Advertisement - Remove

ਮੰਗੀ - Example Sentences

ਮੈਂ ਬਾਜ਼ਾਰ ਤੱਕ ਵਧੇਰੇ ਪਹੁੰਚ ਅਤੇ ਭਾਰਤੀ ਉਤਪਾਦਾਂ ਤੇ ਕੰਪਨੀਆਂ ਲਈ ਨਿਵੇਸ਼ ਮੌਕਿਆਂ ਵਿੱਚ ਸੁਵਿਧਾ ਵਾਸਤੇ ਰਾਸ਼ਟਰਪਤੀ ਟੇਮੇਰ ਦੀ ਸਹਾਇਤਾ ਮੰਗੀ ਹੈ।
I have sought President Temer’s support in facilitating greater market access and investment opportunities for Indian products and companies.
ਉਨ੍ਹਾਂ ਨੇ ਏਮਸ ਵਿੱਚ ਉਪਲੱਬਧ ਸੁਵਿਧਾਵਾਂ ਸਬੰਧੀ ਫੀਡਬੈਕ ਮੰਗੀ ਤਾਂ ਜੋ ਜ਼ਰੂਰੀ ਸੁਧਾਰ ਕੀਤੇ ਜਾ ਸਕਣ।
He also sought their feedback about the facilities available in AIIMS, so that necessary improvements can be made.
ਸਰਕਾਰੀ ਮਾਮਲਿਆਂ ਬਾਰੇ ਆਪਣੀ ਨਿਜੀ ਰਾਏ ਅਤੇ ਸੁਝਾਵਾਂ ਨੂੰ ਜਨਤਕ ਕਰਨ ਤੋਂ ਪਹਿਲਾਂ ਇਨ੍ਹਾਂ ਅਧਿਕਾਰੀਆਂ ਦੁਆਰਾ ਕੋਈ ਆਗਿਆ ਨਹੀਂ ਮੰਗੀ ਗਈ ਸੀ, ਜੋ ਮੌਜੂਦਾ ਆਚਾਰ ਨਿਯਮਾਵਲੀ ਦਾ ਉਲੰਘਣ ਹੈ।
No permission was sought by the officers before going public with their personal views and suggestions on official matters, which is a violation of extant Conduct Rules.
ਮੁੱਖ ਮੰਤਰੀਆਂ ਨੇ ਅਰਥਵਿਵਸਥਾ ਬਾਰੇ ਆਪਣੇ ਸੁਝਾਵਾਂ ਵਿੱਚ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ, ਬਿਜਲੀ ਜਿਹੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ, ਕਰਜ਼ਿਆਂ ਉੱਤੇ ਵਿਆਜ ਦਰਾਂ ਘਟਾਉਣ ਅਤੇ ਖੇਤੀ ਉਤਪਾਦਾਂ ਦੀ ਮੰਡੀਆਂ ਤੱਕ ਯਕੀਨੀ ਪਹੁੰਚ ਲਈ ਮਦਦ ਮੰਗੀ ਹੈ।
The Chief Ministers in their suggestions on economy have sought support to MSMEs, Infrastructure projects like Power, easing of interest rates on loans and assured market access to the agricultural produce.
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਕਾਨੂੰਨ ਦੀ ਮਦਦ ਨਾਲ ਸਭ ਕੁਝ ਹੱਲ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਨੇ ਐੱਨਜੀਓ ਅਤੇ ਸੀਐੱਸਓ ਦੀ ਮਦਦ ਮੰਗੀ ਹੈ ਤਾਂ ਕਿ ਇਸ ਬਿਮਾਰੀ ਸਬੰਧੀ ਕਲੰਕ ਦੇ ਖਤਰੇ ਨਾਲ ਲੜਿਆ ਜਾ ਸਕੇ।
However, hesaid not everything can be solved with the help of law and sought the assistance of NGOs and CSOs to battle the menace of stigmatization.
Advertisement - Remove
ਭਾਰਤੀ ਵਫ਼ਦ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਇੱਕ ਕੌਂਸਲਰ ਰੱਖਣ ਦੀ ਇਜਾਜ਼ਤ ਵੀ ਮੰਗੀ ਜੋ ਕਿ ਲੋੜ ਪੈਣ ਉੱਤੇ ਯਾਤਰੀਆਂ ਨੂੰ ਉੱਤੇ ਸਹਾਇਤਾ ਪ੍ਰਦਾਨ ਕਰ ਸਕੇ।
The Indian delegation has also sought consular presence in Kartarpur Sahib Gurudwara to be able to provide assistance to the pilgrims, if required.
ਹੋਰ ਨਿਯਮਾਂ ਉੱਤੇ ਮੰਗੀ ਗਈ ਛੂਟ ਬਾਰੇ, ਸ਼੍ਰੀ ਗਡਕਰੀ ਨੇ ਕਿਹਾ ਕਿ ਉਹ ਇਸ ਗੱਲ ਦਾ ਯਤਨ ਕਰਨਗੇ ਕਿ ਜਿੱਥੇ ਵੀ ਉਦਯੋਗ ਸਮੇਂ ਦੀ ਮੰਗ ਕਰ ਰਿਹਾ ਹੈ ਉੱਥੇ , ਜਿੱਥੋਂ ਤੱਕ ਸੰਭਵ ਹੋਵੇ , ਰਾਹਤ ਦਿੱਤੀ ਜਾਣੀ ਚਾਹੀਦੀ ਹੈ।
Regarding relaxations sought on other regulations, Shri Gadkari stated that he will endeavour to provide relief wherever possible where industry is seeking extension of time.
ਇਸ ਸਾਲ ਅਪ੍ਰੈਲ ਵਿੱਚ ਪਲਾਜ਼ਮਾ ਥੈਰੇਪੀ ਦਾ ਪਹਿਲਾ ਟਰਾਇਲ ਕੀਤਾ ਗਿਆ ਸੀ ,ਜਿਸ ਤੋਂ ਬਾਅਦ ਕੇਂਦਰ ਤੋਂ ਹੋਰ ਟ੍ਰਾਇਲ ਕਰਨ ਦੀ ਇਜਾਜ਼ਤ ਮੰਗੀ ਗਈ ਸੀ।
The first plasma therapy trial was conducted in April this year, after which permission was sought from the Centre to undertake more trials.
ਬੀ) ਗਵਾਲੀਅਰ - ਗਵਾਲੀਅਰ ਦਾ ਖੂਬਸੂਰਤ ਕਿਲ੍ਹਾ ਜਿੱਥੇ ਰਾਣੀ ਲਕਸ਼ਮੀਬਾਈ ਨੇ ਬ੍ਰਿਟਿਸ਼ ਸੈਨਾ ਦੇ ਖ਼ਿਲਾਫ਼ ਲੜਦੇ ਹੋਏ ਪਨਾਹ ਮੰਗੀ ਸੀ, ਰਾਣੀ ਲਕਸ਼ਮੀਬਾਈ ਦੀ ਸਮਾਧੀ ਜਗ੍ਹਾ।
b) Gwalior- Beautiful Gwalior Fort where Rani Laxmibai sought shelter while fighting the Britishers, Samadhisthal of Rani laxmibai.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading