Advertisement - Remove

ਹੀਰੇ - Example Sentences

Popularity:
Difficulty:
hīrē  heere
ਅਸੀਂ ਹੀਰੇ ਦੇ ਬਜ਼ਾਰ ਵਿੱਚ ਪ੍ਰਵੇਸ਼ ਕਰਨ ਵਾਲੇ ਅਗਿਆਤ ਸਿੰਥੈਟਿਕ ਪੱਥਰਾਂ ਦੇ ਖ਼ਿਲਾਫ਼ ਹੋਣ ਅਤੇ ਹੀਰੇ ਲਈ ਜੈਨੇਰਿਕ ਬਜ਼ਾਰ ਪ੍ਰੋਗਰਾਮ ਦੇ ਵਿਕਾਸ ਦਾ ਸਮਰਥਨ ਕਰਨ ਲਈ ਆਪਣੇ ਸੰਯੁਕਤ ਉਪਰਾਲਿਆਂ ਨੂੰ ਤੇਜ ਕਰਾਂਗੇ।
We will also intensify our joint efforts to counter undisclosed synthetic stones entering diamond market and to support the development of generic marketing programmes for diamonds.
ਅਸੀਂ ਹੀਰੇ ਦੇ ਬਜ਼ਾਰ ਵਿੱਚ ਪ੍ਰਵੇਸ਼ ਕਰਨ ਵਾਲੇ ਅਗਿਆਤ ਸਿੰਥੈਟਿਕ ਪੱਥਰਾਂ ਦੇ ਖ਼ਿਲਾਫ਼ ਹੋਣ ਅਤੇ ਹੀਰੇ ਲਈ ਜੈਨੇਰਿਕ ਬਜ਼ਾਰ ਪ੍ਰੋਗਰਾਮ ਦੇ ਵਿਕਾਸ ਦਾ ਸਮਰਥਨ ਕਰਨ ਲਈ ਆਪਣੇ ਸੰਯੁਕਤ ਉਪਰਾਲਿਆਂ ਨੂੰ ਤੇਜ ਕਰਾਂਗੇ।
We will also intensify our joint efforts to counter undisclosed synthetic stones entering diamond market and to support the development of generic marketing programmes for diamonds.
ਇਸ ਦਬਾਅ ਹੇਠ ਇਸ ਬੋਝ ਹੇਠ ਅਸੀਂ ਅਕਾਰ ਲੈ ਰਹੇ ਹੀਰੇ ਹਾਂ
Under this pressure under this weight
ਇਸ ਵੇਲੇ ਮੁੰਬਈ ਦੇ ਇਸ ਐੱਸ.ਐੱਨ.ਜ਼ੈੱਡ ’ਚ ਹੀਰੇ ਵਿਖਾਉਣ ਦੇ ਆੱਪਰੇਸ਼ਨਜ਼ ਚੱਲ ਰਹੇ ਹਨ, ਜਿੱਥੇ ਵਿਦੇਸ਼ੀ ਖਨਨ (ਮਾਈਨਿੰਗ) ਕੰਪਨੀਆਂ ਭਾਰਤੀ ਨਿਰਮਾਤਾਵਾਂ ਨੂੰ ਕੇਵਲ ਆਪਣੇ ਕੱਚੇ ਹੀਰੇ ਦੇ ਲੌਟਸ ਵਿਖਾਉਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਵਾਪਸ ਲੈ ਜਾਂਦੇ ਹਨ।
At present viewing operations are being carried out in the SNZ at Mumbai wherein Foreign Mining Companies (FMCs) only display their rough diamond lots to the Indian manufacturers and then take them back.
ਦੇ ਬੰਦ ਹੋਣ ਨਾਲ ਹੀਰਿਆਂ ਦੇ ਭਾਰਤੀ ਵਪਾਰੀਆਂ ਨੂੰ ਹੋਣ ਵਾਲੀ ਕੱਚੇ ਹੀਰੇ ਦੀ ਸਪਲਾਈ ਉੱਤੇ ਕੋਈ ਮਾੜਾ ਅਸਰ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਇਨ੍ਹਾਂ ਵਰ੍ਹਿਆਂ ਦੌਰਾਨ ਭਾਰਤੀ ਹੀਰਾ ਉਦਯੋਗ ਕਾਫ਼ੀ ਤਰੱਕੀ ਕਰ ਗਿਆ ਹੈ ਅਤੇ ਬਹੁਤੇ ਭਾਰਤੀ ਵਪਾਰੀਆਂ ਦੇ ਹੁਣ ਹੀਰੇ ਦੇ ਚੋਟੀ ਦੇ ਉਤਪਾਦਕਾਂ ਨਾਲ ਸਿੱਧੇ ਵਪਾਰਕ-ਸਬੰਧ ਹਨ।
The winding up of HDCPL is not likely to affect supply of rough diamond s to Indian diamantaires as Indian diamond industry has grown in these years and several Indian players are sightholders with top diamond producers now.
Advertisement - Remove
ਉਂਝ ਵੀ, ਸਰਕਾਰ ਨੇ ਕੱਚੇ ਹੀਰੇ ਦੀ ਨਿਰੰਤਰ ਸਪਲਾਈ ਦੀ ਸੁਵਿਧਾ ਅਤੇ ਭਾਰਤ ਨੂੰ ਹੀਰੇ ਦਾ ਅੰਤਰਰਾਸ਼ਟਰੀ ਵਪਾਰਕ ਧੁਰਾ ਬਣਾਉਣ ਦੇ ਇਰਾਦੇ ਨਾਲ 2015 ’ਚ ਮੁੰਬਈ ਵਿਖੇ ਭਾਰਤ ਡਾਇਮੰਡ ਬਾਉਰਸ ਵਿਖੇ ਇੱਕ ‘ਸਪੈਸ਼ਲ ਨੋਟੀਫ਼ਾਈਡ ਜ਼ੋਨ’ (ਐੱਸ.ਐੱਨ.ਜ਼ੈੱਡ) ਸਥਾਪਤ ਕੀਤਾ ਸੀ।
Also, with the objective to facilitate the constant supply of rough diamonds and to make India an International Diamond Trading Hub, the Government has created a Special Notified Zone (SNZ) at Bharat Diamond Bourse, Mumbai in 2015.
ਮਾਮਲਾ ਤਾਂ ਕੋਲੇ ਦਾ ਹੈ, ਹੀਰੇ ਦੇ ਸਪਨੇ ਦੇਖ ਕੇ ਚਲਣਾ ਹੈ।
Although it is a matter of coal, we must dream of diamonds.
ਸੀਬੀਆਈਸੀ ਨੇ ਕਿਹਾ ਕਿ ਵਿਦੇਸ਼ ਵਿੱਚ ਨਿਰਧਾਰਿਤ ਪ੍ਰਯੋਗਸ਼ਾਲਾਵਾਂ ਦੁਆਰਾ ਉਚਿਤ ਸਰਟੀਫਿਕੇਸ਼ਨ ਅਤੇ ਗ੍ਰੇਡਿੰਗ ਦੇ ਬਾਅਦ ਤਰਾਸ਼ੇ ਅਤੇ ਪਾਲਿਸ਼ ਕੀਤੇ ਗਏ ਹੀਰੇ ਵਾਪਸ ਲਿਆਉਣ ਲਈ ਇਹ ਵਧਾਇਆ ਗਿਆ ਸਮਾਂ ਨਿਰਯਾਤਕਾਂ ਨੂੰ ਉਪਲੱਬਧ ਹੋਵੇਗਾ।
CBIC said that this extended time period would be available to exporters to bring back cut and polished diamonds after due certification and grading by specified laboratories abroad.
ਇਹ ਵੀ ਧਿਆਨ ਦਿੱਤਾ ਜਾਵੇ ਕਿ ਇਹ ਰਾਹਤ ਉਨ੍ਹਾਂ ਨਿਰਯਾਤਕਾਂ ਨੂੰ ਦਿੱਤੀ ਗਈ ਹੈ ਜਿਨ੍ਹਾਂ ਦੇ ਗ੍ਰੇਡਡ ਤਰਾਸ਼ੇ ਅਤੇ ਪਾਲਿਸ਼ ਕੀਤੇ ਹੋਏ ਹੀਰੇ ਤਿੰਨ ਮਹੀਨੇ ਦੌਰਾਨ ਵਿਦੇਸ਼ ਵਿੱਚ ਫਸੇ ਹੋਏ ਸਨ ਕਿਉਂਕਿ ਮਹਾਮਾਰੀ ਕਾਰਨ ਇਨ੍ਹਾਂ ਦੇ ਮੁੜ ਆਯਾਤ ਦੀ ਪ੍ਰਵਾਨਗੀ ਖਤਮ ਹੋ ਗਈ ਸੀ।
It may be noted that this relief is given to those exporters whose graded cut and polished diamonds were stuck abroad as the period of three months, ordinarily allowed for re-import had expired due to pandemic.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading