Advertisement - Remove

ਵਾਢੀ - Example Sentences

Popularity:
Difficulty:
vāḍhī  vaadhee
ਇਸੇ ਦੌਰਾਨ ਸੂਰਜ ਉਤਰਾਇਣ ਹੋ ਕੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ, ਇਸ ਤੋਂ ਬਾਅਦ ਦਿਨ ਹੌਲੀ-ਹੌਲੀ ਵੱਡੇ ਹੋਣ ਲਗਦੇ ਹਨ ਅਤੇ ਸਰਦੀਆਂ ਦੀਆਂ ਫਸਲਾਂ ਦੀ ਵਾਢੀ ਵੀ ਸ਼ੁਰੂ ਹੋ ਜਾਂਦੀ ਹੈ।
It is during this period that days begin to lengthen and the winter harvesting of our crops begins.
ਸਾਡੇ ਵੱਲੋਂ ਅੱਜ ਮਨਾਏ ਜਾਣ ਵਾਲੇ ਕੁਝ ਤਿਉਹਾਰ ਵਾਢੀ ਦੇ ਤਿਉਹਾਰ ਹਨ।
Some of the festivals we celebrate today are harvest festivals.
ਰਬੀ ਦੀ ਫ਼ਸਲ ਦੀ ਵਾਢੀ ਹੁਣ ਹੋਣ ਵਾਲੀ ਹੈ।
Rabi Crop is about to be harvested.
ਵਾਢੀ ਨਾਲ ਸਬੰਧਿਤ, ਇਹ ਤਿਉਹਾਰ ਕੁਦਰਤ ਦੀ ਖੁਸ਼ਹਾਲ ਸੰਪੰਨਤਾ ਅਤੇ ਸੁੰਦਰਤਾ ਦਾ ਉਤਸਵ ਮਨਾਉਂਦੇ ਹਨ।
Associated with harvests, these festivals celebrate the bounty and beauty of nature.
ਵਾਢੀ ਦੇ ਮੌਜੂਦਾ ਮੌਸਮ ਨੂੰ ਉਜਾਗਰ ਕਰਦਿਆਂ ਉਨ੍ਹਾਂ ਖੇਤੀਬਾੜੀ ਨਾਲ ਸਬੰਧਿਤ ਮਸ਼ੀਨਰੀ ਤੇ ਉਪਕਰਣਾਂ ਦੀ ਖੁੱਲ੍ਹੀ ਆਵਾਜਾਈ ਦਾ ਵੀ ਸੱਦਾ ਦਿੱਤਾ।
Highlighting the current harvest season, he also called for free movement of farm machinery and equipment.
Advertisement - Remove
ਕੇਂਦਰ ਅਤੇ ਰਾਜ ਸਰਕਾਰਾਂ ਦੇ ਸਮੇਂ ਸਿਰ ਦਖ਼ਲ ਨੇ ਵਾਢੀ ਦੀਆਂ ਗਤੀਵਿਧੀਆਂ ਅਤੇ ਗਰਮੀਆਂ ਦੀਆਂ ਫ਼ਸਲਾਂ ਦੀ ਬਿਜਾਈ ਦੌਰਾਨ ਮੁਸ਼ਕਿਲਾਂ ਨੂੰ ਘੱਟ ਜਾਂ ਖ਼ਤਮ ਕੀਤਾ ਹੈ।
Their silent efforts, coupled with timely intervention by the Central and State Governments, have ensured that there is minimal or no disruption to harvesting activities and the continued sowing of summer crops.
ਲੌਕਡਾਊਨ ਦੌਰਾਨ ਰਬੀ ਫਸਲ ਦੀ ਵਾਢੀ ਅਤੇ ਗਰਮੀ ਦੀਆਂ ਫਸਲਾਂ ਦੀ ਬਿਜਾਈ ਵਿੱਚ ਨਿਊਨਤਮ ਜਾਂ ਕੋਈ ਵਿਘਨ ਨਹੀਂ ਪੈ ਰਿਹਾ ਅੱਜ ਦੇ ਦੌਰ ਵਿੱਚ ਪੈਦਾ ਹੋਈ ਅਨਿਸ਼ਚਿਤਤਾ ਦੌਰਾਨ ਖੇਤੀਬਾੜੀ ਅਜਿਹੀ ਗਤੀਵਿਧੀ ਹੈ, ਜਿਹੜੀ ਉਮੀਦ ਪੈਦਾ ਕਰਦੀ ਹੈ ਅਤੇ ਖੁਰਾਕ ਸੁਰੱਖਿਆ ਦਾ ਭਰੋਸਾ ਵੀ ਪ੍ਰਦਾਨ ਕਰਦੀ ਹੈ।
For details, Minimal or no disruption to harvesting of Rabi crop and sowing of summer crops during lockdown Amidst the uncertainty prevailing today, the one activity giving hope is agricultural activity, which is also providing the reassurance of food security.
ਜਿਹੜੇ ਤਿੰਨ ਕਰੋੜ ਕਿਸਾਨਾਂ ਨੂੰ ਲਾਭ ਦੇਣ ਲਈ ਇਹ ਵਿਸ਼ੇਸ਼ ਸੁਵਿਧਾ ਦਿੱਤੀ ਗਈ ਹੈ; ਉਨ੍ਹਾਂ ਵਿੱਚ ਜ਼ਿਆਦਾਤਰ ਛੋਟੇ ਤੇ ਹਾਸ਼ੀਏ ’ਤੇ ਪੁੱਜ ਚੁੱਕੇ ਕਿਸਾਨ ਹਨ ਅਤੇ ਇਸ ਸੁਵਿਧਾ ਨਾਲ ਉਨ੍ਹਾਂ ਦੀਆਂ ਵਾਢੀ ਤੋਂ ਬਾਅਦ ਅਤੇ ਖ਼ਰੀਫ਼ ਦੀ ਬਿਜਾਈ ਦੀਆਂ ਆਵਸ਼ਕਤਾਵਾਂ ਦੀ ਪੂਰਤੀ ਹੋਵੇਗੀ।
This special facility to benefit 3 crore farmers, consisting mostly small and marginal farmers in meeting their credit needs for post-harvest and kharif sowing requirements.
ਇਸ ਅਡਵਾਈਜ਼ਰੀ ’ਚ ਲਿਖਿਆ ਹੈ ਕਿ ਫ਼ਸਲਾਂ ਦੀ ਵਾਢੀ ਤੇ ਬਿਜਾਈ ਦੇ ਕੰਮ ਇੱਕਦੂਜੇ ਤੋਂ ਦੂਰੀ (ਸੋਸ਼ਲ ਡਿਸਟੈਂਸਿੰਗ) ਨੂੰ ਯਕੀਨੀ ਬਣਾ ਕੇ ਹੀ ਕੀਤੇ ਜਾਣ।
Smooth harvesting and sowing operations, while maintaining Social Distancing, need to be ensured, the advisory states.
ਮੰਤਰੀ ਨੇ ਕਿਹਾ ਕਿ ਸਾਨੂੰ ਪੱਛਮ ਤੋਂ ਸਿੱਖਣ ਦੀ ਲੋੜ ਹੈ ਕਿ ਵਾਢੀ ਤੇ ਢੋਆ ਢੁਆਈ ਵਿੱਚ ਕਚਰੇ ’ਤੇ ਕਿਵੇਂ ਕਾਬੂ ਪਾਇਆ ਜਾਵੇ।
We also need to learn from the west on how to control wastage at harvest and transportation level said the MInister.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading