Advertisement - Remove

ਰੱਖਣਾ - Example Sentences

Popularity:
rakhaṇā  rakhanaa
ਉਨ੍ਹਾਂ ਕਿਹਾ ਕਿ ਸਾਰੇ ਅਫ਼ਸਰਾਂ ਨੂੰ ਫੈਸਲੇ ਲੈਣ ਸਮੇਂ ਗਰੀਬ ਅਤੇ ਸਧਾਰਨ ਨਾਗਰਿਕਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
He said all officers must keep the poor and the ordinary citizens in their minds while taking decisions.
ਉਨ੍ਹਾਂ ਕਿਹਾ ਕਿ ਸਾਰੇ ਅਫ਼ਸਰਾਂ ਨੂੰ ਫੈਸਲੇ ਲੈਣ ਸਮੇਂ ਗਰੀਬ ਅਤੇ ਸਧਾਰਨ ਨਾਗਰਿਕਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
He said all officers must keep the poor and the ordinary citizens in their minds while taking decisions.
ਸਾਡੇ ਹਰ ਉਤਸਵ ਦੇ ਨਾਲ ਸਮਾਜ ਨੂੰ ਸਮੂਹਿਕਤਾ ਵੱਲ ਲਿਜਾਣਾ, ਸਮਾਜ ਪ੍ਰਤੀ ਸੰਵੇਦਨਸ਼ੀਲ ਬਣਾਉਣਾ, ਕਦਰਾਂ-ਕੀਮਤਾਂ ਨੂੰ ਹਮੇਸ਼ਾ ਯਾਦ ਰੱਖਣਾ ਅਤੇ ਊਣਤਾਈਆਂ ਨੂੰ ਮਿਟਾਉਣ ਦਾ ਲਗਾਤਾਰ ਯਤਨ ਕਰਦੇ ਰਹਿਣਾ, ਇਸ ਦੀ ਇੱਕ ਟ੍ਰੇਨਿੰਗ ਦੇ ਰੂਪ ਵਿੱਚ ਸਾਡੇ ਤਿਉਹਾਰਾਂ ਦੀ ਪਰੰਪਰਾ ਹੈ।
Each festival carries forward the tradition of showcasing our collective strength, to raise the sensitivity towards our social responsibilities and to keep on working tirelessly towards doing away with the social evils.
ਭਾਵੇਂ ਮੌਜੂਦਾ ਸ਼ਰਤਾਂ ਵਿਹਾਰ ਅਨੁਸਾਰ ਢੁਕਵੀਆਂ ਨਹੀਂ ਹਨ, ਜੇ ਭਵਿੱਖ ਵਿੱਚ ਢੁਕਵਾਂ ਮੌਕਾ ਆਉਂਦਾ ਹੈ ਤਾਂ ਉਸ ਸਥਿਤੀ ਵਿੱਚ ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਬਰਕਰਾਰ ਰੱਖਣਾ ਢੁਕਵਾਂ ਹੋਵੇਗਾ।
Although the current conditions are not conducive to usage, it was useful to keep the same alive as an enabling feature in case a suitable opportunity materializes in future.
ਭਾਵੇਂ ਮੌਜੂਦਾ ਸ਼ਰਤਾਂ ਵਿਹਾਰ ਅਨੁਸਾਰ ਢੁਕਵੀਆਂ ਨਹੀਂ ਹਨ, ਜੇ ਭਵਿੱਖ ਵਿੱਚ ਢੁਕਵਾਂ ਮੌਕਾ ਆਉਂਦਾ ਹੈ ਤਾਂ ਉਸ ਸਥਿਤੀ ਵਿੱਚ ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਬਰਕਰਾਰ ਰੱਖਣਾ ਢੁਕਵਾਂ ਹੋਵੇਗਾ।
Although the current conditions are not conducive to usage, it was useful to keep the same alive as an enabling feature in case a suitable opportunity materializes in future.
Advertisement - Remove
ਅਸੀਂ ਇਹ ਇੱਕ ਬਹੁਤ ਸਾਦਾ ਅਵਸਰ ਹੀ ਰੱਖਣਾ ਹੈ।
We have to keep it a very very simple event.
ਭਾਈਓ ਅਤੇ ਭੈਣੋਂ, ਦਾਂਡੀ ਮਾਰਚ ਨਾਲ ਭਾਰਤ ਦੀ ਅਜ਼ਾਦੀ ਦੇ ਅੰਦੋਲਨ ‘ਤੇ ਕੀ ਅਸਰ ਪਿਆ ਅਤੇ ਦੁਨੀਆ ਦੀ ਸੋਚ ਵਿੱਚ ਕਿਵੇਂ ਇਸ ਮਾਰਚ ਨਾਲ ਪਰਿਵਰਤਨ ਆਇਆ, ਇਸ ਨੂੰ ਯਾਦ ਰੱਖਣਾ ਜ਼ਰੂਰੀ ਹੈ।
Brothers and sisters, It is essential to keep in mind the impact of the Dandi March on India's freedom movement and how the mindset of the world changed with this March.
ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾਕਟਰਾਂ ਅਤੇ ਹੈਲਥ ਵਰਕਰਾਂ ਨੂੰ ਸਦਾ ਪ੍ਰੇਰਿਤ ਰੱਖਣਾ ਅਤਿਅੰਤ ਜ਼ਰੂਰੀ ਹੈ ਕਿਉਂਕਿ ਉਹ ਹੀ ਇਸ ਲੜਾਈ ਵਿੱਚ ਅਗਵਾਈ ਕਰ ਰਹੇ ਹਨ।
It is necessary to keep the doctors and health care workers motivated since they are at the forefront of this fight.
ਚੁਣੌਤੀ ਇਹ ਹੋਵੇਗੀ ਕਿ ਲੌਕਡਾਊਨ ਤੋਂ ਬਾਅਦ ਨਦੀ ਨੂੰ ਉਸੇ ਸਥਿਤੀ ਵਿੱਚ ਰੱਖਣਾ ਹੈ ਜੋ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਵਿਵਹਾਰਕ ਤਬਦੀਲੀ ਨਾਲ ਸੰਭਵ ਹੋ ਸਕਦਾ ਹੈ।
The challenge would be to keep the river in similar condition after lockdown which can be possible with behavioral change to supplement infrastructure creation.
ਉਨ੍ਹਾਂ ਕਿਹਾ ਕਿ ਦੇਸ਼ ਦੇ ਕੋਣੇਕੋਣੇ ਤੋਂ ਆਉਣ ਵਾਲੇ ਨਾਗਰਿਕਾਂ ਦਾ ਏਮਸ ਦਿੱਲੀ ਵਿੱਚ ਭਰੋਸਾ ਹੈ ਕਿਉਂਕਿ ਇਹ ਬਿਹਤਰੀਨ ਮਿਆਰੀ ਦੇਖਭਾਲ਼ ਮੁਹੱਈਆ ਕਰਵਾਉਂਦਾ ਹੈ ਅਤੇ ਏਮਸ ਨੂੰ ਇਸ ਸ਼ਾਨਦਾਰ ਪਰੰਪਰਾ ਨੂੰ ਕਾਇਮ ਰੱਖਣਾ ਚਾਹੀਦਾ ਹੈ।
He said that citizens from every nook and corner of the country have faith in AIIMS Delhi as it provides the best quality of care and AIIMS should keep this glorious tradition intact.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading