Advertisement - Remove

ਸ਼ੀਟਾਂ - Example Sentences

ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾਕਟਰਾਂ ਦੀ ਕਮੀ ਦੂਰ ਕਰਨ ਲਈ ਮੈਡੀਕਲ ਕਾਲਜਾਂ ਵਿੱਚ ਸੀਟਾਂ ਵਧਾਈਆਂ ਜਾ ਰਹੀਆਂ ਹਨ।
The Prime Minister said that to address the shortage of doctors, the number of seats in medical colleges is being substantially enhanced.
ਜਪਾਨ ਸਰਕਾਰ ਨੇ ਹਰ ਸਾਲ ਇਸ ਵੇਲੇ ਕੰਮ ਕਰ ਰਹੇ ਭਾਰਤੀ ਰੇਲਵੇ ਦੇ ਅਧਿਕਾਰੀਆਂ ਲਈ 20 ਸੀਟਾਂ ਮਾਸਟਰ ਡਿਗਰੀ ਕੋਰਸ ਵਿੱਚ ਰਾਖਵੀਆਂ ਰੱਖਣ ਦੀ ਪੇਸ਼ਕਸ਼ ਕੀਤੀ ਹੈ।
Government of Japan has offered 20 seats per year for master degree course from the universities of Japan, for serving Indian Railways officials.
ਅਸੀਂ ਅਗਲੇ ਪੰਜ ਸਾਲਾਂ ਵਿੱਚ ਮਾਲਦੀਵ ਦੇ ਨਾਗਰਿਕਾਂ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਲਈ ਅਤਿਰਿਕਤ ਇੱਕ ਹਜ਼ਾਰ ਸੀਟਾਂ ਦੇਣ ਦਾ ਵੀ ਫ਼ੈਸਲਾ ਕੀਤਾ ਹੈ।
It was also agreed to intensify cooperation in the areas of training and capacity building of Maldives Police Service and Maldives National Defence Force.
ਕਮੇਟੀ ਸਾਰੇ ਹਿਤਧਾਰਕਾਂ ਦੇ ਨਾਲ ਵਿਚਾਰ-ਵਟਾਂਦਰਾ ਕਰੇਗੀ ਅਤੇ ਅਸਾਮ ਦੇ ਲੋਕਾਂ ਲਈ ਅਸਾਮ ਵਿਧਾਨ ਸਭਾ ਅਤੇ ਸਥਾਨਕ ਸੰਸਥਾਵਾਂ ਵਿੱਚ ਰਾਖਵੇਂਕਰਣ ਲਈ ਸੀਟਾਂ ਦੀ ਸੰਖਿਆ ਦਾ ਆਂਕਲਨ ਕਰੇਗੀ।
The Committee will hold discussions with all stakeholders and assess the required quantum of reservation of seats in Assam Legislative Assembly and local bodies for Assamese people.
ਸਬੰਧਤ ਰਾਜ/ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵੱਲੋਂ ਇਨ੍ਹਾਂ ਜੀਐੱਮਸੀਜ਼ ਵਿੱਚ ਮਿਆਰਾਂ ਅਨੁਸਾਰ ਪੋਸਟ ਗ੍ਰੈਜੂਏਟ ਸੀਟਾਂ ਅਤੇ ਵਾਧੂ ਫੈਕਲਟੀ ਪਦਾਂ ਦੀ ਸਿਰਜਣਾ ਕਰ ਕੇ ਭਰਿਆ ਜਾਂਦਾ ਹੈ।
Post-Graduate seats and additional faculty posts as per norms will be created and filled up in these GMCs by the respective State/UT Governments.
Advertisement - Remove
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਜਲਦੀ ਹੀ ਇੱਕ 500 ਸੀਟਾਂ ਦਾ ਸਰਕਾਰੀ ਮੈਡੀਕਲ ਕਾਲਜ ਰਾਜ ਵਿੱਚ ਕਾਇਮ ਕੀਤਾ ਜਾਵੇਗਾ।
PM announced that another 500 seats in the state medical colleges would be added soon.
ਪਹਿਲਾ ਇਹ ਕਿ ਰਾਜਾਂ ਵਿੱਚ ਮੰਤਰੀ ਮੰਡਲ ਦਾ ਆਕਾਰ ਕੁੱਲ ਵਿਧਾਨਸਭਾ ਸੀਟਾਂ ਦੇ 15% ਤੱਕ ਸੀਮਤ ਕੀਤਾ ਗਿਆ।
First one is that the size of the cabinet in states was restricted to 15% of the total seats in the state Assembly.
ਪਿਛਲੇ ਸਾਢੇ ਚਾਰ ਵਰ੍ਹਿਆਂ ਵਿੱਚ ਪਹਿਲਾਂ ਦੀਆਂਸਨਾਤਕ (ਗ੍ਰੈਜੂਏਟ)ਮੈਡੀਕਲ ਸੀਟਾਂ ਦੀ ਸੰਖਿਆ ਵਿੱਚ ਲਗਭਗ 30% ਦਾ ਵਾਧਾ ਹੋਇਆ ਹੈ ।
The number of under-graduate medical seats have been increased by almost 30 percent in the last 4 and half years.
ਪਿਛਲੇ ਸਾਢੇ ਚਾਰ ਵਰ੍ਹਿਆਂ ਵਿੱਚ ਪਹਿਲਾਂ ਦੀਆਂ ਸਨਾਤਕ (ਗ੍ਰੈਜੂਏਟ) ਮੈਡੀਕਲ ਸੀਟਾਂ ਦੀ ਸੰਖਿਆ ਵਿੱਚ ਲਗਭਗ 30% ਦਾ ਵਾਧਾ ਹੋਇਆ ਹੈ ।
The number of under-graduate medical seats have been increased by almost 30 percent in the last 4 and half years.
ਪ੍ਰਾਈਵੇਟ ਮੈਡੀਕਲ ਸੰਸਥਾਨਾਂ ਅਤੇ ਡੀਮਡ ਯੂਨੀਵਰਸਿਟੀਆਂ ਦੀਆਂ 50% ਸੀਟਾਂ ਦੀ ਫੀਸ ਦੀ ਰੈਗੂਲੇਸ਼ਨ—
Fee regulation for 50% seats in private medical institutions and deemed universities:
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading