Advertisement - Remove

Kashmiri - Example Sentences

ਕੈਸ਼੍ਮੀਰੀ
The Prime Minister laid the foundation stone for construction of Transit accomodation for Kashmiri migrant employees in Kashmir valley.
ਪ੍ਰਧਾਨ ਮੰਤਰੀ ਨੇ ਕਸ਼ਮੀਰੀ ਪ੍ਰਵਾਸੀ ਕਰਮਚਾਰੀਆਂ ਲਈ ਕਸ਼ਮੀਰ ਘਾਟੀ ਵਿੱਚ ਆਰਜ਼ੀ ਰਿਹਾਇਸ਼ਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ।
Around 700 transit flats are being built to provide Transit accommodation for Kashmiri migrant employees.
ਤਕਰੀਬਨ 700 ਟ੍ਰਾਂਜ਼ਿਟ ਫਲੈਟ ਬਣਾਏ ਜਾ ਰਹੇ ਹਨ ਤਾਕਿ ਵਾਪਸ ਆਉਣ ਦੇ ਚਾਹਵਾਨ ਕਸ਼ਮੀਰੀ ਪ੍ਰਵਾਸੀਆਂ ਨੂੰ ਟ੍ਰਾਂਜ਼ਿਟ ਰਿਹਾਇਸ਼ ਪ੍ਰਦਾਨ ਕੀਤੀ ਜਾ ਸਕੇ।
Prime Minister's Office PM interacts with Kashmiri Pandits in Houston Prime Minister Shri Narendra Modi today met a delegation of Kashmiri Pandits in Houston, Texas.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਹਿਊਸਟਨ ਵਿੱਚ ਕਸ਼ਮੀਰੀ ਪੰਡਿਤਾਂ ਨਾਲ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟੈਕਸਾਸ ਦੇ ਹਿਊਸਟਨ ਵਿੱਚ ਕਸ਼ਮੀਰੀ ਪੰਡਿਤਾਂ ਦੇ ਇੱਕ ਵਫ਼ਦ ਨਾਲ ਮੁਲਾਕਾਤ ਕੀਤੀ।
I had a special interaction with Kashmiri Pandits in Houston., Prime Minister tweeted after the interaction.
ਗੱਲਬਾਤ ਦੇ ਬਾਅਦ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ਹਿਊਸਟਨ ਵਿੱਚ ਕਸ਼ਮੀਰੀ ਪੰਡਿਤਾਂ ਨਾਲ ਮੇਰੀ ਵਿਸ਼ੇਸ਼ ਗੱਲਬਾਤ ਹੋਈ ।” *****
Prime Minister's Office PM wishes Kashmiri Pandit community on Jyeshtha Ashtami The Prime Minister, Shri Narendra Modi has extended wishes to the Kashmiri Pandit community on the occasion of Jyeshtha Ashtami.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਜੇਠ ਅਸ਼ਟਮੀ ‘ਤੇ ਕਸ਼ਮੀਰੀ ਪੰਡਿਤ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੇਠ ਅਸ਼ਟਮੀ ਦੇ ਅਵਸਰ ‘ਤੇ ਕਸ਼ਮੀਰੀ ਪੰਡਿਤ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ ਹਨ।
Advertisement - Remove
"Best wishes, especially to the Kashmiri Pandit community, on the very special occasion Jyeshtha Ashtami.
ਪ੍ਰਧਾਨ ਮੰਤਰੀ ਨੇ ਕਿਹਾ, "ਜੇਠ ਅਸ਼ਟਮੀ ਦੇ ਵਿਸ਼ੇਸ਼ ਅਵਸਰ ‘ਤੇ, ਵਿਸ਼ੇਸ਼ ਤੌਰ 'ਤੇ ਕਸ਼ਮੀਰੀ ਪੰਡਿਤ ਭਾਈਚਾਰੇ ਨੂੰ ਬਹੁਤ-ਬਹੁਤ ਵਧਾਈਆਂ।
Ironically, he said, those who swear by composite culture of Kashmir are themselves guilty of having committed the murder of the composite culture, which was sustained only by the presence of Kashmiri Pandit community in the valley.
ਉਨ੍ਹਾਂ ਨੇ ਕਿਹਾ ਕਿ ਵਿਡੰਬਨਾ ਇਹ ਹੈ ਕਿ ਜੋ ਲੋਕ ਕਸ਼ਮੀਰ ਦੀ ਸੰਯੁਕਤ ਸੱਭਿਆਚਾਰ ਦੀ ਕਸਮ ਖਾਂਦੇ ਹਨ, ਉਹ ਖੁਦ ਨੂੰ ਸਯੁੰਕਤ ਸੱਭਿਆਚਾਰ ਦੀ ਹੱਤਿਆ ਲਈ ਦੋਸ਼ੀ ਮੰਨਦੇ ਹਨ ਜੋ ਘਾਟੀ ਵਿੱਚ ਸਿਰਫ਼ ਕਸ਼ਮੀਰੀ ਪੰਡਿਤ ਭਾਈਚਾਰੇ ਦੀ ਮੌਜੂਦਗੀ ਨਾਲ ਹੀ ਬਣਿਆ ਸੀ।
Supernumerary seats will also be considered for PwD, Kashmiri Migrants and Ex-Servicemen, as per Government regulations.
ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿੱਵਯਾਂਗਾਂ, ਕਸ਼ਮੀਰੀ ਪ੍ਰਵਾਸੀਆਂ ਅਤੇ ਸਾਬਕਾ ਫ਼ੌਜੀਆਂ ਲਈ ਵਾਧੂ ਸੀਟਾਂ ’ਤੇ ਵੀ ਵਿਚਾਰ ਕੀਤਾ ਜਾਵੇਗਾ।
An attempt to storm the city through the breaches and the Kashmiri Gate was launched on 14 September.
14 ਸਤੰਬਰ ਨੂੰ ਦਰਾਰਾਂ ਅਤੇ ਕਸ਼ਮੀਰੀ ਗੇਟ ਦੇ ਜ਼ਰੀਏ ਸ਼ਹਿਰ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਗਈ।
Home Minister said, I want to tell the Kashmiri youth that article 370 holds no benefits for them.
ਗ੍ਰਿਹ ਮੰਤਰੀ ਨੇ ਕਿਹਾ, ''ਮੈਂ ਕਸ਼ਮੀਰੀ ਨੌਜਵਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਧਾਰਾ 370 ਉਨ੍ਹਾਂ ਲਈ ਬਿਲਕੁਲ ਲਾਹੇਵੰਦ ਨਹੀਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading