Advertisement - Remove

ਭੁਚਾਲ - Example Sentences

bhucāla  bhuchaala
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਭੁਚਾਲ ਤੋਂ ਬਾਅਦ ਦੇ ਪੁਨਰਨਿਰਮਾਣ ਉਪਰਾਲਿਆਂ ਵਿੱਚ ਨੇਪਾਲ ਦੀ ਸਹਾਇਤਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
Prime Minister Shri Narendra Modi said that India is fully committed to supporting Nepal in the post-earthquake reconstruction effort.
ਪ੍ਰਧਾਨ ਮੰਤਰੀ ਨੇ ਆਪਣੇ ਗੁਜਰਾਤ ਦੇ ਮੁੱਖ ਮੰਤਰੀ ਹੋਣ ਦੇ ਮੁਢਲੇ ਸਮੇਂ ਨੂੰ ਯਾਦ ਕੀਤਾ ਅਤੇ ਉਸ ਵੇਲੇ ਕੱਛ ਵਿੱਚ ਭੁਚਾਲ ਤੋਂ ਬਾਅਦ ਜੋ ਮੁੜ ਉਸਾਰੀ ਦਾ ਕੰਮ ਹੋਇਆ ਸੀ ਉਸ ਬਾਰੇ ਵੀ ਦੱਸਿਆ।
The Prime Minister recalled his initial days as Chief Minister of Gujarat, and the work of post-earthquake reconstruction in Kutch.
ਮੈਂ ਖੁਦ 3 ਭੁਚਾਲ ਦੇਖੇ ਹਨ।
It is called Bhoonga in Kutch.This house has faced three earthquakes.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇੰਡੋਨੇਸ਼ੀਆ ਦੇ ਆਚੇ (Aceh) ਪ੍ਰਾਂਤ ਵਿੱਚ ਆਏ ਭੁਚਾਲ ਕਾਰਨ ਲੋਕਾਂ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ।
The Prime Minister, Shri Narendra Modi has condoled the loss of lives due to earthquake in Aceh province of Indonesia.
ਦੋ ਸਾਲ ਪਹਿਲਾਂ ਆਏ ਭੁਚਾਲ ਵਿੱਚ ਇਸ ਮੰਦਰ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ ।
This temple was devastated due to the earthquake that had occurred 2 years ago.
Advertisement - Remove
ਪੁਰਾਣੇ ਗਵਾਟੇਮਾਲਾ ਵਿੱਚ 1565 ਤੋਂ ਕਈ ਭੁਚਾਲ ਆਏ ਅਤੇ 1773 ਵਿੱਚ ਸਾਂਤਾ ਮਾਰਤਾ ਭੁਚਾਲ ਨਾਲ ਇਹ ਸ਼ਹਿਰ ਨਸ਼ਟ ਹੋ ਗਿਆ ਸੀ , ਜਿਸ ਕਾਰਨ ਵਰਤਮਾਨ ਗਵਾਟੇਮਾਲਾ ਸ਼ਹਿਰ ਨੂੰ ਰਾਜਧਾਨੀ ਬਣਾਉਣਾ ਪਿਆ ਸੀ ।
Old Guatemala witnessed series of earthquake s since 1565 and was destroyed by earthquake Santa Marta in 1773 forcing the shifting of capital to the present Guatamela City.
ਦੋਵੇਂ ਪ੍ਰਧਾਨ ਮੰਤਰੀ ਨੇਪਾਲ ਵਿੱਚ ਭੁਚਾਲ ਤੋਂ ਬਾਅਦ ਭਾਰਤ ਸਰਕਾਰ ਦੀ ਸਹਾਇਤਾ ਨਾਲ ਚਲ ਰਹੇ ਆਵਾਸ ਨਿਰਮਾਣ ਪ੍ਰੋਜੈਕਟਾਂ ਦੀ ਜ਼ਿਕਰਯੋਗ ਪ੍ਰਗਤੀ ਨੂੰ ਵੀ ਦੇਖਣਗੇ।
Both Prime Ministers will also witness the remarkable progress in Government of India assisted post-earthquake housing reconstruction projects in Nepal.
ਦੋਹਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਸਰਕਾਰ ਦੀ ਮਦਦ ਨਾਲ ਨੇਪਾਲ ਵਿੱਚ ਭੁਚਾਲ ਤੋਂ ਬਾਅਦ ਆਵਾਸ ਪੁਨਰਨਿਰਮਾਣ ਪ੍ਰੋਜੈਕਟਾਂ ਦੀ ਪ੍ਰਗਤੀ ਵੀ ਦੇਖੀ।
Both Prime Ministers also witnessed the remarkable progress in Government of India assisted post-earthquake housing reconstruction projects in Nepal.
ਭੁਚਾਲ ਼ ਜਿਹੀਆਂ ਕੁਦਰਤੀ ਆਪਦਾਵਾਂ ਮਨੁੱਖ ਦੀ ਦ੍ਰਿੜ੍ਹਤਾ ਅਤੇ ਨਿਸ਼ਚੇ ਦੀ ਪ੍ਰੀਖਿਆ ਲੈਂਦੀਆਂ ਹਨ ।
Natural calamities like earthquakes test man's tenacity and determination.
ਨੇਪਾਲ ਵਿੱਚ ਭੁਚਾਲ ਹੋਵੇ ਜਾਂ ਸ਼੍ਰੀ ਲੰਕਾ ਵਿੱਚ ਹੜ੍ਹ - ਜਦੋਂ ਸੰਕਟ ਆਉਂਦਾ ਹੈ ਤਾਂ ਮਨੁੱਖਤਾ ਭਾਰਤ ਦੇ ਵੱਲ ਦੇਖਦੀ ਹੈ।
Humanity looks towards India during times of crisis, be it the earthquake of Nepal or the floods of Sri Lanka.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading