Advertisement - Remove

ਲਿੰਕ - Example Sentences

Popularity:
lika  lika
ਫਿਰ ਸ਼ੇਖ ਹਸੀਨਾ ਜੀ ਨੇ ਹੀ ਵਿਕਲਪ ਸੁਝਾਇਆ ਅਤੇ ਇਸ ਲਈ ਮੈਨੂੰ ਵੀਡੀਓ ਲਿੰਕ ਰਾਹੀਂ ਤੁਹਾਡੇ ਸੰਪਰਕ ਵਿੱਚ ਆਉਣ ਦਾ ਅਵਸਰ ਮਿਲਿਆ ਹੈ।
Later, Sheikh Hasina Ji herself suggested an option and I am connecting with you through a video link.
ਦਰਅਸਲ , ਫੈਲਾਈ ਜਾ ਰਹੀ ਫਰਜ਼ੀ ਸੂਚਨਾ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਵਿਭਾਗ ਦੁਆਰਾ ਫ੍ਰੀ ਇੰਟਰਨੈੱਟ ਦਿੱਤਾ ਜਾ ਰਿਹਾ ਹੈ ਅਤੇ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰਕੇ ਇਸ ਦਾ ਲਾਭ ਚੁੱਕਿਆ ਜਾ ਸਕਦਾ ਹੈ।
The fake information in circulation has claimed that free internet is being provided to all by the Department to enable them to work from home, and can be availed by clicking on a given link.
ਇਸ ਸਬੰਧ ਵਿੱਚ ਪੀਆਈਬੀ ਫੈਕਟ ਚੈੱਕ ਟਵੀਟ ਦਾ ਲਿੰਕ ਦੇਖਿਆ ਜਾ ਸਕਦਾ ਹੈ।
PIB Fact Check tweet on the same can be found at this link.
ਉਨ੍ਹਾਂ ਨੇ ਦੱਸਿਆ ਕਿ ਇਸ ਵਿੱਚ ਈ-ਪਾਠਸ਼ਾਲਾ, ਐੱਨਆਰਓਆਰ ਅਤੇ ਦਿਕਸ਼ਾ ਪੋਰਟਲ ਉੱਤੇ ਅਧਿਆਇ ਅਨੁਸਾਰ ਦਿੱਤੀ ਗਈ ਈ-ਸਮੱਗਰੀ ਦੇ ਲਿੰਕ ਵੀ ਸ਼ਾਮਲ ਕੀਤੇ ਗਏ ਹਨ।
Calendar includes link for Chapter wise e-content available on the e-pathshala, NROER and DIKSHA portal of GoI.
ਕੈਲੰਡਰ ਵਿੱਚ, ਭਾਰਤ ਸਰਕਾਰ ਦੇ ਈ-ਪਾਠਸ਼ਾਲਾ, ਐੱਨਆਰਓਈਆਰ ਅਤੇ ਦੀਕਸ਼ਾ (ਡੀਆਈਕੇਐੱਸਐੱਚਏ) ਪੋਰਟਲ 'ਤੇ ਉਪਲੱਬਧ ਅਧਿਆਇ ਅਨੁਸਾਰ ਈ-ਸਮੱਗਰੀ ਦਾ ਲਿੰਕ ਸ਼ਾਮਲ ਹੈ।
Calendar includes link for Chapter wise e-content available on the e-pathshala, NROER and DIKSHA portal of GoI.
Advertisement - Remove
ਇਸ ਕੈਲੰਡਰ ਵਿੱਚ ਭਾਰਤ ਸਰਕਾਰ ਦੇ ਈ-ਪਾਠਸ਼ਾਲਾ, ਐੱਨਆਰਓਈਆਰ ਅਤੇ ਦਿਕਸ਼ਾ ਪੋਰਟਲ ਉੱਤੇ ਅਧਿਆਇ ਅਨੁਸਾਰ ਦਿੱਤੀ ਗਈ ਈ-ਸਮੱਗਰੀ ਦੇ ਲਿੰਕ ਵੀ ਸ਼ਾਮਲ ਕੀਤੇ ਗਏ ਹਨ।
Calendar includes link for Chapter wise e-content available on the e-pathshala, NROER and DIKSHA portal of GoI.
ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ, ਉਨ੍ਹਾਂ ਨੂੰ ਵੀਡੀਓ ਲਿੰਕ ਜ਼ਰੀਏ ਕੇਂਦਰੀ ਵਿਜੀਲੈਂਸ ਕਮਿਸ਼ਨਰ ਸ਼੍ਰੀ ਸੰਜੈ ਕੋਠਾਰੀ ਨੇ ਅਹੁਦੇ ਦੀ ਸਹੁੰ ਚੁਕਾਈ।
Following social distancing norms, he was administered the oath of office by Shri Sanjay Kothari, Central Vigilance Commissioner on video link.
ਆਡੀਓ ਕਿਤਾਬਾਂ, ਰੇਡੀਓ ਪ੍ਰੋਗਰਾਮਾਂ, ਅਤੇ ਵੀਡੀਓ ਪ੍ਰੋਗਰਾਮਾਂ ਲਈ ਲਿੰਕ ਸ਼ਾਮਲ ਕੀਤੇ ਜਾਣਗੇ।
The link for Audio books, Radio programmes, Video programme will be included.
ਮੰਤਰੀ ਨੇ ਅੱਗੇ ਕਿਹਾ ਕਿ ਇਹ ਕੈਲੰਡਰ ਦਿੱਵਯਾਂਗ ਬੱਚਿਆਂ (ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ) ਸਮੇਤ ਸਾਰੇ ਬੱਚਿਆਂ ਦੀ ਜ਼ਰੂਰਤ ਨੂੰ ਪੂਰਾ ਕਰੇਗਾ - ਆਡਿਓ ਪੁਸਤਕਾਂ, ਰੇਡੀਓ ਪ੍ਰੋਗਰਾਮਾਂ, ਵੀਡੀਓ ਪ੍ਰੋਗਰਾਮਾਂ ਲਈ ਲਿੰਕ ਸ਼ਾਮਲ ਕੀਤਾ ਜਾਵੇਗਾ।
The Minister added that this calendar will cater to the need of all children including Divyang children (Children with Special Needs)- link for Audio books, Radio programmes, Video programme will be included.
ਇਸਨੇ ਬੀਐੱਫਸੀ’ਜ਼ ਜ਼ਰੀਏ ਕੁੱਲ 539 ਉੱਦਮੀਆਂ ਨੂੰ ਸੁਵਿਧਾ ਪ੍ਰਦਾਨ ਕੀਤੀ ਹੈ ਅਤੇ 77 ਉੱਦਮੀਆਂ ਲਈ ਕਰੈਡਿਟ ਲਿੰਕ ਦੀ ਸੁਵਿਧਾ ਪ੍ਰਦਾਨ ਕੀਤੀ ਹੈ।
It has also provided mentoring services through BFCs to total 539 entrepreneurs and facilitated credit link for 77 entrepreneurs.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading