Advertisement - Remove

ਬਾਬੂ - Example Sentences

Popularity:
Difficulty:
bābū  baaboo
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਾਬੂ ਜਗਜੀਵਨ ਰਾਮ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਸਲਾਮ ਕੀਤਾ ਹੈ।
Prime Minister Shri Narendra Modi has saluted Babu Jagjivan Ram on his birth anniversary.
ਸ਼੍ਰੀ ਬਿਸ਼ਵੋ ਬਾਬੂ ਪੁਦਾਸੈਣੀ, ਡੀ ਜੀ,ਨੇਪਾਲ ਬਿਊਰੋ ਆਵ੍ ਸਟੈਂਡਰਡਜ਼ ਐੰਡ ਮੈਟਰੋਲੋਜੀ
Mr. Bishwo Babu Pudasaini, DG, Nepal Bureau of Standards & Metrology
ਬੇਗੂਸਰਾਇ ਨੂੰ ਰਿਫਾਈਨਰੀ, ਫਰਟੇਲਾਈਜ਼ਰ, ਥਰਮਲ ਪਾਵਰ ਅਤੇ ਬਰੌਨੀ ਡੇਅਰੀ ਸਥਾਪਤ ਕਰਕੇ, ਬਿਹਾਰ ਦੀ ਉਦਯੋਗਕ ਰਾਜਧਾਨੀ ਬਣਾਉਣ ਵਾਲੇ ਸ਼੍ਰੀ ਬਾਬੂ ਨੂੰ ਵੀ ਮੈਂ ਆਦਰਪੂਰਵਕ ਨਮਨ ਕਰਦਾ ਹਾਂ ।
Even today, I bow down to Shri Babu who made Begusarai the industrial capital of Bihar by establishing Refinery, Fertilizer, Thermal Power Plant and Barauni Dairy.
ਸੁਭਾਸ਼ ਬਾਬੂ ਨੂੰ ਹਮੇਸ਼ਾ ਇੱਕ ਵੀਰ ਸੈਨਿਕ ਅਤੇ ਕੁਸ਼ਲ ਸੰਗਠਨਕਰਤਾ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ।
Subhash Babu will always be remembered as a brave soldier and adept organiser; a valiant fighter who played a significant role in our Freedom Struggle.
ਸੁਭਾਸ਼ ਬਾਬੂ ਦਾ ਰੇਡੀਓ ਉੱਪਰ ਗੱਲਬਾਤ ਕਰਨ ਦਾ ਇਕ ਵੱਖਰਾ ਹੀ ਅੰਦਾਜ਼ ਸੀ।
Subhash Babu had a distinct style of opening a broadcast.
Advertisement - Remove
1942 ’ਚ ਸੁਭਾਸ਼ ਬਾਬੂ ਨੇ ਆਜ਼ਾਦ ਹਿੰਦ ਰੇਡੀਓ ਦੀ ਸ਼ੁਰੂਆਤ ਕੀਤੀ ਸੀ ਅਤੇ ਰੇਡੀਓ ਦੇ ਮਾਧਿਅਮ ਰਾਹੀਂ ਉਹ ‘‘ਆਜ਼ਾਦ ਹਿੰਦ ਫੌਜ’’ ਦੇ ਸੈਨਿਕਾਂ ਨਾਲ ਅਤੇ ਦੇਸ਼ ਦੇ ਲੋਕਾਂ ਨਾਲ ਸੰਵਾਦ ਕਰਿਆ ਕਰਦੇ ਸਨ।
In 1942, Subhash Babu established Azad Hind Radio and through it he used to communicate with soldiers of the Indian National Army and other countrymen.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਬਾਬੂ ਜਗਜੀਵਨ ਰਾਮ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਸ਼ਰਧਾਂਜਲੀਆਂ ਦਿੱਤੀਆਂ ਹਨ|
The Prime Minister, Shri Narendra Modi has paid tributes to Shri Babu Jagjivan Ram on his birth anniversary.
ਸਾਲ 1912 ਦੇ ਆਸਪਾਸ, ਅੱਜ ਤੋਂ 106 ਸਾਲ ਪਹਿਲਾਂ, ਉਨ੍ਹਾਂ ਨੇ ਆਪਣੀ ਮਾਂ ਨੂੰ ਜੋ ਚਿੱਠੀ ਲਿਖੀ ਸੀ, ਉਹ ਇੱਕ ਚਿੱਠੀ ਇਸ ਗੱਲ ਦੀ ਗਵਾਹ ਹੈ ਕਿ ਸੁਭਾਸ਼ ਬਾਬੂ ਦੇ ਮਨ ਵਿੱਚ ਗੁਲਾਮ ਭਾਰਤ ਦੀ ਸਥਿਤੀ ਨੂੰ ਲੈ ਕੇ ਕਿਤਨੀ ਵੇਦਨਾ ਸੀ, ਕਿਤਨੀ ਬੇਚੈਨੀ ਸੀ, ਕਿਤਨਾ ਦਰਦ ਸੀ ।
Around the year 1912 that is 106 years ago, a letter written by Subhas Babu to his mother was evidence to the fact that he had tremendous pain and anguish due to the enslaved India.
ਆਪਣੇ ਅੰਦਰ ਦੀ ਇਸ ਤੀਬਰ ਉਤਕੰਠਾ ਨੇ ਕਿਸ਼ੋਰ ਸੁਭਾਸ਼ ਬਾਬੂ ਨੂੰ ਨੇਤਾ ਜੀ ਸੁਭਾਸ਼ ਬਣਾ ਦਿੱਤਾ ।
That intense passion in his heart turned the teenage Subhas Babu to Netaji Subhas.
ਭਾਈਓ ਅਤੇ ਭੈਣੋਂ, ਸੁਭਾਸ਼ ਬਾਬੂ ਉਨ੍ਹਾਂ ਸੈਨਾਨੀਆਂ ਵਿੱਚ ਰਹੇ, ਜਿਨ੍ਹਾਂ ਨੇ ਸਮੇਂ ਦੇ ਨਾਲ ਖ਼ੁਦ ਨੂੰ ਬਦਲਿਆ ਅਤੇ ਆਪਣੇ ਟੀਚੇ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਕਦਮ ਉਠਾਏ ।
Brothers and sisters, Subhas Babu was among the soldiers who transformed themselves with time and took steps keeping their goal in mind.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading