Advertisement - Remove

ਲਾਲਚ - Example Sentences

lālaca  laalacha
ਲਾਲਚ ਹੁਣ ਮਨੁੱਖਤਾ ਉੱਤੇ ਭਾਰੂ ਹੁੰਦਾ ਜਾ ਰਿਹਾ ਹੈ ਤੇ ਉਸ ਨੇ ਸਾਡੇ ਕੁਦਰਤੀ ਰਿਹਾਇਸ਼ੀ ਸਥਾਨ ਨੂੰ ਢਾਹ ਲਾਈ ਹੈ।
Greed has driven the mankind to dominate and degrade our natural habitat.
ਲਾਲਚ ਹੁਣ ਮਨੁੱਖਤਾ ਉੱਤੇ ਭਾਰੂ ਹੁੰਦਾ ਜਾ ਰਿਹਾ ਹੈ ਤੇ ਉਸ ਨੇ ਸਾਡੇ ਕੁਦਰਤੀ ਰਿਹਾਇਸ਼ੀ ਸਥਾਨ ਨੂੰ ਢਾਹ ਲਾਈ ਹੈ।
Greed has driven the mankind to dominate and degrade our natural habitat.
ਉਨ੍ਹਾਂ ਕਿਹਾ ਸੀ ਕਿ ਪ੍ਰਿਥਵੀ ਹਰੇਕ ਵਿਅਕਤੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫ਼ੀ ਹੈ ਲੇਕਿਨ ਹਰੇਕ ਵਿਅਕਤੀ ਦੇ ਲਾਲਚ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਹੈ।
He had said that ‘Earth provides enough to satisfy everyone’s need, but not enough for everyone’s greed.’
ਉਨ੍ਹਾਂ ਕਿਹਾ ਸੀ ਕਿ ਪ੍ਰਿਥਵੀ ਹਰੇਕ ਵਿਅਕਤੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫ਼ੀ ਹੈ ਲੇਕਿਨ ਹਰੇਕ ਵਿਅਕਤੀ ਦੇ ਲਾਲਚ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਹੈ।
He had said that Earth provides enough to satisfy everyones need, but not enough for everyones greed. Our traditions have for long stressed the importance of living in harmony with nature.
ਸਾਨੂੰ ਕਦੇ ਕਿਸੇ ਦੂਜੇ ਦੀ ਭੂਮੀ ਦਾ ਲਾਲਚ ਨਹੀਂ ਰਿਹਾ ।
We never had any greed for other's land.
Advertisement - Remove
ਲਾਲਚ ਨਹੀਂ, ਜ਼ਰੂਰਤ ਸਾਡਾ ਰਾਹਨੁਮਾਈ ਸਿਧਾਂਤ ਹੈ।
Need not Greed has been our guiding principle.
ਇਹ ਜ਼ਰੂਰੀ ਨਹੀਂ ਕਿ ਜੋ ਕੰਪਨੀ ਸਫਲ ਨਾ ਹੋ ਰਹੀ ਹੋਵੇ , ਉਸ ਦੇ ਪਿੱਛੇ ਕੋਈ ਸਾਜ਼ਿਸ਼ ਹੀ ਹੋਵੇ , ਕੋਈ ਗਲਤ ਇਰਾਦਾ ਹੋਵੇ , ਕੋਈ ਲਾਲਚ ਹੋਵੇ ; ਇਹ ਜ਼ਰੂਰੀ ਨਹੀਂ ਹੈ ।
It is not necessary that if the company is not succeeding, there must be a conspiracy behind it, or a wrong intention and greed it is not necessary.
ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਦਿਸ਼ਾ ਦਿਖਾਉਣ ਵਾਲਾ ਸਿਧਾਂਤ ਲਾਲਚ ਨਹੀਂ, ਜ਼ਰੂਰਤ ਹੈ ਅਤੇ ਇਸ ਲਈ ਭਾਰਤ ਇਸ ਮੁੱਦੇ ਦੀ ਗੰਭੀਰਤਾ ਬਾਰੇ ਸਿਰਫ ਗੱਲਬਾਤ ਕਰਨ ਲਈ ਨਹੀਂ ਆਇਆ ਸਗੋਂ ਇੱਕ ਵਿਵਹਾਰਿਕ ਪਹੁੰਚ ਅਤੇ ਰੂਪਰੇਖਾ ਪੇਸ਼ ਕਰਨ ਲਈ ਆਇਆ ਹੈ।
He added that Need not Greed has been our guiding principle. And therefore India today has come not just to talk about the seriousness of this issue, but to present a practical approach and a roadmap.
ਸੱਤਾ ਦਾ ਲਾਲਚ ਅਜਿਹਾ ਹੈ ਕਿ ਐਮਰਜੈਂਸੀ ਲਗਾਉਣ ਵਾਲੇ ਅਤੇ ਉਸ ਸਮੇਂ ਐਮਰਜੈਂਸੀ ਦਾ ਵਿਰੋਧ ਕਰਨ ਵਾਲੇ, ਅੱਜ ਮੋਢੇ ਨਾਲ ਮੋਢਾ ਮਿਲਾਕੇ ਕੁਰਸੀ ਝਪਟਣ ਦੀ ਫ਼ਿਰਾਕ ਵਿੱਚ ਘੁੰਮ ਰਹੇ ਹਨ।
The greed for power is so much that the people who had imposed emergency at that time and those who opposed it then are today walking together shoulder to shoulder to grab the power.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading