Advertisement - Remove

ਰੱਖ - Example Sentences

Popularity:
rakha  rakha
ਇਹ ਕਾਨਫਰੰਸ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 2022 ਤੱਕ ਭਾਰਤ ਦੀ ਕਾਇਆਕਲਪ ਦੇ ਸੁਪਨੇ ਨੂੰ ਧਿਆਨ ਵਿੱਚ ਰੱਖ ਕੇ ਆਯੋਜਿਤ ਕੀਤੀ ਗਈ ਸੀ।
This event is in keeping with Prime Minister Narendra Modi’s vision of Transforming India by 2022.
ਇਸ ਯੋਜਨਾ ਦੇ ਤਹਿਤ ਵਿਦੇਸ਼ ਮੰਤਰਾਲਾ ਭਾਰਤ ਦੇ ਰਣਨੀਤਿਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਵਿਸ਼ੇਸ਼ ਪ੍ਰੋਜੈਕਟਾਂ ਦੀ ਚੋਣ ਕਰਦਾ ਹੈ ਅਤੇ ਉਸ ਨੂੰ ਆਰਥਿਕ ਮਾਮਲੇ ਵਿਭਾਗ (ਡੀਈਏ) ਨੂੰ ਭੇਜਦਾ ਹੈ।
Under the Scheme, MEA selects the specific projects keeping in view strategic interest of India and sends the same to Department of Economic Affairs (DEA).
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਵਲ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਫੈਸਲਾ ਕੌਮੀ ਹਿਤ ਨੂੰ ਧਿਆਨ ਵਿੱਚ ਰੱਖ ਕੇ ਲਿਆ ਜਾਵੇ ਅਤੇ ਇਹ ਫੈਸਲਾ ਲੈਣ ਲਈ ਉਨ੍ਹਾਂ ਦੀ ਕਸੌਟੀ ਹੋਵੇ ।
The Prime Minister said that civil servants must ensure that every decision is taken keeping national interest in mind, and this should be their touchstone for taking a decision.
ਅਰਨਬ: ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਅੱਜ ਕੱਲ੍ਹ ਤੁਸੀਂ ਆਪਣੇ ਰੁਝੇਵੇਂ ਕਿਵੇਂ ਰੱਖ ਰਹੇ ਹੋ?
ARNAB: Mr Prime Minister how are you keeping your schedule nowadays?
ਸਾਲ 2017-18 ਦੇ ਬਜਟ ਨੂੰ ਪੇਸ਼ ਕਰਨ ਦੀ ਅਸਲ ਮਿਤੀ ਬਾਰੇ ਫ਼ੈਸਲਾ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਨੂੰ ਧਿਆਨ ਵਿੱਚ ਰੱਖ ਕੇ ਲਿਆ ਜਾਵੇਗਾ।
The exact date of presentation of Budget for 2017-18 would be decided keeping in view the date of assembly elections to be held in States.
Advertisement - Remove
ਇਸ ਸਿਖਰ ਮੀਟਿੰਗ ਨੇ ਦੋਹਾਂ ਆਗੂਆਂ ਨੂੰ ਆਪਣੀ ਮਿੱਤਰਤਾ ਗੂੜ੍ਹੀ ਕਰਨ ਅਤੇ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ’ਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਪ੍ਰਦਾਨ ਕੀਤਾ। ਅਜਿਹਾ ਭਾਰਤ ਅਤੇ ਰੂਸ ਦਰਮਿਆਨ ਉੱਚ ਪੱਧਰੀ ਆਦਾਨ ਪ੍ਰਦਾਨ ਦੀਆਂ ਰਵਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ।
The Summit provided an occasion for both leaders to deepen their friendship and to exchange views on international and regional issues, in keeping with the tradition of high level political exchanges between India and Russia.
ਇਹ ਯੋਜਨਾ ਮਿਸ਼ਨ ਅੰਤਯੋਦਯ ਅਤੇ ਨੀਤੀ ਆਯੋਗ ਵੱਲੋਂ ਪਛਾਣੇ ਗਏ 115 ਖਾਹਿਸ਼ੀ ਜ਼ਿਲ੍ਹਿਆਂ ਵੱਲੋਂ ਵਿਹਾਰਕ ਸ਼ਮੂਲੀਅਤ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ।
The scheme is designed keeping in view programmatic convergence with Mission Antyodaya GPs and 115 Aspirational districts as identified by NITI Aayog.
ਉਨ੍ਹਾਂ ਕਿਹਾ ਕਿ ਇਹ ਨੀਤੀ ਦੋ ਵੱਡੇ ਸੁਆਲ ਮਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਸੀ: ਕੀ ਸਾਡੀ ਵਿੱਦਿਅਕ ਪ੍ਰਣਾਲੀ ਸਾਡੇ ਨੌਜਵਾਨਾਂ ਨੂੰ ਸਿਰਜਣਾਤਮਕ ਬਣਨ ਲਈ ਪ੍ਰੇਰਦੀ ਹੈ, ਜਿਗਿਆਸਾ ਤੇ ਪ੍ਰਤੀਬੱਧਤਾ ਵਾਲੇ ਜੀਵਨ ਵੱਲ ਲਿਜਾਂਦੀ ਹੈ?
He said the Policy was formulated keeping in mind two biggest questions: Whether our education system motivates our youth for Creative, Curiosity and Commitment Driven Life
ਲਾਗੂ ਕਰਨ ਦੀ ਰਣਨੀਤੀ ਅਤੇ ਟੀਚੇ ਇਸ ਯੋਜਨਾ ਦੇ ਤਹਿਤ ਵਿਦੇਸ਼ ਮੰਤਰਾਲਾ ਭਾਰਤ ਦੇ ਰਣਨੀਤਿਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਵਿਸ਼ੇਸ਼ ਪ੍ਰੋਜੈਕਟਾਂ ਦੀ ਚੋਣ ਕਰਦਾ ਹੈ ਅਤੇ ਉਸ ਨੂੰ ਆਰਥਿਕ ਮਾਮਲੇ ਵਿਭਾਗ (ਡੀਈਏ) ਨੂੰ ਭੇਜਦਾ ਹੈ।
Implementation Strategy and Targets: Under the Scheme, MEA selects the specific projects keeping in view strategic interest of India and sends the same to Department of Economic Affairs (DEA).
ਉਸ ਕਾਲਖੰਡ ਵਿੱਚ ਦੂਰੀ ਰੱਖ ਕੇ, ਬਚਣ ਦੀ ਕੋਸ਼ਿਸ਼ ਕੀਤੀ ਗਈ ।
In that period, they tried to escape by keeping distance.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading