Advertisement - Remove

ਬੁੱਧੀ - Example Sentences

Popularity:
budhī  budhee
ਇੱਕ ਅਜਿਹਾ ਭਾਰਤ ਜੋ ਵਿਚਾਰ, ਗਿਆਨ, ਬੁੱਧੀ ਅਤੇ ਕਾਰਜਾਂ ਨਾਲ ਭਰਪੂਰ ਹੈ।
An India that is bubbling with ideas, knowledge, wisdom and action.
ਯੋਗਾ ਦਾ ਅਭਿਆਸ ਏਕਤਾ ਦੀ ਭਾਵਨਾ ਪੈਦਾ ਕਰਦਾ ਹੈ- ਮਨ, ਸਰੀਰ ਅਤੇ ਬੁੱਧੀ ਦੀ ਏਕਤਾ।
By practicing Yoga, a spirit of oneness is created – oneness of the mind, body and the intellect.
ਇਕੱਠੇ ਹੋ ਕੇ ਅਸੀਂ ਇੱਕ ਵਾਰ ਫਿਰ ਭਾਰਤ ਨੂੰ ਬੁੱਧੀ ਅਤੇ ਗਿਆਨ ਦੀ ਭੂਮੀ ਬਣਾ ਸਕਦੇ ਹਾਂ ।
Together, we can once again make India a land of wisdom and knowledge.
ਉਨ੍ਹਾਂ ਦੀ ਸਿਆਣਪ ਅਤੇ ਬੁੱਧੀ ਦੇ ਸਮਾਨ ਦੂਜੇ ਬਹੁਤ ਘੱਟ ਨਹੀਂ ਹਨ ।
His wisdom and intellect have few parallels.
ਸਾਡੀ ਬੁੱਧੀ ਹੋਰ ਤੇਜ਼ ਹੋਵੇ।
May our intellect be Sharpened
Advertisement - Remove
ਇਸ ਹੀ ਜਮਾਤ ਨੇ ਸਰਦਾਰ ਨੂੰ ਇੱਕ ਪਿੰਡ ਦਾ ਸਧਾਰਨ ਬੁੱਧੀ ਦਾ ਮਾਲਕ ਦੱਸਿਆ।
This group presented Sardar Patel as a simple person from a village with a simple intellect.
ਸਾਥੀਓ, ਸ਼੍ਰੀਰਾਮਚੰਦਰ ਨੂੰ ਤੇਜ਼ ਵਿੱਚ ਸੂਰਜ ਦੇ ਸਮਾਨ, ਖਿਮਾ ਵਿੱਚ ਪ੍ਰਿਥਵੀ ਦੇ ਤੁੱਲ, ਬੁੱਧੀ ਵਿੱਚ ਬ੍ਰਹਸਪਤੀ ਦੇ ਸਦ੍ਰਿਸ਼ ਅਤੇ ਯਸ਼ ਵਿੱਚ ਇੰਦਰ ਦੇ ਸਮਾਨ ਮੰਨਿਆ ਗਿਆ ਹੈ। ਸ਼੍ਰੀਰਾਮ ਦਾ ਚਰਿੱਤਰ ਸਭ ਤੋਂ ਅਧਿਕ ਜਿਸ ਕੇਂਦਰ ਬਿੰਦੂ ‘ਤੇ ਘੁੰਮਦਾ ਹੈ, ਉਹ ਹੈ ਸੱਚ ‘ਤੇ ਅਡਿਗ ਰਹਿਣਾ।
Friends, Sri Ramachandra's agility has been compared to the sun his forgiving nature is comparable to the earth, his wisdom is considered equivalent to that of Brihaspati and he is considered equal to Indra in terms of fame.
ਤੁਹਾਡੇ ਵਰਗੇ ਹੀ, ਤੁਹਾਡੇ ਵਰਗੀ ਹੀ ਸਮਰੱਥਾ ਰੱਖਣ ਵਾਲੇ, ਤੁਹਾਡੇ ਵਰਗੀ ਹੀ ਬੁੱਧੀ ਪ੍ਰਤਿਭਾ ਰੱਖਣ ਵਾਲੇ ਸਵਾ ਸੌ ਕਰੋੜ ਹਿੰਦੁਸਤਾਨੀ ਹਿੰਦੁਸਤਾਨ ਵਿੱਚ ਬੈਠੇ ਹਨ।
Just like you, 1.25 billion capable and intelligent Indians are there in India.
ਸੁਤੰਤਰਤਾ , ਨਿਆਂ ਅਤੇ ਭਾਈਚਾਰਾ, ਨਿਰਪੱਖਤਾ ਅਤੇ ਸਮਾਨਤਾ ਦੀਆਂ ਸੀਮਾਵਾਂ ਨੂੰ ਵਿਸਤਾਰ ਦੇਣ ਲਈ ਸੰਵਿਧਾਨ ਨਿਰਮਾਤਾਵਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਦੀ ਬੁੱਧੀ ‘ਤੇ ਭਰੋਸਾ ਪ੍ਰਗਟਾਇਆ ।
Above all, they trusted the wisdom of future generations to expand the frontiers of freedom and liberty, justice and fraternity, fairness and equality.
ਨਦੀ ਪ੍ਰਬੰਧਨ ਯੋਜਨਾ ਦੀ ਤਿਆਰੀ ਲਈ ਡਾਟਾ ਬੇਸ ਬਣਾਉਣਾ ਅਤੇ ਨਕਲੀ ਬੁੱਧੀ ਦੀ ਵਰਤੋਂ ਕਰਨਾ ਬਹੁਤ ਮਹੱਤਵਪੂਰਨ ਹੈ।
It is very important to create a data base and use artificial intelligence for the preparation of a river management plan.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading