Advertisement - Remove

ਸਬਜੀ - Example Sentences

sabazī  sabazee
ਧੋਬੀ ਹੋਵੇ, ਸਬਜ਼ੀ ਵੇਚਣ ਵਾਲਾ ਹੋਵੇ, ਦੁੱਧ ਵੇਚਣ ਵਾਲਾ ਹੋਵੇ, ਅਖ਼ਬਾਰ ਵੇਚਣ ਵਾਲਾ ਹੋਵੇ, ਚਾਹ ਵੇਚਣ ਵਾਲਾ ਹੋਵੇ, ਚਨੇ ਵੇਚਣ ਵਾਲਾ ਹੋਵੇ, ਹਰ ਕੋਈ ਇਸ ਦਾ ਆਰਾਮ ਨਾਲ ਉਪਯੋਗ ਕਰ ਸਕਦਾ ਹੈ।
A washerman, vegetable vendor, milk supplier, newspaper vendor, tea stall owner or a chanaa vendor, everyone can easily use this facility.
ਸਬਜ਼ੀ ਅਤੇ ਫਲ ਪੈਦਾ ਕਰਨ ਵਾਲੇ ਕਿਸਾਨਾਂ ਲਈ 'ਅਪ੍ਰੇਸ਼ਨ ਗਰੀਨਜ਼' ਇਕ ਪ੍ਰਭਾਵੀ ਕਦਮ ਸਿੱਧ ਹੋਵੇਗਾ।
'Operation Greens' will prove to be an effective instrument in this direction especially for the farmers engaged in producing vegetables and fruits.
ਇਸ ਤੋਂ ਇਲਾਵਾ ਇੱਥੋਂ ਦੇ ਕੋਈ ਸਬਜ਼ੀ ਉਗਾਉਣ ਵਾਲੇ ਹੋਣਗੇ , ਕੋਈ ਦੁੱਧ ਵੇਚਣ ਵਾਲੇ ਹੋਣਗੇ ।
In addition, there will be vegetable producers, there will be milk suppliers here it is going to give a new opportunity for generating income to the people who do any kind of work.
ਅਤੇ ਮੈਂ ਵੀ ਇੱਥੋਂ ਕਾਫੀ ਸਬਜ਼ੀ ਲੈ ਜਾਂਦਾ ਸੀ।
Even I used to carry a lot of vegetables from here.
ਇਸ ਮੌਕੇ ਉੱਤੇ ਕੇਂਦਰੀ ਗ੍ਰਿਹ ਮੰਤਰੀ ਨੇ ਔਰਤਾਂ ਨੂੰ ਕਰਿਆਨੇ ਦੇ ਸਮਾਨ ਅਤੇ ਸਬਜ਼ੀ ਦੀ ਖਰੀਦਦਾਰੀ ਲਈ ਪਲਾਸਟਿਕ ਥੈਲੀਆਂ ਦੀ ਵਰਤੋਂ ਨਾ ਕਰਨ ਦਾ ਸੱਦਾ ਦਿੱਤਾ।
Speaking on the occasion the Union Home Minister gave a clarion call to the women to keep away from using plastics bags while purchasing groceries and vegetables.
Advertisement - Remove
ਇਹੀ ਕਾਰਨ ਹੈ ਕਿ ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਅਸੀਂ ਸਬਜ਼ੀ ਬਜ਼ਾਰ ਜਾਂ ਸੁਪਰਮਾਰਕਿਟ ਜਿਹੇ ਜਨਤਕ ਸਥਾਨਾਂ ਵਿੱਚ ਇੱਕ-ਦੂਜੇ ਤੋਂ 1.5 ਮੀਟਰ ਦੂਰ ਰਹੀਏ।
This is why it is recommended that we stay 1.5 metres away from each other in public places such as the vegetable market or supermarket.
ਸਰਕਾਰੀ ਸਾਵਧਾਨੀ ਵਾਲੇ ਕਦਮਾਂ ਨਾਲ ਸਮਝੌਤਾ ਕੀਤੇ ਬਿਨਾ ਫਲ ਤੇ ਸਬਜ਼ੀ ਬਜ਼ਾਰਾਂ ਅਤੇ ਕਿਸਾਨਖਪਤਕਾਰ ਬਜ਼ਾਰਾਂ ਉੱਤੇ ਨੇੜਿਓਂ ਨਿਗਰਾਨੀ ਰੱਖੀ ਜਾ ਰਹੀ ਹੈ।
The Government is closely monitoring the functioning of fruits and vegetable markets and also the Farmer-Consumer Markets without compromising on precautionary measures.
ਜਦੋਂ ਉਹ ਆਪਣੀ ਫ਼ਸਲ, ਆਪਣੇ ਫਲ਼, ਆਪਣੇ ਫੁੱਲ, ਆਪਣੀ ਸਬਜ਼ੀ ਨਿਰਧਾਰਤ ਸਮੇਂ ਵਿੱਚ ਦਿੱਲੀ ਦੇ ਬਜ਼ਾਰ ਤੱਕ ਅਸਾਨੀ ਨਾਲ ਪਹੁੰਚਾ ਸਕਣਗੇ, ਉਸ ਦਾ ਜੋ ਖਰਚ ਘਾਟਾ ਹੁੰਦਾ ਸੀ, ਉਹ ਘਾਟਾ ਹੁਣ ਨਹੀਂ ਹੋਵੇਗਾ, ਇਹ ਲਾਭ ਕਸ਼ਮੀਰ ਘਾਟੀ ਨੂੰ ਮਿਲਣ ਵਾਲਾ ਹੈ।
Now he can take his produce, his flowers and fruits, and his vegetables to Delhi very easily. Now he wont incur the loss as was the case earlier, this is the benefit for the Kashmir valley.
ਉਹ ਆਪਣੀ ਫਸਲ, ਆਪਣੇ ਫੱਲ ਫੁੱਲ, ਸਬਜ਼ੀ ਅਸਾਨੀ ਨਾਲ ਲੈ ਜਾ ਸਕਣਗੇ-ਜਦੋਂ ਅਟਲ ਬਿਹਾਰੀ ਵਾਜਪੇਈ ਜੀ ਨੇ ਗੋਲਡਨ ਚਤੁਸਕ ਬਣਾਇਆ ਤਾਂ ਸ਼ੁਰੂ ਵਿੱਚ ਲੋਕਾਂ ਨੂੰ ਲੱਗਦਾ ਸੀ, ਵਾਹ! ਕਿੰਨੀ ਵਧੀਆ ਰੋਡ ਬਣ ਗਈ!
They can supply their agriculture produce, their fruits, vegetables and flowers with ease. When Atal Bihari Bajpai constructed the Golden uadrilateral, then initially people said, wow, such a good road is being built, earlier such roads were not there.
ਅਜਿਹੇ ਲੋਕ ਜੋ ਸਬਜ਼ੀ ਦਾ ਠੇਲਾ ਲਗਾਉਂਦੇ ਹਨ, ਆਟੋ ਰਿਕਸ਼ਾ ਚਲਾਂਉਦੇ ਹਨ ਜਾਂ ਦਿਹਾੜੀ ਮਜ਼ਦੂਰੀ ਕਰਦੇ ਹਨ ਜਾਂ ਦੂਜਾ ਕੋਈ ਛੋਟਾ - ਮੋਟਾ ਕੰਮ ਕਰਕੇ ਆਪਣਾ ਜੀਵਨ ਚਲਾਂਉਦੇ ਹਨ, ਉਨ੍ਹਾਂ ਦੇ ਲਈ ਇੰਸ਼ੋਰੈਂਸ ਬਾਰੇ ਸੋਚਣਾ ਵੀ ਅਸੰਭਵ ਹੋਵੇਗਾ।
The people like vegetable vendors, auto rickshaw drivers or daily wage earners or those who manage their lives by doing some other small work, it would have been impossible for them to even think about insurance.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading