Advertisement - Remove

Italian - Example Sentences

ਇਟੈਲ੍ਯਨ
Mr. Renato Mazzoncini, CEO & General Manager, Italian Railways
ਸ਼੍ਰੀ ਰੋਨਾਟੋ ਮਾਜ਼ੋਨਸਿਨੀ ਸੀਈਓ ਅਤੇ ਜਨਰਲ ਮੈਨੇਜਰ, ਇਟਾਲੀਅਨ ਰੇਲਵੇਜ਼
Mr. Michele Scannavini President, Italian Trade Agency
ਸ਼੍ਰੀ ਮਾਈਕਲ ਸਕੈਨਾਵਿਨੀ, ਪ੍ਰਧਾਨ ਇਟਾਲੀਅਨ ਟਰੇਡ ਏਜੰਸੀ
I am indeed grateful to the Italian government who consented to join us as a partner country.
ਮੈਂ ਇਟਲੀ ਸਰਕਾਰ ਦਾ ਵੀ ਹਿਰਦੇ ਤੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਇੱਕ ਪਾਰਟਨਰ ਦੇਸ਼ ਦੇ ਰੂਪ ਵਿੱਚ ਜੁੜਣ ਦਾ ਸਾਡਾ ਸੱਦਾ ਸਵੀਕਾਰ ਕੀਤਾ।
Chalo Jeete Hain, Village Rockstars, Sinjar, Take off, Ladakh Chale Rickshawala, Newton, Kahaani and ueen were the Indian films screened in Videocitt, showcasing the variety and richness of Indian Cinema to the Italian audiences.
ਵੀਡੀਓਸਿਟਾ ਵਿੱਚ ਚਲੋ ਜੀਤੇ ਹੈ, ਵਿਲੇਜ਼ ਰੌਕ ਸਟਾਰਸ, ਸਿੰਜਰ, ਟੇਕ ਔਫ਼, ਲੱਦਾਖ ਚਲੇ ਰਿਕਸ਼ਾਵਾਲਾ, ਨਿਊਟਨ, ਕਹਾਣੀ ਅਤੇ ਕਵੀਨ ਜਿਹੀਆਂ ਭਾਰਤੀ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਨ੍ਹਾਂ ਫਿਲਮਾਂ ਨੇ ਭਾਰਤੀ ਸਿਨੇਮਾ ਦੀ ਖੁਸ਼ਹਾਲੀ ਅਤੇ ਵਿਵਿਧਤਾ ਨਾਲ ਇਟਲੀ ਦੇ ਦਰਸ਼ਕਾਂ ਦੀ ਜਾਣ-ਪਛਾਣ ਕਰਵਾਈ।
J. S. Mukul, Dean, FSI 6. MoU for promoting mutual investments between Italian Trade Agency and Invest India Mr. Michele Scannavini President, Italian Trade Agency Deepak Bagla.
ਇਟਾਲੀਅਨ ਟਰੇਡ ਏਜੰਸੀ ਅਤੇ ਇਨਵੈਸਟ ਇੰਡੀਆ ਵਿਚਕਾਰ ਆਪਸੀ ਨਿਵੇਸ਼ਾਂ ਨੂੰ ਉੱਨਤ ਕਰਨ ਲਈ ਸਹਿਮਤੀ ਪੱਤਰ ਸ਼੍ਰੀ ਮਾਈਕਲ ਸਕੈਨਾਵਿਨੀ, ਪ੍ਰਧਾਨ ਇਟਾਲੀਅਨ ਟਰੇਡ ਏਜੰਸੀ ਦੀਪਕ ਬਾਗਲਾ, ਸੀਈਓ, ਇਨਵੈਸਟ ਇੰਡੀਆ ***
Advertisement - Remove
Indias reform initiatives, including efforts at ease of doing business and GST, offer business opportunities to Italian companies.
ਭਾਰਤ ਦੀਆਂ ਸੁਧਾਰ-ਪਹਿਲਾਂ ਵਿੱਚ ਕਾਰੋਬਾਰ ਸੌਖਾ ਕਰਨ ਦੇ ਉਪਰਾਲੇ, ਜੀਐੱਸਟੀ, ਅਤੇ ਇਟਾਲੀਅਨ ਕੰਪਨੀਆਂ ਨੂੰ ਕਾਰੋਬਾਰੀ ਮੌਕਿਆਂ ਦੀ ਪੇਸ਼ਕਸ਼ ਆਦਿ ਸ਼ਾਮਲ ਹਨ।
He commended the personal initiative of Mr Gentiloni to celebrate the Day of Italian Design in the World.
ਉਨ੍ਹਾਂ ਨੇ ਸ਼੍ਰੀ ਜੈਂਟੀਲੋਨੀ ਦੀ ਵਿਅਕਤੀਗਤ ਪਹਿਲ 'ਦੁਨੀਆ ਵਿੱਚ ਇਤਾਲਵੀ ਡਿਜ਼ਾਇਨ ਦਿਵਸ ਦਾ ਜਸ਼ਨ ਮਨਾਉਣ ਲਈ' ਸ਼ਲਾਘਾ ਕੀਤੀ।
The system will also serve as a platform for discussing general suggestions from the point of view of Italian companies and investors with regard to ease of doing business in India.
ਇਹ ਪ੍ਰਣਾਲੀ ਭਾਰਤ ਵਿੱਚ ਕਾਰੋਬਾਰ ਨੂੰ ਅਸਾਨ ਬਣਾਉਣ ਦੇ ਸਬੰਧ ਵਿੱਚ ਇਟਲੀ ਦੀਆਂ ਕੰਪਨੀਆਂ ਤੇ ਨਿਵੇਸ਼ਕਾਂ ਦੇ ਨਜ਼ਰੀਏ ਤੋਂ ਮਿਲਣ ਵਾਲੇ ਆਮ ਸੁਝਾਵਾਂ ਉੱਤੇ ਵਿਚਾਰ-ਵਟਾਂਦਰੇ ਲਈ ਇੱਕ ਮੰਚ ਵਜੋਂ ਕੰਮ ਕਰੇਗੀ।
The Italian Embassy in India in close cooperation with the Italian Trade Agency and relevant Ministries in Italy will represent the Italian side of this system in India.
ਭਾਰਤ ਵਿੱਚ ਇਟਲੀ ਦਾ ਦੂਤਾਵਾਸ ਇਟਲੀ ਦੀ ਵਪਾਰ ਏਜੰਸੀ ਅਤੇ ਇਟਲੀ ਦੇ ਮਹੱਤਵਪੂਰਨ ਮੰਤਰਾਲਿਆਂ ਦੇ ਸਹਿਯੋਗ ਨਾਲ ਭਾਰਤ ਵਿੱਚ ਇਸ ਪ੍ਰਣਾਲੀ ਦੇ ਇਤਾਲਵੀ ਪੱਖ ਦੀ ਪ੍ਰਤੀਨਿੱਧਤਾ ਕਰੇਗਾ।
The fast-track system will be reviewed twice a year at the level of Secretary, DPIIT and Italian Ambassador in India.
ਫਾਸਟ ਟਰੈਕ ਪ੍ਰਣਾਲੀ ਦੀ ਡੀਪੀਆਈਆਈਟੀ ਦੀ ਸਕੱਤਰ ਅਤੇ ਭਾਰਤ ਵਿੱਚ ਇਟਲੀ ਦੇ ਰਾਜਦੂਤ ਦੇ ਪੱਧਰ 'ਤੇ ਸਾਲ ਵਿੱਚ ਦੋ ਵਾਰ ਸਮੀਖਿਆ ਕੀਤੀ ਜਾਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading