Advertisement - Remove

ਮਾਰਸ਼ਲ - Example Sentences

Popularity:
Difficulty:
māraśala  maarashala
ਭਾਰਤ ਏਅਰ ਫੋਰਸ ਮਾਰਸ਼ਲ ਅਰਜਨ ਸਿੰਘ ਦੀ 1965 ਦੌਰਾਨ ਵਧੀਆ ਅਗਵਾਈ ਨੂੰ ਕਦੇ ਭੁਲਾ ਨਹੀਂ ਸਕਦਾ, ਜਦੋਂ ਏਅਰ ਫੋਰਸ ਨੇ ਠੋਸ ਕਾਰਵਾਈ ਕੀਤੀ ਸੀ।
India will never forget the excellent leadership of Marshal of the IAF Arjan Singh in 1965, when the IAF saw substantial action.
ਮੇਰੇ ਖਿਆਲ ਉਨ੍ਹਾਂ ਦੇ ਪਰਿਵਾਰ ਨਾਲ ਹਨ ਅਤੇ ਉਨ੍ਹਾਂ ਨਾਲ ਵੀ ਜੋ ਇੱਕ ਵਿਲੱਖਣ ਹਵਾਈ ਯੋਧੇ ਅਤੇ ਨਫੀਸ ਇਨਸਾਨ ਏਅਰ ਫੋਰਸ ਮਾਰਸ਼ਲ ਅਰਜਨ ਸਿੰਘ ਦੇ ਦੇਹਾਂਤ ’ਤੇ ਮਾਤਮ ’ਚ ਹਨ।
My thoughts are with his family and those mourning the demise of a distinguished air warrior and fine human, Marshal of the IAF Arjan Singh.
ਅਸੀਂ ਸਾਰੇ ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਛੇਤੀ ਸਿਹਤਯਾਬ ਹੋਣ ਲਈ ਪ੍ਰਾਰਥਨਾ ਕਰ ਰਹੇ ਹਾਂ।
We are all praying for the speedy recovery of Marshal of the Indian Air Force Arjan Singh.
ਤੇਜਸ ਨੂੰ ਸ਼ਾਮਲ ਕਰਨ ਦੇ ਸਮਾਗਮ ਤੋਂ ਪਹਿਲਾਂ ਹਵਾਈ ਸੈਨਾ ਮੁਖੀ(ਸੀਏਐੱਸ) ਏਅਰ ਚੀਫ਼ ਮਾਰਸ਼ਲ ਆਰ ਕੇ ਐੱਸ ਭਦੌਰੀਆ ਪੀਵੀਐੱਸਐੱਮ, ਏਵੀਐੱਸਐੱਮ ਵੀਐੱਮ ਏਡੀਸੀ ਨੇ 45 ਸਕੂਐਡਰਨ ਨਾਲ ਤੇਜਸ ਐੱਮ ਕੇ 1 ਲੜਾਕੂ ਜਹਾਜ਼ ਵਿੱਚ ਉਡਾਣ ਭਰੀ।
Before the induction ceremony, the Chief of the Air Staff (CAS) Air Chief Marshal RKS Bhadauria PVSM AVSM VM ADC flew a sortie in the Tejas Mk I fighter with 45 Sqn.
ਰੱਖਿਆ ਮੰਤਰਾਲਾ ਏਅਰ ਮਾਰਸ਼ਲ ਬੀ ਸੁਰੇਸ਼ ਪੀਵੀਐੱਸਐੱਮ ਏਵੀਐੱਸਐੱਮ ਵੀਐੱਮ ਏਡੀਸੀ ਨੇ ਏਅਰ ਫੋਰਸ ਸਟੇਸ਼ਨ ਹਲਵਾਰਾ ਦਾ ਦੌਰਾ ਕੀਤਾ ਏਅਰ ਮਾਰਸ਼ਲ ਬੀ ਸੁਰੇਸ਼, ਏਅਰ ਆਫਿਸਰ ਕਮਾਂਡਿੰਗ-ਇਨ-ਚੀਫ਼,ਵੈਸਟਰਨ ਏਅਰ ਕਮਾਂਡ ਨੇ 03 ਜੂਨ 2020 ਨੂੰ ਏਅਰ ਫ਼ੋਰਸ ਸਟੇਸ਼ਨ ਹਲਵਾਰਾ ਦਾ ਦੌਰਾ ਕੀਤਾ।
Ministry of Defence Air Marshal B Suresh PVSM AVSM VM ADC visits Air Force Station Halwara Air Marshal B Suresh, Air Officer Commanding-in-Chief, Western Air Command visited Air Force Station Halwara on 03 Jun 2020.
Advertisement - Remove
ਰੱਖਿਆ ਮੰਤਰਾਲਾ ਭਾਰਤੀ ਵਾਯੂ ਸੈਨਾ ਦੀ 'ਐੱਸਏਐੱਸਓ' ਕਾਨਫਰੰਸ ਭਾਰਤੀ ਵਾਯੂ ਸੈਨਾ ਦੇ ਸੀਨੀਅਰ ਵਾਯੂ ਸੈਨਾ ਅਫਸਰ (ਐੱਸਏਐੱਸਓ) ਕਾਨਫਰੰਸ ਦਾ ਉਦਘਾਟਨ 02 ਜੁਲਾਈ, 2020 ਨੂੰ ਵਾਯੂ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਪੀਵੀਐੱਸਐੱਮ ਏਵੀਐੱਸਐੱਮ ਵੀਐੱਮ ਏਡਸੀ ਨੇ ਕੀਤਾ।
Ministry of Defence Indian Air Force SASOs Conference Indian Air Force Senior Air Staff Officers (SASOs) Conference was inaugurated by Chief of the Air Staff, Air Chief Marshal RKS Bhadauria PVSM AVSM VM ADC on 02 Jul 20.
ਵਾਯੂ ਸੈਨਾ ਪ੍ਰਮੁੱਖ (ਸੀਏਐੱਸ), ਏਅਰ ਚੀਫ਼ ਮਾਰਸ਼ਲ ਆਰਕੇਐੱਸ ਭਦੌਰੀਆ ਵਾਯੂ ਸੈਨਾ ਦੇ ਕਮਾਂਡਰਾਂ ਦੀ ਕਾਨਫਰੰਸ (ਏਐੱਫਸੀਸੀ) ਦੀ ਪ੍ਰਧਾਨਗੀ ਕਰਨਗੇ।
The AFCC will be chaired by the Chief of the Air Staff (CAS), Air Chief Marshal RKS Bhadauria.
ਦੇਹਰਾਦੂਨ ਦੇ ਨੈਸ਼ਨਲ ਇੰਡੀਅਨ ਮਿਲਟਰੀ ਕਾਲਜ ਅਤੇ ਖੜਕਵਾਸਲਾ ਦੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ ਏਅਰ ਮਾਰਸ਼ਲ ਟੈਕਟਿਸ ਅਤੇ ਏਅਰ ਕੰਬੈੱਟ ਡਿਵੈਪਲਪਮੈਂਟ ਇਸਟੈਬਲਿਸ਼ਮੈਂਟ ਤੋਂ 'ਸੋਰਡ ਆਫ ਆਨਰ' ਨਾਲ ਸਨਮਾਨਿਤ ਹੋ ਚੁੱਕੇ ਹਨ।
An alumini of the Rashtriya Indian Military College, Dehradun and National Defence Academy, Khadakvasla, the Air Marshal is a 'Sword of Honour' recipient from the Tactics and Air Combat Development Establishment.
ਏਅਰ ਮਾਰਸ਼ਲ ਬੀ ਸੁਰੇਸ਼ ਇੱਕ ਅਨੁਭਵੀ ਫਾਈਟਰ ਪਾਇਲਟ ਹਨ ਅਤੇ ਕਈ ਪ੍ਰਕਾਰ ਦੇ ਏਅਰਕਰਾਫਟ ਉੱਡਾ ਚੁੱਕੇ ਹਨ।
Air Marshal Suresh is a highly experienced Fighter Pilot and has flown a variety of aircraft.
ਏਅਰ ਮਾਰਸ਼ਲ ਵਾਯੂ ਸੈਨਾ ਮੈਡਲ,ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਹਨ ਜਿਹੜਾ ਰਾਸ਼ਟਰ ਦੇ ਪ੍ਰਤੀ ਉਨ੍ਹਾਂ ਦੀ ਵਿਸ਼ਿਸ਼ਟ ਸੇਵਾ ਅਤੇ ਸਮਰਪਣ ਦੇ ਲਈ ਦਿੱਤਾ ਗਿਆ ਹੈ।ਉਨ੍ਹਾਂ ਨੂੰ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦੇ ਲਈ ਆਨਰੇਰੀ ਏਡ-ਡੇ-ਕੈਂਪ ਵੀ ਨਿਯੁਕਤ ਕੀਤਾ ਗਿਆ ਸੀ। ****
The Air Marshal is a highly decorated officer having been awarded Vayu Sena Medal, Ati Vishisht Seva Medal and the Param Vishisht Seva Medal in recognition of his distinguished and dedicated service to the Nation.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading