Advertisement - Remove

Promised - Example Sentences

Popularity:
ਪ੍ਰਾਮਸ੍ਟ
During my visit to Sri Lanka last year I had promised the friendly people of Sri Lanka that India will work for expanding the pre-hospital Emergency Ambulance Service all over Sri Lanka.
ਪਿਛਲੇ ਸਾਲ ਮੇਰੇ ਸ਼੍ਰੀ ਲੰਕਾ ਦੌਰੇ ਦੌਰਾਨ ਮੈਂ ਸ਼੍ਰੀ ਲੰਕਾ ਦੇ ਮਿਲਣਸਾਰ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਭਾਰਤ ਸਮੁੱਚੇ ਸ਼੍ਰੀ ਲੰਕਾ ਵਿੱਚ ਪ੍ਰੀ-ਹੌਸਪੀਟਲ ਐਮਰਜੈਂਸੀ ਐਂਬੂਲੈਂਸ ਸਰਵਿਸ ਦੇ ਵਿਸਤਾਰ ਲਈ ਕੰਮ ਕਰੇਗਾ।
During my visit to Sri Lanka last year I had promised the friendly people of Sri Lanka that India will work for expanding the pre-hospital Emergency Ambulance Service all over Sri Lanka.
ਪਿਛਲੇ ਸਾਲ ਮੇਰੇ ਸ਼੍ਰੀ ਲੰਕਾ ਦੌਰੇ ਦੌਰਾਨ ਮੈਂ ਸ਼੍ਰੀ ਲੰਕਾ ਦੇ ਮਿਲਣਸਾਰ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਭਾਰਤ ਸਮੁੱਚੇ ਸ਼੍ਰੀ ਲੰਕਾ ਵਿੱਚ ਪ੍ਰੀ-ਹੌਸਪੀਟਲ ਐਮਰਜੈਂਸੀ ਐਂਬੂਲੈਂਸ ਸਰਵਿਸ ਦੇ ਵਿਸਤਾਰ ਲਈ ਕੰਮ ਕਰੇਗਾ।
He promised that he will share his photos as well.
ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਆਪਣੀਆਂ ਫੋਟੋਆਂ ਵੀ ਸਾਂਝੀਆਂ ਕਰਨਗੇ।
Mr. Kim promised the World Bank’s unflinching and continued support to India’s initiatives on ease of doing business.
ਸ਼੍ਰੀ ਕਿਮ ਨੇ ਕਾਰੋਬਾਰ ਕਰਨ ਨੂੰ ਅਸਾਨ ਬਣਾਉਣ ਦੇ ਭਾਰਤ ਦੇ ਉਪਰਾਲਿਆਂ ਪ੍ਰਤੀ ਵਿਸ਼ਵ ਬੈਂਕ ਦੇ ਬੇਹਿਚਕ ਅਤੇ ਨਿਰੰਤਰ ਸਮਰਥਨ ਦਾ ਵਾਅਦਾ ਕੀਤਾ।
The Prime Minister had met a high level delegation of the European Investment Bank a year ago at the EU-India summit and promised support for establishment of the bank’s regional office in Delhi.
ਪ੍ਰਧਾਨ ਮੰਤਰੀ ਸਾਲ ਪਹਿਲਾਂ ਈਯੂ-ਇੰਡੀਆ ਸੰਮੇਲਨ ਦੌਰਾਨ ਯੂਰਪੀਅਨ ਇਨਵੈਸਟਮੈਂਟ ਬੈਂਕ ਦੇ ਉੱਚ ਪੱਧਰੀ ਵਫ਼ਦ ਨੂੰ ਮਿਲੇ ਸਨ ਅਤੇ ਬੈਂਕ ਦਾ ਦਿੱਲੀ ਵਿਖੇ ਖੇਤਰੀ ਦਫ਼ਤਰ ਸਥਾਪਤ ਕਰਨ ਵਿੱਚ ਸਹਾਇਤਾ ਕਰਨ ਦਾ ਵਾਅਦਾ ਕੀਤਾ ਸੀ।
Advertisement - Remove
The Prime Minister recalled that he had promised to repeal one law a day, and till date, the Union Government has repealed about 1200 laws.
ਪ੍ਰਧਾਨ ਮੰਤਰੀ ਨੇ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਰੋਜ਼ ਇੱਕ ਕਾਨੂੰਨ ਰੱਦ ਕਰਨ ਦਾ ਵਾਅਦਾ ਕੀਤਾ ਸੀ ਅਤੇ ਹੁਣ ਤੱਕ ਕੇਂਦਰ ਸਰਕਾਰ ਲਗਭਗ 1200 ਕਾਨੂੰਨ ਰੱਦ ਕਰ ਚੁੱਕੀ ਹੈ।
He promised further assistance after the assessment by an inter-ministerial Central team.
ਉਨ੍ਹਾਂ ਨੇ ਇੰਟਰ-ਮਨਿਸਟ੍ਰੀਅਲ ਕੇਂਦਰੀ ਟੀਮ ਦੇ ਮੁਲਾਂਕਣ ਤੋਂ ਬਾਅਦ ਹੋਰ ਮਦਦ ਕਰਨ ਦਾ ਵਾਅਦਾ ਕੀਤਾ।
Seventy-five years ago, while taking oath Netaji had promised to build an India where everyone will have equal rights and opportunities.
ਅੱਜ ਤੋਂ 75 ਸਾਲ ਪਹਿਲਾਂ ਨੇਤਾ ਜੀ ਨੇ ਸਹੁੰ ਲੈਂਦਿਆਂ ਵਾਅਦਾ ਕੀਤਾ ਸੀ ਇੱਕ ਅਜਿਹਾ ਭਾਰਤ ਬਣਾਉਣ ਦਾ ਜਿੱਥੇ ਸਾਰਿਆਂ ਪਾਸ ਸਮਾਨ ਅਧਿਕਾਰ ਹੋਣ, ਸਾਰਿਆਂ ਪਾਸ ਸਮਾਨ ਅਵਸਰ ਹੋਣ ।
He had promised to build a content and rich India by taking inspiration from the ancient traditions.
ਉਨ੍ਹਾਂ ਨੇ ਵਾਅਦਾ ਕੀਤਾ ਸੀ, ਕਿ ਆਪਣੀਆਂ ਪੁਰਾਤਨ ਪਰੰਪਰਾਵਾਂ ਤੋਂ ਪ੍ਰੇਰਨਾ ਲੈਕੇ ਉਨ੍ਹਾਂ ਨੂੰ ਹੋਰ ਗੌਰਵ ਕਰਨ ਵਾਲੇ ਸੁਖੀ ਅਤੇ ਖੁਸ਼ਹਾਲ ਭਾਰਤ ਦਾ ਨਿਰਮਾਣ ਕਰਨ ਦਾ ।
He had promised for balanced development of the country and development of every region.
ਉਨ੍ਹਾਂ ਨੇ ਵਾਅਦਾ ਕੀਤਾ ਸੀ ਦੇਸ਼ ਦੇ ਸੰਤੁਲਤ ਵਿਕਾਸ ਦਾ, ਹਰ ਖੇਤਰ ਦੇ ਵਿਕਾਸ ਦਾ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading