Advertisement - Remove

Defense - Example Sentences

Popularity:
Difficulty:
ਡਿਫੇਨ੍ਸ
On that day we also observe martyrs day in solemn memory of the great martyrs who sacrificed their lives for the defense of the country and pay our homage at 11 in the morning.
ਉਸ ਦਿਨ ਅਸੀਂ ‘ਸ਼ਹੀਦ ਦਿਵਸ’ ਮਨਾਉਦੇ ਹਾਂ। ਉਸ ਦਿਨ ਅਸੀਂ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਗੁਆ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ 11 ਵਜੇ ਸ਼ਰਧਾਂਜਲੀ ਅਰਪਿਤ ਕਰਦੇ ਹਾਂ।
UK as a leading player can benefit from our liberal FDI policies in defense manufacturing, aerospace and electronics engineering.
ਇਸ ਮਾਮਲੇ ਵਿੱਚ ਇੰਗਲੈਂਡ ਕਿਉਂਕਿ ਇੱਕ ਮੋਹਰੀ ਖਿਡਾਰੀ ਹੈ, ਇਸ ਲਈ ਉਹ ਰੱਖਿਆ ਨਿਰਮਾਣ, ਏਅਰੋਸਪੇਸ ਅਤੇ ਇਲੈਕਟ੍ਰੌਨਿਕਸ ਇੰਜੀਨੀਅਰਿੰਗ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੀਆਂ ਸਾਡੀਆਂ ਉਦਾਰਵਾਦੀ ਨੀਤੀਆਂ ਦਾ ਲਾਭ ਉਠਾ ਸਕਦਾ ਹੈ।
Another key pillar of our bilateral relations is our defense and security cooperation.Sweden has been India's partner for a long time in the defense sector.
ਸਾਡੇ ਦੁਵੱਲੇ ਸਬੰਧਾਂ ਦਾ ਇੱਕ ਹੋਰ ਮੁੱਖ ਪਿੱਲਰ ਹੈ ਸਾਡਾ ਰੱਖਿਆ ਅਤੇ ਸੁਰੱਖਿਆ ਸਹਿਯੋਗ । ਰੱਖਿਆ ਖੇਤਰ ਵਿੱਚ ਸਵੀਡਨ ਬਹੁਤ ਲੰਬੇ ਸਮੇਂ ਤੋਂ ਭਾਰਤ ਦਾ ਸਾਂਝੀਦਾਰ ਰਿਹਾ ਹੈ ।
And I believe that in the future, in this area, especially in defense production, many new opportunities will be created for our cooperation.
ਅਤੇ ਮੈਨੂੰ ਵਿਸ਼ਵਾਸ ਹੈ ਕਿ ਭਵਿੱਖ ਵਿੱਚ ਵੀ ਇਸ ਖੇਤਰ ਵਿੱਚ, ਵਿਸ਼ੇਸ਼ ਕਰਕੇ ਰੱਖਿਆ ਉਤਪਾਦਨ ਵਿੱਚ, ਸਾਡੇ ਸਹਿਯੋਗ ਲਈ ਕਈ ਨਵੇਂ ਮੌਕੇ ਪੈਦਾ ਹੋਣ ਵਾਲੇ ਹਨ ।
The two countries also agreed to explore opportunities for other cooperation in the defense field including jointly manufacturing defense equipment under the Make in India program.
ਦੋਹਾਂ ਦੇਸ਼ਾਂ ਨੇ ਮੇਕ ਇਨ ਇੰਡੀਆ ਪ੍ਰੋਗਰਾਮ ਦੇ ਤਹਿਤ ਸੰਯੁਕਤ ਰੂਪ ਨਾਲ ਰੱਖਿਆ ਉਪਕਰਨ ਬਣਾਉਣ ਸਹਿਤ ਰੱਖਿਆ ਖੇਤਰ ਵਿੱਚ ਹੋਰ ਸਹਿਯੋਗ ਦੇ ਅਵਸਰਾਂ ਦਾ ਪਤਾ ਲਗਾਉਣ ਬਾਰੇ ਵੀ ਸਹਿਮਤੀ ਜਤਾਈ ਹੈ।
Advertisement - Remove
Defense Cooperation is a strong pillar of our relationship.
ਰੱਖਿਆ ਸਹਿਯੋਗ ਸਾਡੇ ਸਬੰਧਾਂ ਦਾ ਇੱਕ ਮਜ਼ਬੂਤ ਥੰਮ੍ਹ ਹੈ।
This agreement and the joint venture of the AK-203 earlier this year are steps that are giving our defense cooperation a solid foundation of co-manufacturing outside the limited environment of Buyer-Seller.
ਇਹ ਸਮਝੌਤਾ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਏਕੇ-203 ਦਾ ਸਾਂਝਾ ਪ੍ਰਯਤਨ, ਜੋ ਸਾਡੇ ਰੱਖਿਆ ਸਹਿਯੋਗ ਨੂੰ ਖਰੀਦਾਰ-ਵਿਕ੍ਰੇਤਾ ਦੇ ਸੀਮਤ ਮਾਹੌਲ ਤੋਂ ਬਾਹਰ ਸਹਿ-ਨਿਰਮਾਣ ਦੀ ਮਜ਼ਬੂਤ ਬੁਨਿਆਦ ਪ੍ਰਦਾਨ ਕਰਦੇ ਹਨ।
India invites you to invest in defense and space.
ਭਾਰਤ ਤੁਹਾਨੂੰ ਰੱਖਿਆ ਤੇ ਪੁਲਾੜ ਦੇ ਖੇਤਰਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹੈ।
We are raising the FDI cap for investment in defense sector to 74 percent.
ਅਸੀਂ ਰੱਖਿਆ ਖੇਤਰ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਵੱਧ ਤੋਂ ਵੱਧ ਹੱਦ ਨੂੰ ਵਧਾ ਕੇ 74 ਪ੍ਰਤੀਸ਼ਤ ਕੀਤਾ ਹੈ।
India has established two defense corridors to encourage production of defense equipment and platforms.
ਭਾਰਤ ਨੇ ਰੱਖਿਆ ਉਪਕਰਣ ਤੇ ਮੰਚਾਂ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਦੋ ਰੱਖਿਆ ਲਾਂਘੇ ਸਥਾਪਿਤ ਕੀਤੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading