Advertisement - Remove

ਲਿਖੀ - Example Sentences

ਅਤੇ ਕੋਰੀਆ ਵਿੱਚ ਲੋਕਤੰਤਰ ਦੇ ਅੰਦੋਲਨ ਦਾ ਸ਼ਤਾਬਦੀ ਸਮਾਰੋਹ ਵੀ ਮਨਾਇਆ ਜਾ ਰਿਹਾ ਹੈ। ਸਾਡੇ ਮਹਾਤਮਾ ਗਾਂਧੀ ਯਾਦਗਾਰੀ ਸਮਾਰੋਹ ਸੰਗ੍ਰਹਿ ਲਈ ਰਾਸ਼ਟਰਪਤੀ ਮੂਨ ਵੱਲੋਂ ਲਿਖੀ ਗਈ ਸ਼ਰਧਾਂਜਲੀ ਲਈ ਮੈਂ ਉਨ੍ਹਾਂ ਦਾ ਆਭਾਰੀ ਹਾਂ ।
Under the able leadership of President Moon, South Korea has also unveiled a program to spend 9.4 billion Dollars by 2020 in a bid to increase capital supply for startups and venture-friendly environment.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਹੇਠ ਲਿਖੀ ਪ੍ਰਵਾਨਗੀ ਦਿੱਤੀ ਗਈ:
Cabinet approves taking over of Dr. B. Borooah Cancer Institute, Guwahati by Department of Atomic Energy
ਚੋਣ ਕਮਿਸ਼ਨ ਵੱਲੋਂ ਵੀ ਇਹ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਮੈਂ ਸਮਝਦਾ ਹਾਂ ਕਿ ਉਨ੍ਹਾਂ ਨੇ ਇਸ ਬਾਰੇ ਇੱਕ ਚਿੱਠੀ ਵੀ ਲਿਖੀ ਹੈ।
This work has also been started by the Election Commission and I think they have also writen a letter on it.
ਵੀਰ ਸਾਵਰਕਰ ਜੀ ਨੇ ਜੇਲ ਵਿੱਚ ‘ਮਾਜ਼ੀ ਜਨਮਠੇ’ ਕਿਤਾਬ ਲਿਖੀ ਸੀ।
Veer Savarkarji had written a book “Majhi Jannmathep” while in incarceration .
ਅਜੇ ਦੋ ਦਿਨ ਪਹਿਲਾਂ ਹੀ ਮੈਂ ਯੋਗ ਦਿਵਸ ਦੇ ਸਬੰਧ ਵਿੱਚ ਸੰਸਾਰ ਦੀਆਂ ਸਾਰੀਆਂ ਸਰਕਾਰਾਂ ਨੂੰ, ਸਾਰੇ ਨੇਤਾਵਾਂ ਨੂੰ ਚਿੱਠੀ ਲਿਖੀ ਹੈ।
Just two days back, I have written letters to all governments and all leaders of the world about the Yoga Day.
Advertisement - Remove
ਆਪਣੀ ਮੁੱਢਲੀ ਟਿੱਪਣੀ ਵਿੱਚ ਪ੍ਰਧਾਨ ਮੰਤਰੀ ਨੇ ਮੁਨਸ਼ੀ ਪ੍ਰੇਮ ਚੰਦ ਵੱਲੋਂ 1933 ਵਿੱਚ ਲਿਖੀ ਇੱਕ ਕਹਾਣੀ ਦਾ ਹਵਾਲਾ ਦਿੱਤਾ ਜਿਸ ਵਿੱਚ ਕਿ ਘਰਾਂ ਵਿੱਚ ਲੋਕਾਂ ਦਾ ਜੀਵਨ ਸੁਖਾਲ਼ਾ ਬਣਾਉਣ ਦੀ ਗੱਲ ਦਾ ਹਵਾਲਾ ਦਿੱਤਾ ਗਿਆ ਸੀ।
In his initial remarks, the Prime Minister quoted a story written by Munshi Premchand in 1933, to highlight the importance of easing the lives of home-makers.
ਸਾਲ 1912 ਦੇ ਆਸਪਾਸ, ਅੱਜ ਤੋਂ 106 ਸਾਲ ਪਹਿਲਾਂ, ਉਨ੍ਹਾਂ ਨੇ ਆਪਣੀ ਮਾਂ ਨੂੰ ਜੋ ਚਿੱਠੀ ਲਿਖੀ ਸੀ, ਉਹ ਇੱਕ ਚਿੱਠੀ ਇਸ ਗੱਲ ਦੀ ਗਵਾਹ ਹੈ ਕਿ ਸੁਭਾਸ਼ ਬਾਬੂ ਦੇ ਮਨ ਵਿੱਚ ਗੁਲਾਮ ਭਾਰਤ ਦੀ ਸਥਿਤੀ ਨੂੰ ਲੈ ਕੇ ਕਿਤਨੀ ਵੇਦਨਾ ਸੀ, ਕਿਤਨੀ ਬੇਚੈਨੀ ਸੀ, ਕਿਤਨਾ ਦਰਦ ਸੀ ।
Around the year 1912 that is 106 years ago, a letter written by Subhas Babu to his mother was evidence to the fact that he had tremendous pain and anguish due to the enslaved India.
ਉਨ੍ਹਾਂ ਨੇ ਮਹਾਤਮਾ ਗਾਂਧੀ ਨੇ ਵੱਲੋਂ ਲਿਖੀ ਗਾਂਧੀ ਦੇ ਅਨੁਸਾਰ ਭਗਵਦ ਗੀਤਾ” ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਪੁਸਤਕ ਦੀ ਇੱਕ ਕਾਪੀ ਉਨ੍ਹਾਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਦਿੱਤੀ ਸੀ।
He also mentioned that Mahatma Gandhi wrote Bhagwad Gita according to Gandhi. He added that a copy of this book was given by him to the former US President, Barack Obama.
4) ਈ-ਪੁਸਤਕ 'ਸੱਤਿਆਗ੍ਰਹਿ ਗੀਤਾ': ਮੰਨੀ-ਪ੍ਰਮੰਨੀ ਮਹਿਲਾ ਕਵੀ ਡਾ. ਕਸ਼ਮਾ ਰਾਓ ਵੱਲੋਂ 1930 'ਚ ਸੰਸਕ੍ਰਿਤ ਦੇ ਛੰਦਾਂ 'ਚ ਲਿਖੀ ਗਈ ਵਿਰਾਸਤ ਨਿਧੀ ਪੁਸਤਕ 'ਚ ਗਾਂਧੀ ਜੀ ਦੇ ਜੀਵਨ ਅਤੇ ਉਨ੍ਹਾਂ ਨਾਲ ਜੁੜੀਆਂ ਘਟਨਾਵਾਂ ਪੇਸ਼ ਕੀਤੀਆਂ ਗਈਆਂ ਹਨ।
4. e-book Satyagraha Geeta: The heritage value book written by eminent poet Dr Kshama Rao in 1930s in Sanskrit verses presents the life and activities of Gandhiji.
ਕੁਝ ਦਿਨ ਪਹਿਲਾਂ , ਮੇਰੇ ਚੰਗੇ ਮਿੱਤਰ , ਪ੍ਰਧਾਨ ਮੰਤਰੀ ਡਾਕਟਰ ਸ਼ੇਰਿੰਗ ਨੇ ਇੱਕ ਫੇਸਬੁੱਕ ਪੋਸਟ ਲਿਖੀ ਜੋ ਮੇਰੇ ਦਿਲ ਨੂੰ ਛੂਹ ਗਈ ।
A few days back, my good friend, Prime Minister Doctor Tshering wrote a Facebook post that touched my heart.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading