Advertisement - Remove

ਬਾਸ - Example Sentences

Popularity:
Difficulty:
bāsa  baasa
ਬਾਂਸ ਦੀ ਸਨਅਤੀ ਵਰਤੋਂ ਅਤੇ ਬਾਂਸ ਦਾ ਜੰਗਲਾਤ ਪ੍ਰਬੰਧਨ ਨੂੰ ਇਸ ਪਹਿਲਕਦਮੀ ਅਧੀਨ ਅਮਲ ਵਿੱਚ ਲਿਆਂਦਾ ਜਾਵੇਗਾ ਅਤੇ ਅਜਿਹਾ ਪਹਿਲੀ ਸਫਲ ''ਉੱਤਰ ਪੂਰਬੀ ਬਾਂਸ ਵਰਕਸ਼ਾਪ'' ਦੇ ਆਧਾਰ ਉੱਤੇ ਕੀਤਾ ਜਾਵੇਗਾ।
Industrial uses of bamboo s and bamboo forest management will be pursued under this initiative, building on the successful first “North East Bamboo Workshop.
ਅਸੀਂ ਬਾਂਸ ਨੂੰ ਦਰੱਖਤ ਦੇ ਰੂਪ ਵਿੱਚ ਡੀਨੋਟੀਫਾਈ ਕੀਤਾ ਹੈ ਤਾਕਿ ਆਦਿਵਾਸੀ ਬਾਂਸ ਅਤੇ ਇਸਦੀ ਉਪਜ ਨਾਲ ਆਪਣੀ ਆਮਦਨ ਵਿੱਚ ਵਿਭਿੰਨਤਾ ਲਿਆ ਸਕਣ।’
We have also denotified bamboo as tree so that tribals can diversify their income from bamboo and its produce”.
ਤੁਸੀਂ ਬਾਂਸ ਜਾਂ ਇਸ ਦੇ ਸਮਾਨ ਨੂੰ ਟ੍ਰਾਂਸਪੋਰਟ ਕਰਕੇ ਪਰਮਿਟ ਤੋਂ ਬਿਨਾਂ ਆਪਣੇ ਖੇਤਰ ਵਿੱਚ ਵੇਚ ਨਹੀਂ ਸਕਦੇ।
You could not transport or sell the Bamboo produced in your own field without a permit.
ਉਨ੍ਹਾਂ ਕਿਹਾ ਕਿ ਖੰਡ ਖੇਤਰ ਤੋਂ ਇਲਾਵਾ, ਸਾਨੂੰ ਸਮੁੱਚੇ ਵਿਸ਼ਵ ਦੇ ਮੁਕਾਬਲੇ ‘ਚ ਖਲੋਣ ਵਾਲੇ ਬਾਂਸ ਦੇ ਉਤਪਾਦਾਂ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ।
He said that besides the sugar sector, we should also think of globally competitive bamboo products.
ਇਹ ਸੋਧ, ਬਾਂਸ ਦੇ ਮੁਕਤ ਅੰਦੋਲਨ ਦੀ ਪ੍ਰਵਾਨਗੀ ਦੇਵੇਗੀ।
This amendment will allow for the free movement of bamboo.
Advertisement - Remove
ਇਸ ਨਾਲ ਕਿਸਾਨਾਂ ਨੂੰ ਬਾਂਸ ਈਕੋ ਸਿਸਟਮ ਵਿੱਚ ਪੂਰੀ ਮੁੱਲ ਲੜੀ ਵਿੱਚ ਸਹੀ ਸਮਰੱਥਾ ਦਾ ਪਤਾ ਲੱਗ ਜਾਏਗਾ।
It will make farmers realize the true potential from the entire value chain in the bamboo ecosystem.
ਸਰਕਾਰ ਨੈਸ਼ਨਲ ਬਾਂਸ ਮਿਸ਼ਨ ਨੂੰ ਵੀ 1200 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤ ਕਰ ਰਹੀ ਹੈ।
Government is also revamping the National Bamboo Mission with an outlay of Rs. 1200 crore.
ਖੇਤਰ ਵਿੱਚ ਬਾਂਸ ਜੋ ਭੂਮਿਕਾ ਨਿਭਾ ਰਿਹਾ ਹੈ ਉਸ ਨੂੰ ਵੇਖਦੇ ਹੋਏ ''ਜਪਾਨ -ਭਾਰਤ ਉੱਤਰ ਪੂਰਬੀ ਬਾਂਸ ਪਹਿਲਕਦਮੀ'' ਦੀ ਸ਼ੁਰੂਆਤ ਕਰਨਾ।
To launch “Japan-India North East Bamboo Initiative” in view of the significance bamboo plays in the region.
ਕਪਾਹ ਤੇ ਜੂਟ ਤੋਂ ਇਲਾਵਾ ਸਾਡੇ ਕੋਲ ਕੇਲੇ ਤੇ ਬਾਂਸ ਫਾਈਬਰ ਦੇ ਬਣੇ ਫੈਬਰਿਕ ਪਹਿਲਾਂ ਤੋਂ ਹਨ।
Apart from cotton and jute, we already have fabrics made of banana and bamboo fibres.
ਸੂਰਜ ਅਤੇ ਜਲ ਜੇ ਮਹਾਪਰਵ ਛਠ ਦੀ ਉਪਾਸਨਾ ਦੇ ਕੇਂਦਰ ਵਿੱਚ ਹਨ, ਤਾਂ ਬਾਂਸ ਤੇ ਮਿੱਟੀ ਨਾਲ ਬਣੇ ਬਰਤਨ ਅਤੇ ਕੰਦਮੂਲ ਇਨ੍ਹਾਂ ਦੀ ਪੂਜਨ ਵਿਧੀ ਨਾਲ ਜੁੜੀਆਂ ਵੱਖ-ਵੱਖ ਸਮੱਗਰੀਆਂ ਹਨ।
Surya & Jal –The Sun & Water are central to the veneration in Chhath, whereas utensils made of bamboo & clay and tubers are an essential part of the Pooja articles.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading