Advertisement - Remove

ਸੁਭਾਅ - Example Sentences

subhā'a  subhaaa
ਜਦੋਂ ਤੋਂ ਰਾਸ਼ਟਰਪਤੀ ਜੀ ਦਾ ਕਾਰਜਕਾਲ ਸ਼ੁਰੂ ਹੋਇਆ ਹੈ ਉਨ੍ਹਾਂ ਨੇ ਆਪਣੇ ਸਾਦੇ ਅਤੇ ਦਿਆਲੂ ਸੁਭਾਅ ਰਾਹੀਂ ਆਪਣੇ ਆਪ ਨੂੰ ਭਾਰਤ ਦੇ ਲੋਕਾਂ ਦਰਮਿਆਨ ਮਕਬੂਲ ਬਣਾਇਆ ਹੈ।
Since his tenure began Rashtrapati ji has endeared himself to the people of India through his simple & compassionate nature.
ਸਾਨੂੰ ਠਹਿਰਾਅ ਮਨਜ਼ੂਰ ਨਹੀਂ, ਸਾਨੂੰ ਰੁਕਣਾ ਮਨਜ਼ੂਰ ਨਹੀਂ ਅਤੇ ਝੁਕਣਾ ਤਾਂ ਸਾਡੇ ਸੁਭਾਅ ਵਿੱਚ ਨਹੀਂ ਹੈ।
We cannot accept stagnation, we cannot be standstill and it is not in our nature to bend before anybody.
ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਆਪਣੇ ਲੋਕਤਾਂਤਰਿਕ ਸੁਭਾਅ ਤੇ ਵਿਭਿੰਨਤਾ ਉੱਤੇ ਮਾਣ ਹੈ।
He said both countries are proud of their democratic ethos and diversity.
ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਆਪਣੇ ਲੋਕਤਾਂਤਰਿਕ ਸੁਭਾਅ ਤੇ ਵਿਭਿੰਨਤਾ ਉੱਤੇ ਮਾਣ ਹੈ।
He said both countries are proud of their democratic ethos and diversity.
ਹੌਲੀ – ਹੌਲੀ ਅਸੀਂ ਵੀ ਸੁਭਾਅ ਬਣਾਈਏ ਕਿ ਮੌਸਮ ਦੇ ਪੂਰਵ ਅਨੁਮਾਨ ਮੁਤਾਬਕ ਆਪਣੇ ਕੰਮਾਂਕਾਰਾਂ ਦੀ ਵੀ ਰਚਨਾ ਕਰ ਸਕਦੇ ਹਾਂ ਤਾਂ ਅਸੀਂ ਉਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚ ਸਕਦੇ ਹਾਂ।
We should also gradually make it our nature to set our work patterns according to the weather predictions, which could safeguard us against losses.
Advertisement - Remove
ਅਜਿਹੀਆਂ ਬੁਰੀਆਂ ਆਦਤਾਂ ਸਾਡੇ ਸੁਭਾਅ ਦਾ ਹਿੱਸਾ ਬਣ ਗਈਆਂ ਹਨ, ਸਾਡੀਆਂ ਆਦਤਾਂ ਦਾ ਹਿੱਸਾ ਬਣ ਗਈਆਂ ਹਨ।
These bad habits have become a part of our nature.
ਇੱਕ ਸਮਾਜ ਦੇ ਰੂਪ ਵਿੱਚ, ਇੱਕ ਦੇਸ਼ ਦੇ ਰੂਪ ਵਿੱਚ 30 ਜਨਵਰੀ, 11 ਵਜੇ 2 ਮਿੰਟ ਸ਼ਰਧਾਂਜਲੀ ਇਹ ਸਹਿਜ ਸੁਭਾਅ ਬਣਨਾ ਚਾਹੀਦਾ ਹੈ।
As a society, as a nation, the 2 minute tribute of silence on 30th January at 11 am, should become our instinctive nature.
ਲੋਕਾਂ ਨਾਲ ਜੁੜ ਜਾਣਾ ਅਤੇ ਉਨ੍ਹਾਂ ਨੂੰ ਜੋੜ ਲੈਣਾ ਬਾਪੂ, ਦੀ ਵਿਸ਼ੇਸ਼ਤਾ ਸੀ, ਇਹ ਉਨ੍ਹਾਂ ਦੇ ਸੁਭਾਅ ਵਿੱਚ ਸੀ।
Getting connected with people or connecting people with him was Bapu’s special quality, this was in his nature.
ਮੈਂ ਮਨੁੱਖੀ ਸੁਭਾਅ ਦਾ ਸਭ ਤੋਂ ਵਧੀਆ ਪੱਖ ਲੱਭਿਆ ਅਤੇ ਇਨਸਾਨ ਦੇ ਦਿਲ ਵਿੱਚ ਦਾਖਲ ਹੋਇਆ।
I had learnt to find out the better side of human nature and to enter men’s heart.
ਉਹ ਆਪਣੀ ਸਾਦਗੀ ਅਤੇ ਨਿੱਘੇ ਸੁਭਾਅ ਲਈ ਜਾਣੇ ਜਾਂਦੇ ਸਨ।
He was known for his simplicity and warm-hearted nature.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading