Advertisement - Remove

LET - Example Sentences

Difficulty:
ਲੇਟ
Let us fight corruption and black money
ਮੈਂ ਇੱਕ ਵਾਰ ਫਿਰ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ।
Let us remember the Champaran Satyagraha.
ਭਗਤ ਸਿੰਘ, ਸੁਖਦੇਵ , ਰਾਜਗੁਰੂ ਨੂੰ ਯਾਦ ਕਰਦੇ ਹਾਂ, ਚੰਪਾਰਣ ਦੇ ਸੱਤਿਆਗ੍ਰਹਿ ਨੂੰ ਯਾਦ ਕਰਦੇ ਹਾਂ।
On the blessed day of Vesak, let us light the lamps of knowledge to move out of darkness; let us look more within; and let us uphold nothing else but the truth.
ਵੇਸਾਕ ਦੇ ਇਸ ਪਵਿੱਤਰ ਦਿਹਾੜੇ ਮੌਕੇ, ਆਓ ਆਪਾਂ ਸਾਰੇ ਹਨੇਰਾ ਦੂਰ ਕਰਨ ਲਈ ਗਿਆਨ ਦੇ ਦੀਪ ਬਾਲ਼ੀਏ; ਆਓ ਆਪਾਂ ਹੋਰ ਅੰਦਰ ਝਾਕੀਏ ਅਤੇ ਕੇਵਲ ਤੇ ਕੇਵਲ ਸੱਚ ਨੂੰ ਹੀ ਦਰੁਸਤ ਠਹਿਰਾਈਏ।
On the blessed day of Vesak, let us light the lamps of knowledge to move out of darkness; let us look more within; and let us uphold nothing else but the truth.
ਵੈਸਾਕ ਦੇ ਇਸ ਪਵਿੱਤਰ ਦਿਹਾੜੇ ਮੌਕੇ, ਆਓ ਆਪਾਂ ਸਾਰੇ ਹਨੇਰਾ ਦੂਰ ਕਰਨ ਲਈ ਗਿਆਨ ਦੇ ਦੀਪ ਬਾਲ਼ੀਏ; ਆਓ ਆਪਾਂ ਹੋਰ ਅੰਦਰ ਝਾਕੀਏ ਅਤੇ ਕੇਵਲ ਤੇ ਕੇਵਲ ਸੱਚ ਨੂੰ ਹੀ ਦਰੁਸਤ ਠਹਿਰਾਈਏ।
Let me now turn to the issues that received high attention from the BRICS Leaders during the Summit.
ਹੁਣ ਮੈਨੂੰ ਉਸ ਮੁੱਦੇ ‘ਤੇ ਆਉਣ ਦਿਓ ਜਿਸ ਨੇ ਸਿਖਰ ਸੰਮੇਲਨ ਦੌਰਾਨ ਬ੍ਰਿਕਸ ਨੇਤਾਵਾਂ ਦਾ ਬਹੁਤ ਧਿਆਨ ਖਿੱਚਿਆ ਹੈ।
Advertisement - Remove
Let this day be the beginning of a year of greater achievements in your and our nation’s life.
ਇਹ ਦਿਨ ਤੁਹਾਡੇ ਅਤੇ ਸਾਡੇ ਰਾਸ਼ਟਰ ਦੇ ਜੀਵਨ ਵਿੱਚ ਹੋਰ ਜ਼ਿਆਦਾ ਵਡੇਰੀਆਂ ਪ੍ਰਾਪਤੀਆਂ ਦੇ ਇੱਕ ਸਾਲ ਦੀ ਸ਼ੁਰੂਆਤ ਹੋਵੇ।
Let us all join together to beat plastic pollution and make this planet a better place to live.
ਚਲੋ ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਅਸੀਂ ਸਾਰੇ ਇਕੱਠੇ ਜੁੜੀਏ ਅਤੇ ਇਸ ਧਰਤੀ ਨੂੰ ਜੀਣ ਲਈ ਇੱਕ ਬਿਹਤਰ ਥਾਂ ਬਣਾ ਦੇਈਏ।
Let us all join together to beat plastic pollution and make this planet a better place to live.
ਚਲੋ ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਅਸੀਂ ਸਾਰੇ ਇਕੱਠੇ ਜੁੜੀਏ ਅਤੇ ਇਸ ਧਰਤੀ ਨੂੰ ਜੀਣ ਲਈ ਇੱਕ ਬਿਹਤਰ ਥਾਂ ਬਣਾ ਦੇਈਏ।
Let Science and Technology become a strong tool of inclusive development and betterment of the weakest and poorest segments of our society.
ਆਓ ਅਸੀਂ ਆਪਣੇ ਸਮਾਜ ਦੇ ਕਮਜ਼ੋਰ ਅਤੇ ਗ਼ਰੀਬ ਵਰਗ ਦੇ ਸੰਯੁਕਤ ਵਿਕਾਸ ਅਤੇ ਬਿਹਤਰੀ ਲਈ ਸਾਇੰਸ ਅਤੇ ਟੈਕਨਾਲੋਜੀ ਨੂੰ ਤਾਕਤਵਰ ਬਣਾਈਏ।
I wish that all of you will continue to let the people experience the power of life of our country through the spiritualism.
ਮੈਂ ਇਹ ਕਾਮਨਾ ਕਰਦਾ ਹਾਂ ਕਿ ਤੁਸੀਂ ਸਾਡੇ ਅਧਿਆਤਮ ਰਾਹੀਂ ਸਾਡੇ ਦੇਸ਼ ਦੀ ਪ੍ਰਾਣ ਸ਼ਕਤੀ ਦਾ ਅਨੁਭਵ ਜਨ ਜਨ ਨੂੰ ਕਰਾਉਂਦੇ ਰਹੋਗੇ।

Also See

English Punjabi Translator

Words starting with

Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading