Advertisement - Remove

ਬਾਗਬਾਨੀ - Example Sentences

bāgabānī  baagabaanee
ਸ਼੍ਰੀ ਰੁਪਾਲਾ ਨੇ ਕਿਹਾ ਕਿ ਸਾਡੇ ਦੇਸ਼ ’ਚ ਖੇਤੀਬਾੜੀ ਤੇ ਬਾਗ਼ਬਾਨੀ ਖੇਤਰ ਬਹੁਤ ਸਾਰੇ ਰਾਜਾਂ ’ਚ ਆਰਥਿਕ ਵਿਕਾਸ ਦੇ ਮੁੱਖ ਚਾਲਕਤੱਤ ਬਣ ਚੁੱਕੇ ਹਨ।
Shri Rupala said that agriculture and horticulture sector in our country has become a key driving element for economic development in many States.
ਹਰਿਆਣਾ ਦੇ ਖੇਤੀ ਅਤੇ ਕਿਸਾਨਾਂ ਬਾਰੇ ਰਾਜ ਮੰਤਰੀ ਦੀ ਹਿਦਾਇਤ ਉੱਤੇ ਅਧਿਕਾਰੀਆਂ ਨੂੰ ਰਾਸ਼ਟਰੀ ਬਾਗ਼ਬਾਨੀ ਮਿਸ਼ਨ ਅਧੀਨ ਵਿਸ਼ੇਸ਼ ਡਿਊਟੀਆਂ ਸੌਂਪੀਆਂ ਗਈਆਂ ਹਨ ਤਾਕਿ ਮਾਰਕੀਟ ਵਿੱਚ ਫਲ, ਸਬਜ਼ੀਆਂ, ਫੁੱਲ, ਖੁੰਬਾਂ, ਸਟ੍ਰਾਬੈਰੀ ਆਸਾਨੀ ਨਾਲ ਮੁਹੱਈਆ ਹੋ ਸਕੇ।
On the directions of Haryana Agriculture and Farmers Welfare Minister, special duties have been assigned to the officers working under National Horticulture Mission, Haryana to ensure availability of fruits, flowers, vegetables, mushrooms, strawberries etc.
ਮੰਤਰਾਲੇ ਨੇ ਖੇਤੀਬਾੜੀ ਤੇ ਬਾਗ਼ਬਾਨੀ ਦੀ ਪੈਦਾਵਾਰ ਦੀ ਮੁਢਲੀ ਤੇ ਦੂਜੇ ਪੱਧਰ ਦੀ ਆਵਾਜਾਈ ਲਈ ਵਾਹਨਾਂ ਦੀ ਭਾਲ ਵਿੱਚ ਕਿਸਾਨਾਂ ਤੇ ਵਪਾਰੀਆਂ ਦੀ ਆਸਾਨੀ ਲਈ ਇੱਕ ਕਿਸਾਨ ਅਨੁਕੂਲ ਮੋਬਾਈਲ ਐਪਲੀਕੇਸ਼ਨ ‘ਕਿਸਾਨ ਰੱਥ’ ਲਾਂਚ ਕੀਤੀ ਹੈ।
States like Jharkhand have initiated farm-gate trading through e-NAM platform whereby farmers are uploading the details of their produce along with picture for online bidding without reaching the APMC.
ਖੇਤੀਬਾੜੀ ਤੇ ਬਾਗ਼ਬਾਨੀ ਦੇ ਖੇਤਰਾਂ ਵਿੱਚ ਉੱਤਰਪੂਰਬ ਤੇ ਕਬਾਇਲੀ ਖੇਤਰਾਂ ਲਈ ਨਵੇਂ ਮੌਕੇ ਸਿਰਜੇ ਜਾਣ ਲਈ ਤਿਆਰ ਹਨ; ਇਸ ਸਬੰਧੀ ਆਰਗੈਨਿਕ ਉਤਪਾਦਾਂ, ਬਾਂਸ ਦੇ ਉਤਪਾਦਾਂ ਤੇ ਹੋਰ ਕਬਾਇਲੀ ਉਤਪਾਦਾਂ ਲਈ ਨਵੇਂ ਬਜ਼ਾਰ ਖੋਲ੍ਹੇ ਜਾ ਰਹੇ (ਨਵੀਂਆਂ ਮੰਡੀਆਂ ਖੋਲ੍ਹੀਆਂ ਜਾ ਰਹੀਆਂ) ਹਨ।
New opportunities for North-East and tribal regions in the areas of farming and horticulture are set to be created, with opening up of new markets for organic products, bamboo products and other tribal produce.
ਉਨ੍ਹਾਂ ਕਿਹਾ ਕਿ ਉੱਤਰਪੂਰਬੀ ਖੇਤਰ ਵਿੱਚ ਖੇਤੀਬਾੜੀ ਅਤੇ ਬਾਗ਼ਬਾਨੀ ਉਤਪਾਦਾਂ ਦੀ ਬਹੁਤਾਤ ਹੋਣ ਕਾਰਣ ਇਸ ਦੇ ਵਿਸ਼ਵ ਦਾ ਆਰਗੈਨਿਕ ਟਿਕਾਣਾ ਬਣਨ ਦੀਆਂ ਸੰਭਾਵਨਾਵਾਂ ਹਨ।
He said, the North-East Region has the potential to become the Organic Destination of the world due to its rich agricultural and horticultural produce.
Advertisement - Remove
ਰੇਲਵੇ ਨੇ ਛੇਤੀ ਨਸ਼ਟ ਹੋਣ ਵਾਲੀਆਂ ਵਸਤਾਂ ਜਿਵੇਂ ਬਾਗ਼ਬਾਨੀ ਉਤਪਾਦ, ਬੀਜ, ਦੁੱਧ ਤੇ ਡੇਅਰੀ ਉਤਪਾਦਾਂ ਸਮੇਤ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਲਈ 109 ਟਾਈਮਟੇਬਲ ਪਾਰਸਲ ਟ੍ਰੇਨਾਂ ਵੀ ਚਲਾਈਆਂ ਹਨ।
Railways has also introduced 109 time-table parcel trains to supply essential commodities including perishable horticulture produce, seeds, milk and dairy products.
ਪਿਛਲੇ ਸਾਲ (201819) ਅਨਾਜ ਦੇ ਰਿਕਾਰਡ ਉਤਪਾਦਨ ਤੋਂ ਇਲਾਵਾ ਦੇਸ਼ ’ਚ 2.549 ਕਰੋੜ ਹੈਕਟੇਅਰ ਰਕਬੇ ਤੋਂ 31.385 ਕਰੋੜ ਮੀਟ੍ਰਿਕ ਟਨ ਬਾਗ਼ਬਾਨੀ ਉਤਪਾਦਨ ਹੋਇਆ ਹੈ, ਜੋ ਕਿ ਪੂਰੀ ਦੁਨੀਆ ’ਚ ਫਲਾਂ ਦੇ ਉਤਪਾਦਨ ਦਾ ਲਗਭਗ 13 ਫ਼ੀ ਸਦੀ ਹੈ।
Besides having record foodgrains production last year (2018-19), country has also produced about 313.85 million metric tonnes of horticulture produce from an area of about 25.49 million hectare, which accounts for about 13 percent of the total world production of fruits.
ਇਸ ਨੂੰ ਸਾਰੇ ਖੇਤਰਾਂ, ਜਿਵੇਂ ਕਿ ਖੇਤੀ ਫਸਲਾਂ, ਬਾਗ਼ਬਾਨੀ ਫਸਲਾਂ, ਖੇਤੀ ਜੰਗਲਾਤ, ਪਸ਼ੂ ਪਾਲਣ, ਮੱਛੀ ਪਾਲਣ, ਮੁਰਗੀ ਪਾਲਣ, ਸੂਰ ਪਾਲਣ, ਰੇਸ਼ਮ ਦੇ ਕੀੜੇ ਪਾਲਣ, ਸ਼ਹਿਦ ਉਤਪਾਦਨ ਵਗੈਰਾ ਵਿੱਚ ਆਈ ਏ ਆਰ ਆਈ ਦੀ ਹਾਲਮਾਰਕ ਪਛਾਣ ਮੁਹੱਈਆ ਕਰਵਾਈ ਜਾਵੇਗੀ।
It will have the hallmark identity of an IARI including all sectors of agriculture like field crops, horticultural crops, agro-forestry, animal husbandry, fisheries, poultry, piggery, silk rearing, honey production, etc.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading