Advertisement - Remove

ਸਿੰਡਰੋਮ - Example Sentences

Popularity:
siḍarōma  sidaroma
2. ਰਾਸ਼ਟਰੀ ਗ੍ਰਾਮੀਣ ਪੇਅਜਲ ਪ੍ਰੋਗਰਾਮ (ਐੱਨਆਰਡੀਡਬਲਿਊਪੀ) ਦੀ ਪੁਨਰਗਠਨ ਸਦਕਾ ਜਪਾਨੀ ਐੱਨਸੀਫਲਾਈਟਿਸ (ਜੇਈ)/ਐਕਿਉਟ ਐੱਨਸੀਫਲਾਈਟਿਸ ਸਿੰਡਰੋਮ (ਏਈਐੱਸ) ਪ੍ਰਭਾਵਤ ਖੇਤਰਾਂ ਲਈ 2 % ਧਨ ਦੀ ਵਿਵਸਥਾ ਰੱਖੀ ਜਾਵੇਗੀ।
2. With the restructuring of the NRDWP, there will be 2% earmarking of funds for Japanese Encephalitis (JE) /Acute Encephalitis Syndrome (AES) affected areas.
ਕੋਵਿਡ-19 ਦੇ ਰੋਗੀਆਂ ਲਈ ਵੈਂਟੀਲੇਟਰਾਂ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਕਾਫ਼ੀ ਤਕਲੀਫ਼ ਹੁੰਦੀ ਹੈ ਅਤੇ ਉਨ੍ਹਾਂ ਵਿੱਚ ਸਾਹ ਰੋਗ ਸਿੰਡਰੋਮ (ਏਆਰਡੀਐੱਸ) ਦੇਖਣ ਨੂੰ ਮਿਲਦਾ ਹੈ।
Ventilators are required for Covid-19 patients, as they tend to develop acute respiratory disease syndrome (ARDS).
ਸੁਰੇਖਾ ਰਾਮਚੰਦਰਨ ਅਤੇ ਡਾਊਨ ਸਿੰਡਰੋਮ ਨਾਲ ਸਬੰਧਿਤ ਵੱਖ-ਵੱਖ ਹਿਤਧਾਰਕ ਮੌਜੂਦ ਸਨ ।
Surekha Ramachandran, Chairperson, Down Syndrome Federation of India and various stakeholders associated with Down Syndrome.
ਇਸ ਮੌਕੇ ’ਤੇ ਡਾਊਨ ਸਿੰਡਰੋਮ ਤੋਂ ਪੀੜਤ ਵਿਅਕਤੀ ਦੇ ਜੀਵਨ ’ਤੇ ਅਧਾਰਿਤ ਟਵੀਲਾਈਟਸ ਚਿਲਡਰਨ” ਨਾਮ ਦੀ ਪੁਸਤਕ ਦਾ ਵੀ ਵਿਮੋਚਨ ਕੀਤਾ ਗਿਆ ।
A book entitled Twilights Children based on the lives of person suffering from Down Syndrome was released on the occasion.
ਸੰਮੇਲਨ ਦੇ ਜ਼ਰੀਏ ਡਾਊਨ ਸਿੰਡਰੋਮ ’ਤੇ ਵਿਚਾਰਾਂ ਅਤੇ ਗਿਆਨ ਦਾ ਪ੍ਰਸਾਰ ਕਰਨ ਲਈ ਸਾਰੇ ਵਰਗਾਂ ਦੇ ਬੁੱਧੀਜੀਵੀ ਇੱਕ ਮੰਚ ’ਤੇ ਇਕੱਠੇ ਹੋਏ, ਜੋ ਡਾਊਨ ਸਿੰਡਰੋਮ ਤੋਂ ਪੀੜਤ ਲੋਕਾਂ ਦੇ ਮਨ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਣ ਵਿੱਚ ਬਹੁਤ ਲਾਭਦਾਇਕ ਰਿਹਾ ।
The conference brought intellectuals from all walks of life on one platform to spur ideas and channelized knowledge on Down Syndrome which was very beneficial to enable a positive change in the people with Down Syndrome.
Advertisement - Remove
ਡਾਊਨ ਸਿੰਡਰੋਮ ਪੀੜਤਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਉਨ੍ਹਾਂ ਦੀ ਪ੍ਰੇਰਣਾਦਾਇਕ ਗਾਥਾ ਸਾਂਝੀ ਕਰਨ ਲਈ ਸੰਮੇਲਨ ਵਿੱਚ ਸੱਦਾ ਦਿੱਤਾ ਗਿਆ ਸੀ।
People with Down Syndrome and their parents were invited to share their inspirational stories.
ਡਾਊਨ ਸਿੰਡਰੋਮ ਕਰੋਮੋਸੋਮ ਨਾਲ ਜੁੜਿਆ ਵਿਕਾਰ ਹੈ , ਜਿਸ ਵਿੱਚ ਬੌਧਿਕ ਵਿਕਾਸ ਅਤੇ ਸਿੱਖਣ ਦੀ ਸਮਰੱਥਾ ਘੱਟ ਹੁੰਦੀ ਹੈ ।
Down Syndrome is a chromosomal condition associated with intellectual and learning disabilities.
ਵੱਖ-ਵੱਖ ਹਿਤਧਾਰਕਾਂ ਦੀ ਪ੍ਰਤਿਬੱਧਤਾ ਅਤੇ ਡਾਊਨ ਸਿੰਡਰੋਮ ਦੇ ਬਾਰੇ ਵਿੱਚ ਉਨ੍ਹਾਂ ਦੀ ਜਾਗਰੂਕਤਾ ਵਧਾਉਣ ਲਈ ਰਾਸ਼ਟਰੀ ਨਿਯਾਸ ਨੇ ਡਾਊਨ ਸਿੰਡਰੋਮ ’ਤੇ ਇਸ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ ਸੀ ।
For seeking commitments of various stakeholders and increasing their awareness about Down Syndrome, National Trust organised this National Conference on Down Syndrome.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading