Advertisement - Remove

ਰਹੀਆਂ - Example Sentences

ਸਵੱਛ ਸ਼ਕਤੀ ਇਸ ਗੱਲ ਦੀ ਉਦਾਹਰਣ ਹੈ ਕਿ ਕਿਸ ਤਰ੍ਹਾਂ ਗ੍ਰਾਮੀਣ ਮਹਿਲਾਵਾਂ ਜ਼ਮੀਨੀ ਪੱਧਰ ’ਤੇ ਸਵੱਛ ਭਾਰਤ ਦੇ ਲਈ ਕੰਮ ਕਰ ਰਹੀਆਂ ਹਨ ਅਤੇ ਇਸ ਦੇ ਲਈ ਭਾਈਚਾਰਕ ਚੇਤਨਾ ਦਾ ਸਾਧਨ ਬਣ ਰਹੀਆਂ ਹਨ।
Swachh Shakti is an example of how at the grass root level, rural women champions are acting as a change agent to mobilize the community and lead from the front women taking initiatives for a Swachh Bharat.
ਕਿਸਾਨ ਮੇਲਿਆਂ ਅਤੇ ਖੇਤੀ ਸਬੰਧੀ ਜਿਹੜੀਆਂ ਗਤੀਵਿਧੀਆਂ ਦੇਸ਼ ਭਰ ਵਿੱਚ ਚੱਲ ਰਹੀਆਂ ਹਨ, ਉਹਦੇ ਬਾਰੇ ਕਿਸਾਨ ਭੈਣ-ਭਰਾਵਾਂ ਦੇ ਖ਼ਤ ਆਏ ਹਨ।
Our farmer brothers & sisters have written on Kisan Melas, Farmer Carnivals and activities revolving around farming, being held across the country.
ਉਹ ਲੱਖਾਂ ਨੌਕਰੀਆਂ ਪੈਦਾ ਕਰ ਰਹੀਆਂ ਹਨ ਅਤੇ ਫਿਲਪੀਨ ਦੇ ਸੇਵਾ ਖੇਤਰ ਨੂੰ ਉਤਸ਼ਾਹਿਤ ਕਰ ਰਹੀਆਂ ਹਨ।
They are creating thousands of jobs and promoting the Philippines services sector world-wide.
ਉਹ ਲੱਖਾਂ ਨੌਕਰੀਆਂ ਪੈਦਾ ਕਰ ਰਹੀਆਂ ਹਨ ਅਤੇ ਫਿਲਪੀਨ ਦੇ ਸੇਵਾ ਖੇਤਰ ਨੂੰ ਉਤਸ਼ਾਹਿਤ ਕਰ ਰਹੀਆਂ ਹਨ।
They are creating thousands of jobs and promoting the Philippines services sector world-wide.
ਇੱਕ ਤਰਫ਼ ਸਾਡੀਆਂ ਪ੍ਰਕਿਰਿਆਵਾਂ ਅਤੇ ਪ੍ਰਣਾਲੀਆਂ ਦੁਨੀਆਂ ਦੇ ਸਰਵਸ਼੍ਰੇਸ਼ਠਾਂ ਨਾਲ ਜੁੜ ਰਹੀਆਂ ਹਨ।
On the one hand, our procedures, processes and systems are getting aligned with the best in the world.
Advertisement - Remove
ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਕਰੀਬ 50 ਲੱਖ ਸਵੈ-ਸਹਾਇਤਾ ਸਮੂਹ ਹਨ ਜਿਨ੍ਹਾਂ ਵਿੱਚ 6 ਕਰੋੜ ਮਹਿਲਾਵਾਂ ਕੰਮ ਕਰ ਰਹੀਆਂ ਹਨ ।
Around fifty lakh Self Help Groups covering around six crore women are now present in the country, PM added.
ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਕਰੀਬ 50 ਲੱਖ ਸਵੈ-ਸਹਾਇਤਾ ਸਮੂਹ ਹਨ ਜਿਨ੍ਹਾਂ ਵਿੱਚ 6 ਕਰੋੜ ਮਹਿਲਾਵਾਂ ਕੰਮ ਕਰ ਰਹੀਆਂ ਹਨ ।
Around fifty lakh Self Help Groups covering around six crore women are now present in the country, PM added.
ਇਸ ਵਿਚਾਰ ਚਰਚਾ ਦੌਰਾਨ ਪ੍ਰਧਾਨ ਮੰਤਰੀ ਨੇ ਬਜ਼ੁਰਗਾਂ ਅਤੇ ਵੱਡੀ ਉਮਰ ਦੇ ਲੋਕਾਂ ਦੀ ਸੰਭਾਲ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵੱਖ ਵੱਖ ਪਹਿਲਕਦਮੀਆਂ ਬਾਰੇ ਦੱਸਿਆ।
During the interaction, Prime Minister summarized various initiatives of the government in taking care of the old and elderly.
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦੀਆਂ ਖਾਹਿਸ਼ਾਂ ਵਧ ਰਹੀਆਂ ਹਨ, ਅਤੇ ਉਹ ਰਵਾਇਤੀ ਬੁਨਿਆਦੀ ਢਾਂਚੇ ਤੋਂ ਇਲਾਵਾ ਆਈ-ਵੇਜ਼, ਗੈਸ ਗ੍ਰਿੱਡ, ਵਾਟਰ ਗ੍ਰਿੱਡ ਅਤੇ ਔਪਟੀਕਲ ਫਾਈਬਰ ਨੈੱਟਵਰਕ ਚਾਹੁੰਦੇ ਹਨ।
The Prime Minister said that the aspirations of people are rising, and they want i-ways, gas grids, water grids, and optical fibre networks in addition to conventional infrastructure.
ਸ੍ਰੀਨਗਰ ਅਤੇ ਜੰਮੂ ਵਿਖੇ ਜੋ ਰਿੰਗ ਰੋਡ ਬਣਾਈਆਂ ਜਾ ਰਹੀਆਂ ਹਨ ਉਨ੍ਹਾਂ ਦਾ ਉਦੇਸ਼ ਇਨ੍ਹਾਂ ਸ਼ਹਿਰਾਂ ਵਿੱਚ ਭੀੜ ਘੱਟ ਕਰਨਾ ਅਤੇ ਸਫਰ ਨੂੰ ਸੁਰੱਖਿਅਤ, ਤੇਜ਼, ਵਧੇਰੇ ਸਹੂਲਤ ਵਾਲਾ ਅਤੇ ਵਧੇਰੇ ਵਾਤਾਵਰਣ ਮਿੱਤਰ ਬਣਾਉਣਾ ਹੈ।
The Ring Roads in Srinagar and Jammu are aimed at reducing traffic congestion at these cities and making road travel safer, faster, more convenient and more environment friendly.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading