Advertisement - Remove

Brazil - Example Sentences

ਬ੍ਰਜ਼ਿਲ
The MoU will strengthen the existing friendly relations between India and Brazil and promote development of Genomics and Assistant Reproductive Technologies (ARTs) in Cattle through joint activities to be implemented through mutually agreed procedures.
ਇਸ ਸਹਿਮਤੀ ਪੱਤਰ ਨਾਲ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਮਿੱਤਰਤਾਪੂਰਨ ਸਬੰਧ ਮਜ਼ਬੂਤ ਹੋਣਗੇ ਅਤੇ ਆਪਸੀ ਸਹਿਮਤੀ ਪ੍ਰਕਿਰਿਆਵਾਂ ਰਾਹੀਂ ਸਾਂਝੀਆਂ ਸਰਗਰਮੀਆਂ ਦੇ ਜ਼ਰੀਏ ਪਸ਼ੂਆਂ ਵਿੱਚ ਜੈਨੋਮਿਕਸ ਅਤੇ ਸਹਿਯੋਗਾਤਮਕ ਪੁਨਰਜੈਵਿਕ ਟੈਕਨਾਲੋਜੀਆਂ ਦੇ ਵਿਕਾਸ ਨੂੰ ਹੱਲਾਸ਼ੇਰੀ ਮਿਲੇਗੀ।
We look forward to the 11th BRICS Summit to be hosted by Brazil in 2019 and extend our full support to Brazil as the incoming BRICS Chair.
ਅਸੀਂ 11ਵੇਂ ਬ੍ਰਿਕਸ ਸਿਖ਼ਰ ਸੰਮੇਲਨ, ਜੋ ਕਿ 2019 ਵਿੱਚ ਬ੍ਰਾਜ਼ੀਲ ਵਿੱਚ ਹੋ ਰਿਹਾ ਹੈ, ਵੱਲ ਧਿਆਨ ਲਗਾਈ ਬੈਠੇ ਹਾਂ ਅਤੇ ਬ੍ਰਿਕਸ ਦੇ ਆਉਣ ਵਾਲੇ ਚੇਅਰਮੈਨ ਦੇ ਤੌਰ ’ਤੇ ਬ੍ਰਾਜ਼ੀਲ ਨੂੰ ਹਰ ਤਰ੍ਹਾਂ ਦੀ ਮਦਦ ਦੇਵਾਂਗੇ।
I appreciate Brazil to give a place in the main priorities to the fight against terrorism.
ਆਤੰਕਵਾਦ ਦੇ ਖ਼ਿਲਾਫ਼ ਸੰਘਰਸ਼ ਨੂੰ ਪ੍ਰਮੁੱਖ ਪ੍ਰਾਥਮਿਕਤਾਵਾਂ ਵਿੱਚ ਜਗ੍ਹਾ ਦੇਣ ਲਈ ਮੈਂ ਬ੍ਰਾਜ਼ੀਲ ਦੀ ਸਰਾਹਨਾ ਕਰਦਾ ਹਾਂ ।
The existing DTAC between India and Brazil was signed on 26th April, 1988 and was amended through a Protocol signed on 15th October 2013 in respect of exchange of information.
ਵੇਰਵਾ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਵਰਤਮਾਨ ਡੀਟੀਏਸੀ ’ਤੇ 26 ਅਪ੍ਰੈਲ, 1988 ਨੂੰ ਹਸਤਾਖ਼ਰ ਹੋਏ ਸਨ ਅਤੇ ਸੂਚਨਾ ਆਦਾਨ-ਪ੍ਰਦਾਨ ਦੇ ਸੰਦਰਭ ਵਿੱਚ 15 ਅਕਤੂਬਰ, 2013 ਨੂੰ ਇੱਕ ਪ੍ਰੋਟੋਕੋਲ ਦੇ ਜ਼ਰੀਏ ਇਸ ਨੂੰ ਸੋਧਿਆ ਗਿਆ ਸੀ ।
Prime Minister's Office Prime Minister to attend BRICS Summit at Brazil from 13th to 14th November Prime Minister Narendra Modi will be in Brasilia, Brazil on 13th - 14th November 2019 to attend the 11th BRICS summit.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ 13 ਤੋਂ 14 ਨਵੰਬਰ ਤੱਕ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 11ਵੇਂ ਬ੍ਰਿਕਸ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ 13-14 ਨਵੰਬਰ, 2019 ਨੂੰ ਬ੍ਰਾਜ਼ੀਲ ਦੇ ਬ੍ਰਾਸੀਲੀਆ ਵਿੱਚ ਹੋਣਗੇ ।
Advertisement - Remove
His first BRICS summit was at Fortaleza in Brazil in 2014.
ਬ੍ਰਿਕਸ ਸਿਖਰ ਸੰਮੇਲਨ ਵਿੱਚ ਉਨ੍ਹਾਂ ਨੇ ਪਹਿਲੀ ਵਾਰ 2014 ਵਿੱਚ ਬ੍ਰਾਜ਼ੀਲ ਵਿੱਚ ਫੋਰਟਾਲੇਜ਼ਾ ਵਿੱਚ ਹਿੱਸਾ ਲਿਆ ਸੀ।
Prime Minister's Office The visit to Brazil will give me an opportunity to deepen the India-Brazil strategic partnership: PM Prime Minister Shri Narendra Modi would be taking part in this years BRICS Summit in Brazil on 13th and 14th November.
ਪ੍ਰਧਾਨ ਮੰਤਰੀ ਦਫਤਰ ਬ੍ਰਾਜ਼ੀਲ ਦਾ ਦੌਰਾ ਮੈਨੂੰ ਭਾਰਤ-ਬ੍ਰਾਜ਼ੀਲ ਰਣਨੀਤਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦਾ ਇੱਕ ਮੌਕਾ ਪ੍ਰਦਾਨ ਕਰੇਗਾ - ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਅਤੇ 14 ਨਵੰਬਰ ਨੂੰ ਬ੍ਰਾਜ਼ੀਲ ਵਿੱਚ ਹੋ ਰਹੇ ਇਸ ਸਾਲ ਦੇ ਬ੍ਰਿਕਸ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ।
Prime Minister Modi invited the President of Brazil to be the Chief Guest at the Republic Day 2020.
ਪ੍ਰਧਾਨ ਮੰਤਰੀ ਮੋਦੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਗੁਣਤੰਤਰ ਦਿਵਸ 2020 ਸਮੇਂ ਮੁੱਖ ਮਹਿਮਾਨ ਦੇ ਰੂਪ ਵਿੱਚ ਸੱਦਾ ਦਿੱਤਾ।
He also outlined areas for potential investment from Brazil , including in areas of agricultural equipment, animal husbandry, post-harvest technologies and biofuels.
ਉਨ੍ਹਾਂ ਨੇ ਬ੍ਰਾਜ਼ੀਲ ਤੋਂ ਖੇਤੀਬਾੜੀ ਉਪਕਰਨ, ਪਸ਼ੂਪਾਲਣ, ਫ਼ਸਲ ਕਟਾਈ ਦੇ ਬਾਅਦ ਦੀ ਟੈਕੋਨੋਲਜੀ ਅਤੇ ਜੈਵਿਕ ਈਂਧਣ ਸਹਿਤ ਕਈ ਖੇਤਰਾਂ ਵਿੱਚ ਸੰਭਾਵਿਤ ਨਿਵੇਸ਼ ਦੀ ਰੂਪਰੇਖਾ ਵੀ ਤਿਆਰ ਕੀਤੀ।
The President of Brazil expressed his readiness and informed PM that a large business delegation will accompany him to India.
ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਆਪਣੀ ਤਤਪਰਤਾ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਉਨ੍ਹਾਂ ਦੇ ਨਾਲ ਇੱਕ ਵੱਡਾ ਬਿਜ਼ਨਸ ਵਫ਼ਦ ਭਾਰਤ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading