Advertisement - Remove

ਯੋਜਨਾਬੰਦੀ - Example Sentences

Popularity:
yōjanābadī  yojanaabadee
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਨੀਤੀ ਅਤੇ ਯੋਜਨਾਬੰਦੀ ਵਿਚ ਇਹ ਯਕੀਨੀ ਬਣਾਉਣ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਗਰੀਬਾਂ ਅਤੇ ਦਰਮਿਆਨੇ ਵਰਗ ਦੇ ਲੋਕਾਂ ਦੀ ਬੱਚਤ ਵਧੇ ਅਤੇ ਨਾਲ ਹੀ ਉਨ੍ਹਾਂ ਦੇ ਜੀਵਨ ਵਿਚ ਚੰਗੀ ਤਬਦੀਲੀ ਆਵੇ।
The Prime Minister said that in the policy and planning of the Government, care is being taken to ensure that savings accrue to the poor and the middle class, even as their lives change for the better.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਸਿੰਗਾਪੁਰ ਦਰਮਿਆਨ ਸਹਿਮਤੀ ਪੱਤਰ ਨੂੰ ਪਿਛਲੀ ਤਰੀਕ ਤੋਂ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
The Union Cabinet chaired by the Prime Minister Shri Narendra Modi has given its ex post-facto approval to the MoU between India and Singapore on cooperation in the field of urban planning and development.
ਅਸੀਂ ਊਰਜਾ ਯੋਜਨਾਬੰਦੀ ਵਿੱਚ ਇੱਕ ਸੰਗਠਤ ਪਹੁੰਚ ਅਪਣਾਈ ਹੈ।
We have adopted an integrated approach towards energy planning.
ਉਨ੍ਹਾਂ ਕਿਹਾ ਕਿ ਇਹ ਤਜਰਬੇ ਸਾਂਝੇ ਕਰਨ ਦਾ ਇੱਕ ਮੰਚ ਬਣ ਚੁੱਕਾ ਹੈ ਅਤੇ ਇਸ ਨਾਲ ਨੀਤੀਆਂ ਦੀ ਯੋਜਨਾਬੰਦੀ ਵਿੱਚ ਬਹੁਤ ਮਦਦ ਮਿਲਦੀ ਹੈ।
He said it has become a platform for sharing experiences, which leads to good inputs for policy planning.
ਹ. ਬੋਰਡਜ਼ ਆਵ੍ ਪੋਰਟ ਅਥਾਰਟੀ ਨੂੰ ਠੇਕੇ ਕਰਨ, ਯੋਜਨਾਬੰਦੀ ਤੇ ਵਿਕਾਸ ਕਰਨ, ਰਾਸ਼ਟਰੀ ਹਿਤ ਤੋਂ ਇਲਾਵਾ ਦਰਾਂ ਤੈਅ ਕਰਨ, ਕਾਰਵਾਈਹੀਣਤਾ ਤੇ ਕੋਤਾਹੀ ਕਾਰਨ ਪੈਦਾ ਹੋਣ ਵਾਲੀ ਕੋਈ ਸੁਰੱਖਿਆ ਤੇ ਹੰਗਾਮੀ ਸਥਿਤੀ ਵਿੱਚ ਫ਼ੈਸਲੇ ਲੈਣ ਦੇ ਮੁਕੰਮਲ ਅਧਿਕਾਰ ਦਿੱਤੇ ਗਏ ਹਨ।
The Boards of the Port Authority have been delegated full powers to enter into contracts, planning and development, fixing of tariff except in national interest, security and emergency arising out of inaction and default.
Advertisement - Remove
ਡੀਐੱਮਆਈਸੀ ਦੇ ਅਧੀਨ ਹੋਰ ਪ੍ਰੋਜੈਕਟ, ਪ੍ਰੋਜੈਕਟ ਯੋਜਨਾਬੰਦੀ ਅਤੇ ਵਿਕਾਸ ਦੇ ਵੱਖ-ਵੱਖ ਪੜਾਵਾਂ ਅਧੀਨ ਹਨ।
Other Projects under DMIC are at different stages of project planning and development.
ਜੇ ਅਸੀਂ ਇਸ ਵਿਕਾਸ ਦਾ ਪ੍ਰਬੰਧ ਭਾਵ ਯੋਜਨਾਬੰਦੀ ਅਤੇ ਉਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਦਾ ਕੰਮ ਸਹੀ ਤਰੀਕੇ ਨਾ ਕੀਤਾ, ਤਦ ਆਫ਼ਤਾਂ ਦੌਰਾਨ ਮਾਲੀ ਤੇ ਜਾਨੀ ਨੁਕਸਾਨ ਪਹਿਲਾਂ ਨਾਲੋਂ ਕਿਤੇ ਵੱਧ ਹੋਣਗੇ।
If we do not manage this growth, in terms of both planning and execution, the risk of economic and human losses from disasters will be higher than ever before.
ਪਿਛਲੇ ਦੋ ਦਹਾਕਿਆਂ ਦੌਰਾਨ, ਭਾਈਚਾਰਕ ਪੱਧਰ ਉੱਤੇ ਗਏ ਜ਼ਿਆਦਾਤਰ ਉੱਦਮ ਥੋੜ੍ਹੇ ਸਮੇਂ ਲਈ ਤਬਾਹੀਆਂ ਦੀ ਤਿਆਰੀ ਕਰਨ ਅਤੇ ਹੰਗਾਮੀ ਯੋਜਨਾਬੰਦੀ ਉਲੀਕਣ ਤੱਕ ਸੀਮਤ ਰਹੇ ਹਨ।
Over the last two decades, most community based efforts have been confined to disaster preparedness and contingency planning for the short term.
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਉਂ ਹੀ ਬੁਨਿਆਦੀ ਢਾਂਚੇ ਸਬੰਧੀ ਪ੍ਰੋਜੈਕਟ ਪੂਰੇ ਹੋ ਰਹੇ ਹਨ ਤਾਂ ਇਸ ਨਾਲ ਭਾਰਤ ਵਿੱਚ ਵਪਾਰ ਕਰਨਾ ਸੁਖਾਲਾ ਹੋ ਜਾਵੇਗਾ ਅਤੇ ਯੋਜਨਾਬੰਦੀ ਉੱਤੇ ਹੋਣ ਵਾਲਾ ਖਰਚਾ ਘਟੇਗਾ।
The Prime Minister said that as infrastructure projects get completed, it will become even easier to do business in India, and expenditure incurred on logistics will reduce.
ਉਪਕਰਨ ਦੀ ਬੁਨਿਆਦੀ ਯੋਜਨਾਬੰਦੀ ਤੇ ਇੰਜੀਨੀਅਰਿੰਗ ਅਤੇ ਡਿਜ਼ਾਇਨ, ੲ.
Basic planning and engineering and design of the EQUIPMENT, c.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading