Advertisement - Remove

ਸਿੱਧਾ - Example Sentences

Popularity:
sidhā  sidhaa
ਇਸ ਨਾਲ ਅੱਜ ਆਮ ਤੋਂ ਆਮ ਨਾਗਰਿਕ ਨੂੰ ਵੀ ਵਿਸ਼ਵਾਸ ਹੋਇਆ ਹੈ ਕਿ ਉਹ ਵੱਖ ਨਹੀਂ, ਉਹ ਵੀ ਸਿੱਧਾ ਸਰਕਾਰ ਨਾਲ ਕਨੈਕਟਿਡ ਹੈ, ਉਸ ਦੀ ਅਵਾਜ਼ ਸਿੱਧੀ ਸਰਕਾਰ ਤੱਕ ਪਹੁੰਚ ਰਹੀ ਹੈ।
Due to this, even the ordinary citizen has been convinced that he is no different he is also directly connected to the government and his voice is reaching directly to the government.
ਇਸ ਦਾ ਸਿੱਧਾ ਲਾਭ ਪਿੰਡ ਨੂੰ ਹੋਣ ਵਾਲਾ ਹੈ, ਗ੍ਰਾਮੀਣ ਅਰਥਵਿਵਸਥਾ ਨੂੰ ਹੋਣ ਵਾਲਾ ਹੈ।
It will directly benefit the village and the rural economy.
ਜਦੋਂ ਦੇਸ਼ਵਿਆਪੀ ਲੌਕਡਾਊਨ ਹੈ ਅਤੇ ਲੋਕ ਘਰਾਂ ਵਿੱਚ ਸੁਰੱਖਿਅਤ ਹਨ ਤਾਂ ਐੱਲਪੀਜੀ ਡਿਲਿਵਰੀ ਵਿੱਚ ਲੱਗੇ ਹੋਏ ਲੜਕੇ ਅਤੇ ਐੱਲਪੀਜੀ ਸਪਲਾਈ ਚੇਨ ਵਿੱਚ ਕੰਮ ਕਰਨ ਵਾਲੇ ਕਰਮੀ ਇਹ ਸੁਨਿਸ਼ਚਿਤ ਕਰਨ ਲਈ ਅਣਥੱਕ ਕੋਸ਼ਿਸ਼ ਕਰ ਰਹੇ ਹਨ ਕਿ ਸਵੱਛ ਈਂਧਣ ਸਿੱਧਾ ਉਨ੍ਹਾਂ ਦੇ ਘਰਾਂ ਵਿੱਚ ਪਹੁੰਚੇ।
When there is nationwide lockdown and the people are staying home to stay safe, LPG delivery boys and all those in the supply chain of LPG are working tirelessly to ensure that clean fuel reaches people directly at their homes.
ਲੌਕਡਾਊਨ ਦੀਆਂ ਰੁਕਾਵਟਾਂ ਕਾਰਨ, ਭਾਰਤੀ ਡਾਕ ਦੇ ਪੰਜਾਬ ਖੇਤਰ ਨੇ ਇੱਕ ਡਾਕ ਮੋਟਰ ਵੈਨ ਦਾ ਵਿਸ਼ੇਸ਼ ਪ੍ਰਬੰਧ ਕੀਤਾ, ਜੋ ਊਨਾ ਲਈ ਚੱਲੀ ਅਤੇ ਸਿੱਧਾ 19 ਅਪ੍ਰੈਲ ਸਵੇਰੇ ਸ਼ਾਲਿਨੀ ਦੇ ਘਰ ਪਹੁੰਚੀ।
Due to constraints of lockdown, the Punjab Circle of India Post made special arrangement for a postal motor van, which left Una and directly reached Shalinis house in the morning of 19th April.
ਇਸ ਬੁਨਿਆਦੀ ਢਾਂਚੇ ਨੇ ਸਾਨੂੰ ਧਨ ਗ਼ਰੀਬਾਂ ਤੇ ਲੋੜਵੰਦਾਂ ਨੂੰ ਸਿੱਧਾ ਤੇ ਤੁਰੰਤ ਟ੍ਰਾਂਸਫ਼ਰ ਕਰਨ ਵਿੱਚ ਡਾਢੀ ਮਦਦ ਕੀਤੀ ਹੈ; ਅਤੇ ਕੋਵਿਡ19 ਦੀ ਮੌਜੂਦਾ ਸਥਿਤੀ ਦੌਰਾਨ ਇਸ ਦਾ ਲਾਭ ਕਰੋੜਾਂ ਪਰਿਵਾਰਾਂ ਨੂੰ ਪੁੱਜਾ ਹੈ।
This infrastructure has helped us tremendously in transferring money directly and immediately to the poor and needy, benefiting crores of families, during the COVID-19 situation.
Advertisement - Remove
ਸਿੱਖਿਅਤ ਮਾਹਿਰ ਨਾਗਰਿਕਾਂ ਨਾਲ ਗੱਲਬਾਤ ਲਈ ਇੱਕ ਸਿੱਧਾ ਚੈਨਲ ਬਣਾਉਣ ਵਿੱਚ ਮਦਦ ਕਰਨ ਲਈ ਵੱਡੇ ਪੈਮਾਨੇ ‘ਤੇ ਤੇਜ਼ੀ ਨਾਲ ਅਧਿਕਾਰਕ ਜਨ ਸਿਹਤ ਜਾਣਕਾਰੀ ਸਾਂਝੀ ਕਰਨਗੇ।
Trained experts will share authoritative public health information swiftly at scale, helping to build a direct channel for communication with citizens.
ਇਹ ਸਾਨੂੰ ਭਾਰਤੀ ਨਾਗਰਿਕਾਂ ਨਾਲ ਇਕ ਸਿੱਧਾ ਰਾਬਤਾ ਸਥਾਪਿਤ ਕਰਨ ਵਿੱਚ ਸਮਰੱਥ ਬਣਾਏਗਾ, ਜੋ ਅਧਿਕਾਰਿਤ ਸਿਹਤ ਅਤੇ ਜਨਤਕ ਜਾਣਕਾਰੀ ਦੇਣ ਲਈ ਰੀਅਲ ਟਾਈਮ ਵਿੱਚ ਭਾਵ ਨਾਲੋ-ਨਾਲ ਉਨ੍ਹਾਂ ਦੇ ਨਾਲ ਜੁੜਨਗੇ।'
This will enable us in establishing a direct channel with Indian citizens, connecting with them in real-time to provide authoritative health and public information. The dedicated account will be accessible to people be it local or national in their scope.
ਉਨ੍ਹਾਂ ਨੰ ਸਿੱਧਾ ਆਪਣੀ ਰਿਹਾਇਸ਼ ’ਤੇ ਜਾਣਾ ਚਾਹੀਦਾ ਹੈ ਅਤੇ ਆਗਿਆ ਤੋਂ ਬਿਨਾ ਕੋਈ ਹੋਰ ਯਾਤਰਾ ਨਹੀਂ ਕਰਨੀ ਚਾਹੀਦੀ।
They should directly go to their accommodation and should not make any other travel without permission.
ਡੇਅਰੀ ਬਜ਼ਾਰ ਦਾ ਅਕਾਰ ਅਤੇ ਦੁੱਧ ਦੀ ਵਿਕਰੀ ਤੋਂ ਕਿਸਾਨਾਂ ਨੂੰ ਹੋਣ ਵਾਲੀ ਆਮਦਨ ਦਾ ਇਸ ਵਿੱਚ ਨਿਜੀ ਅਤੇ ਸਹਿਕਾਰੀ ਖੇਤਰ ਦੇ ਵਿਕਾਸ ਨਾਲ ਸਿੱਧਾ ਅਤੇ ਨਜ਼ਦੀਕੀ ਸਬੰਧ ਹੈ।
Size of dairy market and farmers realization from milk sales is closely linked with development of organized off-take by cooperative and private dairies.
ਮੇਰਾ ਸਵੱਛਤਾ ਅਭਿਆਨ ਸਿੱਧਾ ਸਿੱਧਾ ਅਰੋਗਤਾ ਨਾਲ ਜੁੜਿਆ ਹੋਇਆ ਹੈ ।
My cleanliness campaign is directly linked to health care.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading