Advertisement - Remove

Japan - Example Sentences

ਜਪੈਨ
The Union Cabinet chaired by Prime Minister Shri Narendra Modi has approved the Memorandum of Understanding between India and Japan on Development of Advanced Model Single Window.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਐਡਵਾਂਸਡ ਮਾਡਲ ਸਿੰਗਲ ਵਿੰਡੋ ਦੇ ਵਿਕਾਸ ’ਤੇ ਭਾਰਤ ਅਤੇ ਜਪਾਨ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
India and Japan welcomed progress in identification of specific cooperation, including but not limited to the following:
ਭਾਰਤ ਅਤੇ ਜਪਾਨ ਨੇ ਵਿਸ਼ੇਸ਼ ਸਹਿਯੋਗ ਦੀ ਪਛਾਣ ਵਿੱਚ ਹੋਈ ਪ੍ਰਗਤੀ ਦਾ ਸੁਆਗਤ ਕੀਤਾ ਹੈ, ਪਰ ਜੋ ਹੇਠ ਲਿਖਿਆਂ ਤਕ ਸੀਮਤ ਨਹੀਂ ਹੈ-
2.2 Japan and India reaffirmed their intentions to proceed with:
2.2 ਜਪਾਨ ਅਤੇ ਭਾਰਤ ਨੇ ਹੇਠ ਲਿਖੇ ਅਨੁਸਾਰ ਆਪਣੇ ਇਰਾਦੇ ਦੁਹਰਾਏ –
In this regard, India and Japan reviewed with satisfaction the Japan’s assistance as shown below:
ਇਸ ਸਬੰਧ ਵਿੱਚ ਭਾਰਤ ਅਤੇ ਜਪਾਨ ਨੇ ਤਸੱਲੀ ਨਾਲ ਉਸ ਸਹਾਇਤਾ ਦਾ ਜਾਇਜ਼ਾ ਲਿਆ ਜੋ ਕਿ ਜਪਾਨ ਵੱਲੋਂ ਹੇਠ ਲਿਖੇ ਅਨੁਸਾਰ ਪ੍ਰਦਾਨ ਕੀਤੀ ਜਾ ਰਹੀ ਹੈ –
To revolutionize the connectivity in India and introduce the High Speed Rail, India and Japan are cooperating to construct the Mumbai Ahmedabad High Speed Rail (MAHSR).
ਭਾਰਤ ਵਿੱਚ ਕਨੈਕਟਿਵਟੀ ਵਿੱਚ ਕ੍ਰਾਂਤੀ ਲਿਆਉਣ ਅਤੇ ਹਾਈ ਸਪੀਡ ਰੇਲ ਦੀ ਸ਼ੁਰੂਆਤ ਲਈ ਭਾਰਤ ਅਤੇ ਜਪਾਨ ਮੁੰਬਈ ਅਹਿਮਦਾਬਾਦ ਹਾਈ ਸਪੀਡ ਰੇਲ (ਐੱਮ ਏ ਐੱਚ ਐੱਸ ਆਰ) ਉਸਾਰਨ ਲਈ ਸਹਿਯੋਗ ਕਰ ਰਹੇ ਹਨ।
Advertisement - Remove
Already, 287 young officers of Indian Railways have undergone training in Japan in 2017-18 about High-Speed Rail technology.
ਹੁਣ ਤੱਕ ਭਾਰਤੀ ਰੇਲਵੇ ਦੇ 287 ਨੌਜਵਾਨ ਅਧਿਕਾਰੀਆਂ ਨੂੰ ਜਪਾਨ ਵਿੱਚ 2017-18 ਵਿੱਚ ਹਾਈ ਸਪੀਡ ਰੇਲ ਟੈਕਨੋਲੋਜੀ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ।
Government of Japan has offered 20 seats per year for master degree course from the universities of Japan, for serving Indian Railways officials.
ਜਪਾਨ ਸਰਕਾਰ ਨੇ ਹਰ ਸਾਲ ਇਸ ਵੇਲੇ ਕੰਮ ਕਰ ਰਹੇ ਭਾਰਤੀ ਰੇਲਵੇ ਦੇ ਅਧਿਕਾਰੀਆਂ ਲਈ 20 ਸੀਟਾਂ ਮਾਸਟਰ ਡਿਗਰੀ ਕੋਰਸ ਵਿੱਚ ਰਾਖਵੀਆਂ ਰੱਖਣ ਦੀ ਪੇਸ਼ਕਸ਼ ਕੀਤੀ ਹੈ।
(iii) Upgrading infrastructure and technical cooperation: With Government of India’s renewed focus on ensuring safety of Railways, India has been cooperating with Japan to study its best practices in this area.
(3) ਢਾਂਚੇ ਨੂੰ ਅੱਪਗ੍ਰੇਡ ਕਰਨਾ ਅਤੇ ਤਕਨੀਕੀ ਸਹਿਯੋਗ – ਭਾਰਤ ਸਰਕਾਰ ਨੇ ਰੇਲਵੇ ਦੀ ਸੁਰੱਖਿਆ ਯਕੀਨੀ ਬਣਾਉਣ ਵੱਲ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੈ ਅਤੇ ਇਸ ਖੇਤਰ ਵਿੱਚ ਜਪਾਨ ਵੱਲੋਂ ਅਪਣਾਏ ਗਏ ਸਭ ਤੋਂ ਵਧੀਆ ਢੰਗਾਂ ਦਾ ਅਧਿਐਨ ਕਰਨ ਲਈ ਭਾਰਤ ਨੇ ਉਸ ਤੋਂ ਸਹਿਯੋਗ ਮੰਗਿਆ ਹੈ।
As on date, 17 technical interns from India have entered Japan under TITP.
ਹੁਣ ਤੱਕ ਭਾਰਤ ਤੋਂ 17 ਤਕਨੀਕੀ ਇਨਟਰਨਜ਼ ਟੀਆਈਟੀਪੀ ਅਧੀਨ ਜਪਾਨ ਵਿੱਚ ਟ੍ਰੇਨਿੰਗ ਲੈ ਰਹੇ ਹਨ।
(i) Japan and India will continue their efforts on skill development in India through JIM/JEC and thereby further contribute to “Skill India” and “Make in India”.
(1) ਜਪਾਨ ਅਤੇ ਭਾਰਤ ਜੇਆਈਐੱਮ /ਜੇਈਸੀ ਰਾਹੀਂ ਮੁਹਾਰਤ ਵਿਕਾਸ ਵਿੱਚ ਸਹਿਯੋਗ ਲਈ ਆਪਣੇ ਯਤਨ ਜਾਰੀ ਰੱਖਣਗੇ ਅਤੇ 'ਸਕਿੱਲ ਇੰਡੀਆ' ਅਤੇ 'ਮੇਕ ਇਨ ਇੰਡੀਆ' ਵਿੱਚ ਆਪਣਾ ਹਿੱਸਾ ਪਾਉਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading