Advertisement - Remove

China - Example Sentences

ਚਾਇਨ
Prime Minister Modi appreciated the increased momentum of high-level contacts between India and China in all spheres, including in the areas of defence and military exchanges.
ਪ੍ਰਧਾਨ ਮੰਤਰੀ ਮੋਦੀ ਨੇ ਰੱਖਿਆ ਅਤੇ ਸੈਨਿਕ ਵਟਾਂਦਰੇ ਦੇ ਖੇਤਰਾਂ ਸਮੇਤ ਸਾਰੇ ਖੇਤਰਾਂ ਵਿੱਚ ਭਾਰਤ ਅਤੇ ਚੀਨ ਵਿਚਾਲੇ ਉੱਚ ਪੱਧਰੀ ਸੰਪਰਕ ਵਧਣ ਦੀ ਸ਼ਲਾਘਾ ਕੀਤੀ।
“I will be visiting Qingdao in China for the annual meeting of the Council of Heads of States of the Shanghai Cooperation Organization (SCO).
''ਮੈਂ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦੇ ਦੇਸ਼ਾਂ ਦੇ ਮੁਖੀਆਂ ਦੀ ਕੌਂਸਲ ਦੀ ਸਲਾਨਾ ਮੀਟਿੰਗ ਵਿਚ ਹਿੱਸਾ ਲੈਣ ਲਈ ਚੀਨ ਜਾ ਰਿਹਾ ਹਾਂ।’’
The Prime Minister Shri Narendra Modi will be visiting Wuhan, China on 27th April-28th April 2018.
ਚੀਨ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਹੇਠ ਲਿਖਿਆ ਬਿਆਨ ਜਾਰੀ ਕੀਤਾ ਹੈ—
The two leaders agreed that as two major powers growing rapidly, bilateral relations between India and China are vital for the realization of 21st Century as ‘Asian Century’.
ਦੋਵੇਂ ਨੇਤਾ ਸਹਿਮਤ ਹੋਏ ਕਿ 21ਵੀਂ ਸਦੀ ਦੇ ‘ਏਸ਼ਿਆਈਸ਼ਤਾਬਦੀ’ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ, ਤੇਜ਼ੀ ਨਾਲ ਵਿਕਾਸ ਕਰਦੀਆਂ ਦੋ ਮੁੱਖ ਸ਼ਕਤੀਆਂ, ਭਾਰਤ ਅਤੇ ਚੀਨ ਦਰਮਿਆਨ ਦੁਵੱਲੇ ਸਬੰਧ ਮਹੱਤਵਪੂਰਨ ਹਨ।
“I will visit Xiamen, China for the 9th BRICS Summit from 3-5 September 2017.
‘‘ਮੈਂ 3-5 ਸਤੰਬਰ, 2017 ਨੂੰ 9ਵੇਂ ਬ੍ਰਿਕਸ ਸਿਖਰ ਸੰਮੇਲਨ ਲਈ ਜ਼ਿਆਮਨ, ਚੀਨ ਦਾ ਦੌਰਾ ਕਰਾਂਗਾ।
Advertisement - Remove
I will visit Hangzhou, China from 3-5 September 2016 for the Annual G-20 Leaders Summit.
ਮੈਂ 3-5 ਸਤੰਬਰ 2016 ਨੂੰ ਹੰਗਜ਼ੌ , ਚੀਨ ਵਿੱਚ ਹੋਣ ਵਾਲੇ ਸਲਾਨਾ ਜੀ-20 ਲੀਡਰਸ ਸਿਖਰ ਸੰਮੇਲਨ ਵਿੱਚ ਜਾਵਾਂਗਾ।
I am happy to note that China has taken forward the people-to-people thrust of our exchanges from last year.
ਮੈਨੂੰ ਇਹ ਵੇਖ ਕੇ ਖੁਸ਼ੀ ਹੋ ਰਹੀ ਹੈ ਕਿ ਚੀਨ ਨੇ ਪਿਛਲੇ ਸਾਲ ਹੋਏ ਵਿਚਾਰ ਵਟਾਂਦਰੇ ਦੇ ਅਧਾਰ ‘ਤੇ ਜਨਤਾ ਤੋਂ ਜਨਤਾ ਤਕ ਸਹਿਯੋਗ ਨੂੰ ਅੱਗੇ ਵਧਾਇਆ ਹੈ।
I am happy to note that China has taken forward the people-to-people thrust of our exchanges from last year.
ਮੈਨੂੰ ਇਹ ਵੇਖ ਕੇ ਖੁਸ਼ੀ ਹੋ ਰਹੀ ਹੈ ਕਿ ਚੀਨ ਨੇ ਪਿਛਲੇ ਸਾਲ ਹੋਏ ਵਿਚਾਰ ਵਟਾਂਦਰੇ ਦੇ ਅਧਾਰ ‘ਤੇ ਜਨਤਾ ਤੋਂ ਜਨਤਾ ਤਕ ਸਹਿਯੋਗ ਨੂੰ ਅੱਗੇ ਵਧਾਇਆ ਹੈ।
I see the development of India and China as an unprecedented opportunity, for our two countries and for the whole world.
ਮੈਨੂੰ ਲਗਦਾ ਹੈ ਕਿ ਭਾਰਤ ਅਤੇ ਚੀਨ ਦਾ ਵਿਕਾਸ ਸਾਡੇ ਦੋਵੇਂ ਦੇਸ਼ਾਂ ਤੇ ਸਮੁੱਚੇ ਵਿਸ਼ਵ ਲਈ ਇੱਕ ਨਿਵੇਕਲਾ ਮੌਕਾ ਹੈ।
On India Russia relations, and on China
ਭਾਰਤੀ-ਰੂਸੀ ਸਬੰਧਾਂ ਬਾਰੇ ਅਤੇ ਚੀਨ ਬਾਰੇ
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading