Advertisement - Remove

ਹਵਾਲਾ - Example Sentences

havālā  havaalaa
ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਬੁੱਧ ਅਤੇ ਰਾਮਾਇਣ ਦਾ ਹਵਾਲਾ ਦਿੱਤਾ।
In particular, he mentioned the Buddha and the Ramayana.
ਫਾਊਂਡੇਸ਼ਨ ਕੋਰਸ ਦੌਰਾਨ ਅਫਸਰ ਟ੍ਰੇਨੀਆਂ ਵੱਲੋਂ ਕੀਤੀਆਂ ਗਈਆਂ ਯਾਤਰਾਵਾਂ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਯਾਤਰਾ ਤੋਂ ਸਿੱਖੀ ਟੀਮ ਭਾਵਨਾ ਅਤੇ ਅਗਵਾਈ ਨੂੰ ਗ੍ਰਹਿਣ ਕਰਨ ਅਤੇ ਇਸ ਨੂੰ ਸਮੁੱਚੀ ਜੀਵਨ-ਯਾਤਰਾ ਵਿੱਚ ਲਾਗੂ ਕਰਨ ਲਈ ਕਿਹਾ ।
Referring to the trek performed by OTs during the Foundation Course, the Prime Minister asked them to imbibe the learnings of the trek, such as team spirit and leadership, and apply them throughout their careers.
ਫਾਊਂਡੇਸ਼ਨ ਕੋਰਸ ਦੌਰਾਨ ਅਫਸਰ ਟ੍ਰੇਨੀਆਂ ਵੱਲੋਂ ਕੀਤੀਆਂ ਗਈਆਂ ਯਾਤਰਾਵਾਂ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਯਾਤਰਾ ਤੋਂ ਸਿੱਖੀ ਟੀਮ ਭਾਵਨਾ ਅਤੇ ਅਗਵਾਈ ਨੂੰ ਗ੍ਰਹਿਣ ਕਰਨ ਅਤੇ ਇਸ ਨੂੰ ਸਮੁੱਚੀ ਜੀਵਨ-ਯਾਤਰਾ ਵਿੱਚ ਲਾਗੂ ਕਰਨ ਲਈ ਕਿਹਾ ।
Referring to the trek performed by OTs during the Foundation Course, the Prime Minister asked them to imbibe the learnings of the trek, such as team spirit and leadership, and apply them throughout their careers.
ਭਾਰਤ ਦੀ ਅਜ਼ਾਦੀ ਦੀ ਸੰਨ 2022 ਵਿੱਚ ਆ ਰਹੀ 75ਵੀਂ ਵਰ੍ਹੇਗੰਢ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁੱਧ ਦੀ ਪ੍ਰੋਸੈੱਸਿੰਗ ਵਿੱਚ ਚੰਗਾ ਕੰਮ ਕਰ ਰਿਹਾ ਹੈ ਪਰ ਹੋਰ ਵੀ ਬਿਹਤਰ ਕਰ ਸਕਦਾ ਹੈ।
Referring to India’s 75th anniversary of independence in 2022, the Prime Minister said India is doing well in milk processing but can do even better.
ਇਸ ਸਬੰਧ ਵਿੱਚ ਉਨ੍ਹਾਂ ਹਵਾਲਾ ਦਿੱਤਾ ਕਿ ਰੱਖਿਆ ਮਾਹਰਾਂ ਵੱਲੋਂ ਵੀ ਖੋਜਾਂ ਕੀਤੀਆਂ ਜਾ ਰਹੀਆਂ ਹਨ।
In this context, he also mentioned innovations being done by defence personnel.
Advertisement - Remove
ਇਸ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਅਮਰੀਕੀ ਅਰਥਵਿਵਸਥਾ ਤੇ ਸਮਾਜ ਨੂੰ ਅਮੀਰ ਬਣਾਉਣ ਵਿੱਚ ਹੁਨਰਮੰਦ ਭਾਰਤੀ ਪ੍ਰਤਿਭਾ ਦੀ ਭੂਮਿਕਾ ਦਾ ਹਵਾਲਾ ਦਿੱਤਾ।
In this context, Prime Minister referred to the role of skilled Indian talent in enriching the American economy and society.
ਪ੍ਰਧਾਨ ਮੰਤਰੀ ਨੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਭਾਰੀ ਵਰਖਾ ਦਾ ਹਵਾਲਾ ਦਿੱਤਾ।
The Prime Minister referred to the heavy rain in some parts of the country.
ਪ੍ਰਧਾਨ ਮੰਤਰੀ ਨੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਭਾਰੀ ਵਰਖਾ ਦਾ ਹਵਾਲਾ ਦਿੱਤਾ।
The Prime Minister referred to the heavy rain in some parts of the country.
ਸਮਾਰੋਹ ਵਿੱਚ ਮੌਜੂਦ ਕੁਝ ਪ੍ਰਮੁੱਖ ਖੇਡ ਸ਼ਖਸੀਅਤਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੀ ਕੁਝ ਚੁਣੌਤੀਆਂ ਦਾ ਸਾਹਮਣਾ ਕੀਤਾ ਹੋਵੇਗਾ ਪਰ ਉਨ੍ਹਾਂ ਨੇ ਸੰਘਰਸ਼ ਨਹੀਂ ਛੱਡਿਆ ਅਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ।
Referring to the eminent sportspersons present in the gathering, he said they too would have faced many obstacles; but they did not give up and went on to distinguish themselves.
ਤੁਸੀਂ ਉੱਪਰਲੇ ਸਦਨ ਦਾ ਹਵਾਲਾ ਦਿੱਤਾ ਸੀ।
You referred to the Upper House.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading