Advertisement - Remove

ਬਣਦੀ - Example Sentences

baṇadī  banadee
ਜਦੋਂ ਨਿਸ਼ਚਤ ਟੀਚੇ ਨਾਲ ਨੀਤੀ ਬਣਦੀ ਹੈ, ਯੋਜਨਾਵਾਂ ਬਣਦੀਆਂ ਹਨ, ਤਾਂ ਲਾਭਪਾਤਰੀ ਦਾ ਸਸ਼ਕਤੀਕਰਨ ਤਾਂ ਹੁੰਦਾ ਹੀ ਹੈ, ਨਾਲ ਹੀ ਨਾਲ ਇਸ ਦੇ ਤੱਤਫਟ ਅਤੇ ਦੂਰਰਸ ਫਲ ਵੀ ਮਿਲਦੇ ਹਨ।
When policies and programmes are made with clear objectives in mind, not only are beneficiaries empowered, but both short term, and long term benefits are achieved.
ਲਾਭਾਰਥੀਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਬਿਮਾਰੀ ਪਰਿਵਾਰਾਂ ਉੱਤੇ, ਵਿਸ਼ੇਸ਼ ਕਰਕੇ ਗਰੀਬ ਅਤੇ ਦਰਮਿਆਨੇ ਵਰਗ ਦੇ ਪਰਿਵਾਰਾਂ ਉੱਤੇ ਸਿਰਫ਼ ਵੱਡਾ ਵਿੱਤੀ ਬੋਝ ਹੀ ਨਹੀਂ ਬਣਦੀ ਸਗੋਂ ਸਾਡੇ ਸਮਾਜਕ, ਆਰਥਕ ਖੇਤਰ ਨੂੰ ਵੀ ਪ੍ਰਭਾਵਿਤ ਕਰਦੀ ਹੈ।
Interacting with the beneficiaries, Shri Modi said that illness not only creates a huge financial burden on families, especially poor and middle class, but also affects our socio economic sectors.
ਲਾਭਾਰਥੀਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਬਿਮਾਰੀ ਪਰਿਵਾਰਾਂ ਉੱਤੇ, ਵਿਸ਼ੇਸ਼ ਕਰਕੇ ਗਰੀਬ ਅਤੇ ਦਰਮਿਆਨੇ ਵਰਗ ਦੇ ਪਰਿਵਾਰਾਂ ਉੱਤੇ ਸਿਰਫ਼ ਵੱਡਾ ਵਿੱਤੀ ਬੋਝ ਹੀ ਨਹੀਂ ਬਣਦੀ ਸਗੋਂ ਸਾਡੇ ਸਮਾਜਕ, ਆਰਥਕ ਖੇਤਰ ਨੂੰ ਵੀ ਪ੍ਰਭਾਵਿਤ ਕਰਦੀ ਹੈ।
Interacting with the beneficiaries, Shri Modi said that illness not only creates a huge financial burden on families, especially poor and middle class, but also affects our socio economic sectors.
ਅਸੀਂ ਜਲ ਉਪਲੱਬਧਤਾ ਦੀ ਸਮੱਸਿਆ ਦੇ ਹੱਲ ਦੀ ਜ਼ਰੂਰਤ ਨੂੰ ਸਵੀਕਾਰ ਕਰਦੇ ਹਾਂ। ਇਹ ਭਾਰਤ ਵਿੱਚ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ।
We also recognize the need to tackle the issue of water availability, which is becoming a major challenge in India.
ਅਤੇ ਉਦੋਂ ਵੱਧ ਜਾਂ ਘੱਟ ਇਹੋ ਆਮ ਸਹਿਮਤੀ ਬਣਦੀ ਸੀ ਕਿ ਉਨ੍ਹਾਂ ਦੀ ਨਿਯੁਕਤੀ ਕਿਉਂਕਿ ਪਿਛਲੀ ਸਰਕਾਰ ਨੇ ਕੀਤੀ ਸੀ ਤੇ ਇਸੇ ਲਈ ਮੋਦੀ ਉਸ ਨੂੰ ਆਪਣਾ ਕਾਰਜਕਾਲ ਮੁਕੰਮਲ ਨਹੀਂ ਕਰਨ ਦੇਣਗੇ ਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦੇਣਗੇ।
And there was more or less consensus that he was appointed by the previous govt and so Modi won’t let him complete his tenure and will remove him.
Advertisement - Remove
ਸ਼ਾਇਦ ਇਸੇ ਕਾਰਨ ਅਜਿਹੀ ਧਾਰਣਾ ਬਣਦੀ ਹੈ ਕਿ ਦੇਸ਼ ਦੀ ਹਾਲਤ ਖ਼ਰਾਬ ਹੈ ।
These efforts have shown results and the life of the average Indian woman is far improved from a decade ago.
ਭਾਈਓ ਅਤੇ ਭੈਣੋਂ, ਸਟੈਚੂ ਆਵ੍ ਯੂਨਿਟੀ ਅੱਜ ਇੱਥੋਂ ਦੇ ਆਦਿਵਾਸੀ ਭਾਈਆਂ ਅਤੇ ਭੈਣਾਂ ਅਤੇ ਨੌਜਵਾਨ ਸਾਥੀਆਂ ਦੇ ਰੋਜ਼ਗਾਰ ਦਾ ਮਾਧਿਅਮ ਵੀ ਬਣਦੀ ਜਾ ਰਹੀ ਹੈ ।
Brothers and sisters, The Statue of Unity is also becoming a medium of employment for the tribal brothers and sisters and young friends here.
ਲੌਕਡਾਊਨ ਖ਼ਤਮ ਕਰਨ ਦੀ ਯੋਜਨਾ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੋ ਸਪਤਾਹ ਹੋਰ ਵਧਾਉਣ ’ਤੇ ਰਾਜਾਂ ਦਰਮਿਆਨ ਆਮ ਸਹਿਮਤੀ ਬਣਦੀ ਦਿਖ ਰਹੀ ਹੈ।
Talking about the Exit Plan from Lockdown, Prime Minister said that there seems to be a consensus amongst the states on extension of Lockdown by another two weeks.
ਸਾਰਿਆਂ ਵੱਲੋਂ ਇਸ ਹਮਲੇ ਦੀ ਜ਼ੋਰਦਾਰ ਨਿੰਦਾ ਕਰਨੀ ਬਣਦੀ ਹੈ।
The attack deserves strongest condemnation from everyone.
ਹੁਣ ਇਸ ਫ਼ੰਡ ਵਿੱਚੋਂ ਪੈਸੇ ਕਢਵਾਉਣ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ, ਤਾਂ ਜੋ ਰਾਜਾਂ ਨੂੰ ਉਨ੍ਹਾਂ ਦੁਆਰਾ ਮੰਡੀ ਤੋਂ ਲਏ ਗਏ ਕਰਜ਼ਿਆਂ ਦੀ ਮੁੜ ਅਦਾਇਗੀ ਕਰਨ ਦੇ ਯੋਗ ਬਣਾਇਆ ਜਾ ਸਕੇ, ਜੋ ਕਿ 2020 - 21 ਵਿੱਚ ਬਣਦੀ ਹੈ।
The rules governing withdrawal from this Fund have now been relaxed, in order to enable states to enable them to repay their borrowings from the market, which become due in 2020-21.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading