Advertisement - Remove

6 - Example Sentences

He said that in just 100 days, over 6 lakh people had benefited from the Pradhan Mantri Jan ArogyaYojana.
ਉਨ੍ਹਾਂ ਨੇ ਕਿਹਾ ਕਿ ਕੇਵਲ 100 ਦਿਨਾਂ ਵਿੱਚ ਵੀ ਛੇ ਲੱਖ ਤੋਂ ਜ਼ਿਆਦਾ ਲੋਕ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਤੋਂ ਲਾਭ ਉਠਾ ਚੁੱਕੇ ਹਨ ।
He said that in just 100 days, over 6 lakh people had benefited from the Pradhan Mantri Jan ArogyaYojana.
ਉਨ੍ਹਾਂ ਨੇ ਕਿਹਾ ਕਿ ਕੇਵਲ 100 ਦਿਨਾਂ ਵਿੱਚ ਵੀ ਛੇ ਲੱਖ ਤੋਂ ਜ਼ਿਆਦਾ ਲੋਕ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਤੋਂ ਲਾਭ ਉਠਾ ਚੁੱਕੇ ਹਨ ।
In the past four years, more than 6 lakh new professionals have joined the workforce and they have added to more number of jobs for the people.
ਪਿਛਲੇ ਚਾਰ ਸਾਲਾਂ ਵਿੱਚ ਛੇ ਲੱਖ ਤੋਂ ਜ਼ਿਆਦਾ ਨਵੇਂ ਪੇਸ਼ੇਵਰ ਕਿਰਤ ਬਲ ਵਿੱਚ ਸ਼ਾਮਲ ਹੋਏ ਹਨ, ਜਿਸ ਨਾਲ ਲੋਕਾਂ ਲਈ ਨੌਕਰੀਆਂ ਦੇ ਮੌਕੇ ਵਧੇ ਹਨ।
More than 6 Crore families have received free gas connection under UjwalaYojana 1.5 Crore families have got a pucca house of their own under Pradhan MantriAwasYojana.
ਉੱਜਵਲਾ ਯੋਜਨਾ ਤਹਿਤ ਛੇ ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਮਿਲਿਆ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਵਜ੍ਹਾ ਨਾਲ 1.5 ਕਰੋੜ ਪਰਿਵਾਰਾਂ ਨੂੰ ਉਨ੍ਹਾਂ ਦੇ ਆਪਣੇ ਪੱਕੇ ਘਰ ਮਿਲੇ ਹਨ।
The CAWACHs mandate will be to extend timely support to potential startups by way of the requisite financial assistance and fund deployment targeting innovations that are deployable in the market within next 6 months.
ਜਿਸ ਦਾ ਲੰਬੀ ਅਵਧੀ ਤੱਕ ਪ੍ਰਭਾਵ ਰਹੇਗਾ। ਕਵਚ ਦਾ ਜ਼ਰੂਰੀ ਕੰਮ ਜਾਂ ਸਮਰਪਣ ਅਗਲੇ ਛੇ ਮਹੀਨਿਆਂ ਵਿੱਚ ਮਹੱਤਵਪੂਰਨ ਸਟਾਰਟ-ਅਪਸ ਨੂੰ ਵਿੱਤੀ ਸਹਾਇਤਾ ਅਤੇ ਫ਼ੰਡ ਦੀ ਵਿਵਸਥਾ ਕਰਕੇ ਉਨਾਂ ਨੂੰ ਸਮੇਂ ਸਿਰ ਸਹਿਯੋਗ ਦੇਣਾ ਹੈ ਤਾਂ ਜੋ ਇਸ ਮਹਾਮਾਰੀ ਨਾਲ ਚੰਗੇ ਤਰੀਕੇ ਨਾਲ ਨਜਿੱਠਿਆ ਜਾ ਸਕੇ।
Advertisement - Remove
Mizoram: Governor Shri SreedharanPillai commits 30 of his gross salary to the CM's Relief Fund for a period of 6 months starting from May, 2020.
ਮਿਜ਼ੋਰਮ: ਰਾਜਪਾਲ ਸ੍ਰੀ ਸ਼੍ਰੀਧਰਨਪਿੱਲਾਈ ਨੇ ਮਈ, 2020 ਤੋਂ ਲੈ ਕੇ ਛੇ ਮਹੀਨਿਆਂ ਦੀ ਮਿਆਦ ਲਈ ਆਪਣੀ ਕੁੱਲ ਤਨਖ਼ਾਹ ਦਾ 30% ਹਿੱਸਾ ਮੁੱਖ ਮੰਤਰੀ ਰਾਹਤ ਫੰਡ ਨੂੰ ਦੇਣ ਦਾ ਫੈਸਲਾ ਕੀਤਾ ਹੈ।
For any declaration made after 6 months, the declarer shall be required to comply with the documentation requirement under the extant laws and regulations.
ਛੇ ਮਹੀਨੇ ਬਾਅਦ ਕੀਤੀ ਗਈ ਘੋਸ਼ਣਾ ਦੇ ਲਈ, ਘੋਸ਼ਣਾਕਰਤਾ ਨੂੰ ਮੌਜੂਦਾ ਕਾਨੂੰਨਾਂ ਅਤੇ ਨਿਯਮਾਂ ਦੇ ਤਹਿਤ ਦਸਤਾਵੇਜ਼ ਦੀ ਜ਼ਰੂਰਤ ਦੇ ਲਈ ਨਿਯਮ ਦਾ ਪਾਲਣ ਕਰਨਾ ਹੋਵੇਗਾ।
During the last about 6 years, 3 crore 87 lakh Minority students have been given various scholarships which include about 60 per cent girl students.
ਪਿਛਲੇ ਛੇ ਵਰ੍ਹਿਆਂ ਵਿੱਚ 3 ਕਰੋੜ, 87 ਲੱਖ ਘੱਟਗਿਣਤੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੇ ਗਏ, ਜਿਨ੍ਹਾਂ ਵਿੱਚ 60% ਲੜਕੀਆਂ ਹਨ।
Storage of electronic-cigarettes shall also be punishable with an imprisonment up to 6 months or fine up to Rs 50,000 or both.
ਇਲੈਕਟ੍ਰੌਨਿਕ ਸਿਗਰਟਾਂ ਦੇ ਭੰਡਾਰਣ ਲਈ ਵੀ ਛੇ ਮਹੀਨਿਆਂ ਤੱਕ ਕੈਦ ਅਤੇ 50 ਹਜ਼ਾਰ ਰੁਪਏ ਤੱਕ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ ।
This requires relatively close contact, less than 6 feet.
ਇਸ ਦੇ ਲਈ, ਛੇ ਫੁੱਟ ਤੋਂ ਘੱਟ ਨਜ਼ਦੀਕੀ ਸੰਪਰਕ ਦੀ ਜ਼ਰੂਰਤ ਹੁੰਦੀ ਹੈ।

Also See

English Punjabi Translator

Words starting with

Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading