Advertisement - Remove

ਰੇਡੀਏਸ਼ਨ - Example Sentences

rēḍī'ēśana  redeeeshana
700 ਬਿਸਤਰਿਆਂ ਦੇ ਹਸਪਤਾਲ ਵਿੱਚ ਵਿਭਿੰਨ ਸਹੂਲਤਾਂ ਜਿਵੇਂ ਸਰਜੀਕਲ ਔਂਕੌਲੋਜੀ, ਰੇਡੀਏਸ਼ਨ ਔਂਕੌਲੋਜੀ, ਮੈਡੀਕਲ ਔਂਕੌਲੋਜੀ, ਐਨੇਸਥੀਸੀਆ, ਪੈਲੀਏਟਿਵ ਕੇਅਰ ਅਤੇ ਨਿਊਕਲੀਅਰ ਮੈਡੀਸਨ ਤੋਂ ਇਲਾਵਾ ਡਾਕਟਰਾਂ ਲਈ ਹੋਸਟਲ ਅਤੇ ਕੈਂਸਰ ਮਰੀਜ਼ਾਂ ਦੀ ਦੇਖਭਾਲ਼ ਕਰਨ ਵਾਲਿਆਂ ਲਈ ਰਹਿਣ ਦੀ ਸਹੂਲਤ ਹੈ।
The 700 bed hospital, will have different facilities like surgical oncology, radiation oncology, medical oncology, anaesthesia, palliative care and nuclear medicine, besides hostel rooms for doctors and attendants of cancer patients.
ਦੇਸ਼ ਦਾ ਪ੍ਰਮੁੱਖ ਕੈਂਸਰ ਸੰਸਥਾਨ ਹੋਣ ਨਾਤੇ ਐੱਨਆਈਸੀ, ਝੱਜਰ ਮੌਲੀਕਿਊਲ ਬਨਸਪਤੀ ਅਤੇ ਜੀਵ ਵਿਗਿਆਨ, ਜੀਨੋਮਿਕਸ, ਪ੍ਰੋਟੀਓਮਿਕਸ, ਕੈਂਸਰ ਐਪਿਡੀਮਿਓਲੋਜੀ, ਰੇਡੀਏਸ਼ਨ ਬਾਇਓਲੋਜੀ ਅਤੇ ਕੈਂਸਰ ਵੈਕਸੀਨ ਵਿੱਚ ਬੁਨਿਆਦੀ ਅਤੇ ਅਪਲਾਇਡ ਖੋਜ ਅਤੇ ਵਿਕਾਸ ਲਈ ਤਰਜੀਹ ਵਾਲੇ ਖੇਤਰਾਂ ਦੀ ਪਛਾਣ ਲਈ ਜ਼ਿੰਮੇਵਾਰ ਹੋਵੇਗਾ।
As India’s premier institute of cancer, NCI, Jhajjar is responsible for identifying priority areas for Research & Development carrying out basic and applied research in molecular biology, genomics, proteomics, cancer epidemiology, radiation biology and cancer vaccines.
) 27 ਮਈ, 2020 ਤੋਂ ਉਪਗ੍ਰਹਿ ਤਸਵੀਰਾਂ ਅਤੇ ਤੱਟੀ ਡੋਪਡਰ ਮੌਸਮ ਰਡਾਰਾਂ ਤੋਂ ਨਿਰੰਤਰ ਸੰਚਾਰ (ਆਊਟਗੋਇੰਗ ਲੌਂਗਵੇਵ ਰੇਡੀਏਸ਼ਨ ਵੈਲਿਯੂਜ਼ <200 Wm-2) ਰਾਹੀਂ) ਦਰਸਾਇਆ ਗਿਆ ਹੈ।
c) There is persistent convection (cloudiness indicated by Outgoing Longwave Radiation values 200 Wm-2) from satellite imagery and coastal Doppler Weather Radars from 27th May, 2020 onwards.
ਰੇਡੀਏਸ਼ਨ ਸਟ੍ਰਕਚਰ ਆਰਐੱਨਏ ਨੂੰ ਵਿਗਾੜ ਦਿੰਦਾ ਹੈ ਜੋ ਵਾਇਰਲ ਕਣਾਂ ਨੂੰ ਆਪਣੀਆਂ ਹੋਰ ਵਧੇਰੇ ਪ੍ਰਤੀਆਂ ਬਣਾਉਣ ਤੋਂ ਰੋਕਦਾ ਹੈ।
The radiation warps the structure RNA which prevents the viral particles from making more copies of themselves.
ਤੁਹਾਡੇ ਸੈਂਟਰ ਦੇ ਡਾਕਟਰਾਂ ਦੀ ਮਦਦ ਨਾਲ ਹੀ ਭਾਭਾ ਅਟੋਮਿਕ ਰਿਸਰਚ ਸੈਂਟਰ ਨੇ ਸਵਦੇਸ਼ੀ ਰੇਡੀਏਸ਼ਨ ਮਸ਼ੀਨ 'ਭਾਭਾਟਰੋਨ' ਦਾ ਵਿਕਾਸ ਕੀਤਾ ਹੈ।
It was due to the valuable contribution of TMC doctors that Bhabha Atomic Research Centre could manufacture indigenous radiation machine called Bhabhatrone.
Advertisement - Remove
ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਸਾਡੇ ਵਿਗਿਆਨੀਆਂ ਕੋਲ ਮੌਜੂਦ ਸੀ ਪ੍ਰੰਤੂ ਪਬਲਿਕ-ਪ੍ਰਾਈਵੇਟ ਭਾਗੀਦਾਰੀ ਵਿੱਚ ਰੇਡੀਏਸ਼ਨ ਟੈਕਨੋਲੋਜੀ ਦੀ ਪ੍ਰਮੋਸ਼ਨ ਪਹਿਲੀ ਵਾਰ ਕੀਤੀ ਗਈ ਹੈ।
This know-how, he said, is available with our scientists but the promotion of radiation technology in PPP mode is being done for the first time.
ਉਪਕਰਣ ਇੱਕ ਕੀਟਾਣੂਨਾਸ਼ਕ ਅਲਟਰਾਵਾਇਲਟ ਰੋਸ਼ਨੀ ਤੋਂ ਨਿਕਲਦੇ ਯੂਵੀ ਰੇਡੀਏਸ਼ਨ ਦੇ ਪ੍ਰਿੰਸੀਪਲ ’ਤੇ ਕੰਮ ਕਰਦੇ ਹਨ ਜੋ ਵਾਇਰਸਾਂ, ਹਵਾ ਦੇ ਜਰਾਸੀਮ ਅਤੇ ਮੋਲਡ ਸਪੋਰਸ ਦਾ 99.9 ਪ੍ਰਤੀਸ਼ਤ ਤੱਕ ਖ਼ਾਤਮਾ ਕਰ ਦਿੰਦੇ ਹਨ।
The equipment works on the principal of UV radiation emitted from a germicidal ultraviolet light that kills up to 99.9 per cent of viruses, airborne bacteria and mold spores.
) ਆਊਟਗੋਇੰਗ ਲੌਂਗਵੇਵ ਰੇਡੀਏਸ਼ਨ (ਓਐੱਲਆਰ) ਇਨਸੈੱਟ ਪ੍ਰਾਪਤ ਓਐੱਲਆਰ ਵੈਲਿਯੂ ਵਿਥਕਾਰ 5-100 ਉੱਤਰ ਅਤੇ ਲੰਬਕਾਰ 70-750 ਪੂਰਬ ਨਾਲ ਸੀਮਤ ਬਕਸੇ ਵਿੱਚ 200ਡਬਲਿਊਐੱਮ-2 ਤੋਂ ਹੇਠ ਹੋਣੀ ਚਾਹੀਦੀ ਹੈ।
c) Outgoing Longwave Radiation (OLR) INSAT derived OLR value should be below 200 wm-2 in the box confined by Lat. 5-10oN and Long. 70-75oE.
ਇਸ ਤੱਥ ਤੋਂ ਸਾਰੇ ਵਾਕਫ਼ ਹਨ ਕਿ ਯੂਵੀਸੀ (UV-C) ਰੇਡੀਏਸ਼ਨ ਹਵਾ, ਪਾਣੀ ਤੇ ਸਤਹਾਂ ਨੂੰ ਰੋਗਾਣੂਮੁਕਤ ਕਰ ਸਕਦਾ ਹੈ ਤੇ ਇਹ ਕੋਈ ਲਾਗ ਲੱਗਣ ਦੇ ਖ਼ਤਰੇ ਨੂੰ ਘਟਾਉਣ ’ਚ ਵੀ ਮਦਦ ਕਰ ਸਕਦਾ ਹੈ ਅਤੇ 40 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਸ ਦੀ ਵਰਤੋਂ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ।
UV-C radiation is a known disinfectant for air, water and surfaces that can help mitigate the risk of acquiring an infection and has been used extensively for more than 40 years.
ਜਦੋਂ ਪਰਾਬੈਂਗਣੀ ਰੇਡੀਏਸ਼ਨ ਸਰੋਤਾਂ ਵਿੱਚ ਘੱਟ ਦਬਾਅ ਵਾਲੇ ਮਰਕਰੀ ਲੈਂਪ ਹੁੰਦੇ ਹਨ, ਤਾਂ ਇਸ ਦੀ ਸੁਰੱਖਿਅਤ ਵਰਤੋਂ ਇੱਕ ਸਰਫ਼ੇਸ ਐਂਟੀਮਾਈਕ੍ਰੋਬੀਅਲ ਇਲਾਜ ਵਜੋਂ ਕੀਤੀ ਜਾ ਸਕਦੀ ਹੈ।
When UV radiation sources consist of low-pressure mercury lamps, it can be safely used as a surface antimicrobial treatment.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading