Advertisement - Remove

ਬ੍ਰਾਂਡ - Example Sentences

ਉਨ੍ਹਾਂ ਦੇ ਜ਼ੋਰਦਾਰ ਯਤਨਾਂ ਨਾਲ ਹੀ ਪਿਛਲੇ ਸਾਢੇ ਸੱਤ ਦਹਾਕਿਆਂ ਵਿੱਚ ਥਾਂਥੀ ਇੱਕ ਸਭ ਤੋਂ ਵੱਡਾ ਮੀਡੀਆ ਬ੍ਰਾਂਡ ਬਣ ਗਿਆ ਹੈ।
Their stellar efforts over the last seven and a half decades, have made Thanthi one of the biggest media brands.
ਉਨ੍ਹਾਂ ਦੇ ਜ਼ੋਰਦਾਰ ਯਤਨਾਂ ਨਾਲ ਹੀ ਪਿਛਲੇ ਸਾਢੇ ਸੱਤ ਦਹਾਕਿਆਂ ਵਿੱਚ ਥਾਂਥੀ ਇੱਕ ਸਭ ਤੋਂ ਵੱਡਾ ਮੀਡੀਆ ਬ੍ਰਾਂਡ ਬਣ ਗਿਆ ਹੈ।
Their stellar efforts over the last seven and a half decades, have made Thanthi one of the biggest media brands.
ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਨਾ ਕੇਵਲ ਭਾਰਤ ਦੇ ਬ੍ਰਾਂਡ ਅੰਬੈਸਡਰ ਹਨ ਬਲਕਿ ਭਾਰਤ ਦੀ ਸ਼ਕਤੀ, ਸਮਰੱਥਾਵਾਂ ਅਤੇ ਵਿਸ਼ੇਸ਼ਤਾਵਾਂ ਦੇ ਪ੍ਰਤੀਨਿਧੀ ਵੀ ਹਨ।
He said the NRIs are not only the Brand Ambassadors of India but also represent its strength, capabilities and characteristics.
ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਨਾ ਕੇਵਲ ਭਾਰਤ ਦੇ ਬ੍ਰਾਂਡ ਅੰਬੈਸਡਰ ਹਨ ਬਲਕਿ ਭਾਰਤ ਦੀ ਸ਼ਕਤੀ, ਸਮਰੱਥਾਵਾਂ ਅਤੇ ਵਿਸ਼ੇਸ਼ਤਾਵਾਂ ਦੇ ਪ੍ਰਤੀਨਿਧੀ ਵੀ ਹਨ।
He said the NRIs are not only the Brand Ambassadors of India but also represent its strength, capabilities and characteristics.
‘ਮੇਕ ਇਨ ਇੰਡੀਆ‘ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਾ ਹੈ।
Make in India has become the biggest brand that India has ever had.
Advertisement - Remove
ਦਿੱਲੀ ਵਿੱਚ ਏਮਸ ਨੇ ਸਿਹਤ ਸੰਭਾਲ ਵਿੱਚ ਆਪਣੇ ਲਈ ਇੱਕ ਬ੍ਰਾਂਡ ਨਾਮ ਸਥਾਪਤ ਕਰ ਲਿਆ ਹੈ।
AIIMS in Delhi has cultivated a brand name for itself in healthcare.
ਚਮੜਾ, ਫੁਟਵੀਅਰ ਅਤੇ ਸਹਾਇਕ ਸਮਾਨ ਖੇਤਰ ਵਿੱਚ ਭਾਰਤੀ ਬ੍ਰਾਂਡ ਾਂ ਨੂੰ ਉਤਸ਼ਾਹਿਤ ਕਰਨ ਦੀ ਉਪ ਯੋਜਨਾ—ਇਸ ਉਪ ਯੋਜਨਾ ਅਧੀਨ ਬ੍ਰਾਂਡ ਨੂੰ ਹੁਲਾਰਾ ਦੇਣ ਲਈ ਪ੍ਰਵਾਨਤ ਯੂਨਿਟਾਂ ਨੂੰ ਸਹਾਇਤਾ ਦੇਣ ਦਾ ਪ੍ਰਸਤਾਵ ਹੈ।
6. Promotion of Indian Brand s in Leather, Footwear and Accessories Sector sub-scheme: Under this sub-scheme, the eligible units approved for Brand Promotion are proposed to be assisted.
ਇਸ ਅਧੀਨ ਤਿੰਨ ਸਾਲਾਂ ਦੌਰਾਨ ਹਰੇਕ ਸਾਲ ਸਰਕਾਰੀ ਸਹਾਇਤਾ ਕੁੱਲ ਪ੍ਰੋਜੈਕਟ ਲਾਗਤ ਦਾ 50 % ਤੈਅ ਕਰਨ ਦਾ ਪ੍ਰਸਤਾਵ ਹੈ ਜੋ ਹਰੇਕ ਬ੍ਰਾਂਡ ਲਈ ਵੱਧ ਤੋਂ ਵੱਧ 3 ਕਰੋੜ ਰੁਪਏ ਹੋਵੇਗੀ।
The Government assistance is proposed to be 50% of total project cost subject to a limit of Rs.3 crore for each brand, each year for 3 years.
ਅੱਜ, ਭਾਰਤ ਨੇ ਉੱਚ ਹੁਨਰ ਅਤੇ ਸੌਫਟਵੇਅਰ ਲਈ ਗਲੋਬਲ ਬ੍ਰਾਂਡ ਵਜੋਂ ਉੱਤਮਤਾ ਹਾਸਲ ਕੀਤੀ ਹੈ।
Today, India has acquired a global brand for high skills and excellence in software.
ਰਣਨੀਤਕ ਤੌਰ ’ਤੇ ਐੱਸਏਆਈਸੀਏ ਦੇ ਨਾਲ ਕਰੀਬੀ ਸਬੰਧਾਂ ਨੂੰ ਬਰਕਰਾਰ ਰੱਖਣਾ ਆਈਸੀਏਆਈ ਲਈ ਕਾਫ਼ੀ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਸੰਸਥਾਨ ਨੂੰ ਅਫ਼ਰੀਕੀ ਖੇਤਰ ਵਿੱਚ ਆਈਸੀਏਆਈ ਬ੍ਰਾਂਡ ਨੂੰ ਮਜ਼ਬੂਤੀ ਦੇਣ ਅਤੇ ਮੈਂਬਰਾਂ ਦੀ ਸੰਖਿਆਾ ਵਧਾਉਣ ਵਿੱਚ ਮਦਦ ਮਿਲੇਗੀ ।
Strategically it is very important for the ICAI to maintain a close relationship with SAICA will significantly help the Institute to further the interests of its members and strengthen the ICAI brand in the region.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading