Advertisement - Remove

Latin - Example Sentences

ਲੈਟਨ
For over half a century, India’s flagship initiative – Indian Technical and Economic Cooperation, ITEC – has offered training and skill development to 161 partner countries from Asia, Africa, Eastern Europe, Latin America, Caribbean and Pacific Island states.
ਅੱਧੀ ਸਦੀ ਤੋਂ ਵੱਧ ਸਮੇਂ ਤੋਂ ਭਾਰਤ ਦੀ ਉੱਘੀ ਪਹਿਲਕਦਮੀ – ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈ ਟੀ ਈ ਸੀ) ਨੇ ਏਸ਼ੀਆ, ਅਫਰੀਕਾ, ਪੂਰਬੀ ਯੂਰਪ, ਲਾਤੀਨੀ ਅਮਰੀਕਾ, ਕੈਰੇਬੀਅਨ ਦੇਸ਼ਾਂ ਅਤੇ ਪ੍ਰਸ਼ਾਂਤ ਸਾਗਰ ਦੇ ਦੇਸ਼ਾਂ ਨੂੰ ਟ੍ਰੇਨਿੰਗ ਅਤੇ ਮੁਹਾਰਤ ਵਿਕਾਸ ਦੀ ਸਹੂਲਤ ਮੁਹੱਈਆ ਕਰਵਾਈ ਹੈ।
I am pleased to note that Latin America and Caribbean region and India will be show-casing adaptations of the global strategy during the course of this Forum.
ਮੈਨੂੰ ਇਹ ਜਾਣ ਕੇ ਖੁਸ਼ੀ ਹੈ ਕਿ ਲੈਟਿਨ ਅਮਰੀਕਾ, ਕੈਰੀਬੀਅਨ ਖੇਤਰ ਅਤੇ ਭਾਰਤ ਇਸ ਫੋਰਮ ਦੌਰਾਨ ਗਲੋਬਲ ਰਣਨੀਤੀ ਦੇ ਅਨੁਕੂਲਣ ਪ੍ਰਦਰਸ਼ਿਤ ਕਰਨਗੇ।
I am pleased to note that Latin America and Caribbean region and India will be show-casing adaptations of the global strategy during the course of this Forum.
ਮੈਨੂੰ ਇਹ ਜਾਣ ਕੇ ਖੁਸ਼ੀ ਹੈ ਕਿ ਲੈਟਿਨ ਅਮਰੀਕਾ, ਕੈਰੀਬੀਅਨ ਖੇਤਰ ਅਤੇ ਭਾਰਤ ਇਸ ਫੋਰਮ ਦੌਰਾਨ ਗਲੋਬਲ ਰਣਨੀਤੀ ਦੇ ਅਨੁਕੂਲਣ ਪ੍ਰਦਰਸ਼ਿਤ ਕਰਨਗੇ।
Excellency, India is the first country you have chosen for a bilateral visit outside Latin America since assuming your important new responsibility.
ਮਾਣਯੋਗ ਰਾਸ਼ਟਰਪਤੀ ਜੀ, ਭਾਰਤ ਅਜਿਹਾ ਪਹਿਲਾ ਦੇਸ਼ ਹੈ, ਜਿਸ ਨੂੰ ਤੁਸੀਂ ਵੀ ਆਪਣੀ ਨਵੀਂ ਅਹਿਮ ਜ਼ਿੰਮੇਵਾਰੀ ਸੰਭਾਲਣ ਤੋਂ ਪਿੱਛੋਂ ਲਾਤੀਨੀ ਅਮਰੀਕਾ ਤੋਂ ਬਾਹਰ ਕਿਸੇ ਦੁਵੱਲੀ ਫੇਰੀ ਲਈ ਚੁਣਿਆ।
Brazil is among our most important economic partners in Latin America.
ਲਾਤੀਨੀ ਅਮਰੀਕਾ ਵਿੱਚ ਬ੍ਰਾਜ਼ੀਲ ਸਾਡੇ ਸਭ ਤੋਂ ਵੱਧ ਅਹਿਮ ਆਰਥਿਕ ਭਾਈਵਾਲਾਂ ਵਿੱਚੋਂ ਇੱਕ ਹੈ।
Advertisement - Remove
Across the world, from the Indo-Pacific to Africa to Latin America, we see inspiring stories of extraordinary innovation changing ordinary lives .
ਪੂਰੇ ਵਿਸ਼ਵ ਵਿੱਚ ਇੰਡੋ-ਪੈਸੀਫਿਕ ਤੋਂ ਲੈ ਕੇ ਅਫਰੀਕਾ ਅਤੇ ਲੈਟਿਨ ਅਮਰੀਕਾ ਤੱਕ ਅਸੀਂ ਜੀਵਨ ਨੂੰ ਬਦਲਣ ਵਾਲੀ ਅਸਧਾਰਣ ਇਨੋਵੇਸ਼ਨਾਂ ਦੀ ਪ੍ਰੇਰਕ ਕਹਾਣੀਆਂ ਨੂੰ ਦੇਖ ਰਹੇ ਹਾਂ।
Across the world, from the Indo-Pacific to Africa to Latin America, we see inspiring stories of extraordinary innovation changing ordinary lives .
ਪੂਰੇ ਵਿਸ਼ਵ ਵਿੱਚ ਇੰਡੋ-ਪੈਸੀਫਿਕ ਤੋਂ ਲੈ ਕੇ ਅਫਰੀਕਾ ਅਤੇ ਲੈਟਿਨ ਅਮਰੀਕਾ ਤੱਕ ਅਸੀਂ ਜੀਵਨ ਨੂੰ ਬਦਲਣ ਵਾਲੀ ਅਸਧਾਰਣ ਇਨੋਵੇਸ਼ਨਾਂ ਦੀ ਪ੍ਰੇਰਕ ਕਹਾਣੀਆਂ ਨੂੰ ਦੇਖ ਰਹੇ ਹਾਂ।
Chile is the fifth largest trading partner of India in the Latin American region.
ਚਿੱਲੀ ਲੈਟਿਨ ਅਮਰੀਕੀ ਖੇਤਰ ਵਿੱਚ ਭਾਰਤ ਦਾ ਪੰਜਵਾਂ ਸਭ ਤੋਂ ਵੱਡਾ ਵਪਾਰਕ ਭਾਗੀਦਾਰ ਹੈ।
PM Modi was joined by over 30 other Heads of State and Government and other leaders, including from member States in Asia, Africa, Latin America and the Caribbean, and Europe.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਏਸ਼ੀਆ, ਅਫ਼ਰੀਕਾ, ਲਾਤੀਨੀ ਅਮਰੀਕਾ ਤੇ ਕੈਰੀਬੀਅਨ ਮੁਲਕਾਂ ਤੇ ਯੂਰੋਪ ਦੇ ਸਮੇਤ 30 ਹੋਰਨਾਂ ਦੇਸ਼ਾਂ ਤੇ ਸਰਕਾਰਾਂ ਦੇ ਮੁਖੀ ਅਤੇ ਹੋਰ ਆਗੂ ਮੌਜੂਦ ਸਨ।
The Company has exported 10 MT of fungicide - Mancozeb to Latin American country, Peru and another 12 MT will be exported in next one week.
ਇਸ ਕੰਪਨੀ ਨੇ ਲੈਟਿਨ ਅਮਰੀਕੀ ਦੇਸ਼ ਪੇਰੂ ਨੂੰ 10 ਮੀਟ੍ਰਿਕ ਟਨ ਫਫੂੰਦ ਨਾਸ਼ਕ ‘ਮੈਂਕੋਜ਼ੇਬ’ ਦਾ ਨਿਰਯਾਤ ਕੀਤਾ ਹੈ। ਇੰਨਾ ਹੀ ਨਹੀਂ, 12 ਮੀਟ੍ਰਿਕ ਟਨ ਹੋਰ ਮੈਂਕੋਜ਼ੇਬ ਦਾ ਨਿਰਯਾਤ ਅਗਲੇ ਇੱਕ ਹਫ਼ਤੇ ਵਿੱਚ ਕੀਤਾ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading