Advertisement - Remove

ਸੇਂਟ - Example Sentences

ਐੱਨਆਰਟੀਆਈ ਨੇ ਹੁਣ ਤੱਕ ਅਮਰੀਕਾ ਦੀ ਕੋਰਨੈੱਲ ਯੂਨੀਵਰਸਿਟੀ; ਯੂਨੀਵਰਸਿਟੀ ਆਵ੍ ਕੈਲੀਫੋਰਨੀਆ, ਬਰਕਲੇ; ਐੱਮਆਈਆਈਟੀ, ਮਾਸਕੋ; ਅਤੇ ਸੇਂਟ ਪੀਟਰਸਬਰਗ ਟ੍ਰਾਂਸਪੋਰਟ ਯੂਨੀਵਰਸਿਟੀ, ਰੂਸ; ਨਾਲ ਸਹਿਮਤੀ ਪੱਤਰ ਦਸਤਖ਼ਤ ਕੀਤੇ ਹਨ।
Memoranda of Agreement have been signed by NRTI with Cornell University, USA; University of California, Berkeley; MIIT, Moscow and St. Petersburg Transport University, Russia so far.
ਬ੍ਰਿਕਸ ਕੰਪੀਟੀਸ਼ਨ ਅਥਾਰਟੀਜ਼ ਦੀ ਅੰਤਰਰਾਸ਼ਟਰੀ ਲੀਗਲ ਫੋਰਮ ਦੌਰਾਨ ਮੀਟਿੰਗ (19 ਮਈ 2016, ਸੇਂਟ ਪੀਟਸਬਰਗ, ਰੂਸ)
Meeting of BRICS Competition Authoritieson the margins of International Legal Forum (19 May 2016, St. Petersburg, Russia) 18.
ਜੂਨ 2017 ਵਿੱਚ ਸੇਂਟ ਪੀਟਰਸਬਰਗ ਵਿੱਚ ਹੋਏ ਦੋ ਪੱਖੀ ਸਿਖਰ ਸੰਮੇਲਨ ਤੋਂ ਬਾਅਦ ਜੋ ਹਾਂਪੱਖੀ ਮਾਹੌਲ ਬਣਿਆ ਹੋਇਆ ਹੈ ਉਸ ਉੱਤੇ ਉਨ੍ਹਾਂ ਨੇ ਤਸੱਲੀ ਪ੍ਰਗਟਾਈ ਅਤੇ ਆਪਣੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਾਲ ਬਾਅਦ ਵਿੱਚ ਜੋ ਸਿਖਰ ਸੰਮੇਲਨ ਭਾਰਤ ਵਿੱਚ ਹੋਣ ਵਾਲਾ ਹੈ ਉਸ ਲਈ ਲੋਂੜੀਂਦਿਆਂ ਤਿਆਰੀਆਂ ਕਰਨ।
While expressing their satisfaction at the positive momentum since the last bilateral Summit in St. Petersburg in June 2017, the two leaders directed their officials to prepare concrete outcomes for the forthcoming Summit in India later this year.
31 ਮਈ ਤੋਂ 2 ਜੂਨ ਤੱਕ ਮੈਂ 18ਵੀਂ ਭਾਰਤ-ਰੂਸ ਸਲਾਨਾ ਸਿਖਰ ਵਾਰਤਾ ਲਈ ਰੂਸ ਵਿੱਚ ਸੇਂਟ ਪੀਟਰਜ਼ਬਰਗ ਵਿਖੇ ਹੋਵਾਂਗਾ ।
I will be visiting St. Petersburg, Russia from 31st May to 2nd June for the 18th India-Russia Annual Summit.

ਮੈਨੂੰ ਬਹੁਪੱਖੀ ਸਬੰਧਾਂ ਲਈ ਇਸ ਸਪੈਸ਼ਲ ਸਾਲ ਵਿੱਚ ਆਪਣੀ ਸੇਂਟ ਪੀਟਰਜਬਰਗ ਫੇਰੀ ਦਾ ਵੀ ਇੰਤਜ਼ਾਰ ਹੈ ਕਿਉਂਕਿ ਇਸ ਸਾਲ ਦੋਵੇਂ ਮੁਲਕ ਆਪਣੇ ਕੂਟਨੀਤਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਨ ।
I greatly look forward to my visit to St. Petersburg in this special year for the bilateral relationship as both countries celebrate the 70th Anniversary of our diplomatic relations.

ਭਾਰਤੀ-ਰੂਸੀ ਸਬੰਧਾਂ ਦੀ ਪਕਿਆਈ ਨੂੰ ਦੁਹਰਾਦਿਆਂ ਹੋਇਆ ਉਨ੍ਹਾਂ ਕਿਹਾ ਕੇ ਸਾਰੀ ਦੁਨੀਆ ਸੇਂਟ ਪੀਟਰਸਬਰਗ ਐਲਾਨ ਨੂੰ ਇਸ ਰਿਬਤੇ ਨੂੰ ਸਮਝਣ ਵਾਸਤੇ ਪੜ੍ਰੇਗੀ ਅਤੇ ਦੇਖੇਗੀ ਕਿ ਅਸੀਂ ਕਿਸ ਤਰ੍ਹਾਂ ਅੱਗੇ ਵਧ ਰਹੇ ਹਾਂ।
Reiterating that relations between India and Russia are strong, the Prime Minister said that the whole world will read the St. Petersburg Declaration carefully, to understand this relationship, and see how we move forward.
ਆਪਣੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪੁਤਿਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਸੇਂਟ ਪੀਟਰਸਬਰਗ ਵਰਗੇ ਸੁੰਦਰ ਸ਼ਹਿਰ ਵਿੱਚ ਹਾਜ਼ਰ ਹੋਣ ਦਾ ਮੌਕਾ ਦਿੱਤਾ।
In his remarks, the Prime Minister thanked President Putin for the opportunity to be present at SPIEF, in the beautiful city of St. Petersburg.

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading