Advertisement - Remove

ਬਟਨ - Example Sentences

Popularity:
Difficulty:
baṭana  batana
ਪ੍ਰਧਾਨ ਮੰਤਰੀ ਨੇ ਬਟਨ ਦਬਾ ਕੇ 51 ਕਿਲੋਮੀਟਰ ਲੰਮੇ ਧੁਲੇ-ਨਰਦਾਨਾ ਰੇਲਮਾਰਗ ਅਤੇ 107 ਕਿਲੋਮੀਟਰ ਲੰਮੇ ਜਲਗਾਓਂ-ਮਨਮਾੜ ਤੀਜੇ ਰੇਲਮਾਰਗ ਦਾ ਨੀਂਹ ਪੱਥਰ ਰੱਖਿਆ ।
Foundation stone of 51 Km Dhule-Nardana railway Line and 107Km Jalgaon – Manmad 3rd Railway Line was laid by the PM with the press of a button.
ਪ੍ਰਧਾਨ ਮੰਤਰੀ ਉਸੇ ਸਥਾਨ ‘ਤੇ ਬਟਨ ਦਬਾ ਕੇ ਸੌਨੀ ਪ੍ਰੋਜੈਕਟਾਂ ਤੋਂ ਪਰਦਾ ਹਟਾਉਣਗੇ।
PM will unveil the SAUNI projects at the venue through the press of a button.
ਜਦੋਂ ਵੋਟਰ ਚੋਣ ਮਸ਼ੀਨ ਵਿੱਚ ਲੱਗੇ ਹੋਏ ਉਮੀਦਵਾਰਾਂ ਦੇ ਨਾਂ ਵਿੱਚੋਂ ਆਪਣੀ ਪਸੰਦ ਦਾ ਬਟਨ ਦਬਾਉਂਦਾ ਹੈ ਤਾਂ ਵੀਵੀਪੀਏਟੀ ਮਸ਼ੀਨ ਵਿੱਚੋਂ ਕਾਗਜ਼ ਦੀ ਸਲਿੱਪ ਨਿਕਲਦੀ ਹੈ ਜਿਸ ਨੂੰ ਵੋਟਰ ਸਲਿੱਪ ਕਹਿੰਦੇ ਹਨ।
When the voter presses the button against the name of the candidate of his choice on the Ballot Unit, the VVPAT unit generates a paper slip, called Ballot Slip.

ਪ੍ਰਧਾਨ ਮੰਤਰੀ ਬਟਨ ਦਬਾ ਕੇ ਕੇਂਦਰੀ ਸੜਕ ਫੰਡ (ਸੀਆਰਐੱਫ) ਤਹਿਤ ਬਣਨ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਰੱਖਣਗੇ।
The foundation stone of roads under central road fund (CRF) will be laid through the press of button.
Advertisement - Remove
ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਬਟਨ ਦਬਾ ਕੇ ਅਤੇ ਫੁੱਲਾਂ ਪੰਖੜੀਆਂ ਅਰਪਿਤ ਕਰਕੇ ਕ੍ਰਿਸ਼ਨਾ ਸਾਗਰ ਝੀਲ ਵਿੱਚ ਨਰਮਦਾ ਦੇ ਪਾਣੀ ਦੇ ਆਗਮਨ ਦਾ ਸਵਾਗਤ ਕੀਤਾ।
Earlier, he welcomed Narmada water into the Krishna Sagar Lake by pressing a button and offering flower petals.

ਪ੍ਰਧਾਨ ਮੰਤਰੀ ਨੇ ਬਟਨ ਦਬਾ ਕੇ ਡਿਜੀਟਲ ਢੰਗ ਨਾਲ 13,365 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਤਿਆਰ ਹੋਣ ਵਾਲੇ ਪਟਨਾ ਮੈਟਰੋ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ।
Prime Minister laid the foundation stone of Patna Metro Rail Project at an estimated cost of Rs. 13,365 crores digitally by press of a button.
ਰਾਸ਼ਟਰੀਯ ਉੱਚਤਰ ਸ਼ਿਕਸ਼ਾ ਅਭਿਯਾਨ (ਰੂਸਾ) ਤਹਿਤ ਕਈ ਪ੍ਰੋਜੈਕਟਾਂ ਦਾ ਪ੍ਰਧਾਨ ਮੰਤਰੀ ਵੱਲੋਂ ਬਟਨ ਦਬਾ ਕੇ ਡਿਜੀਟਲ ਲਾਂਚ ਵੀ ਖਿੱਚ ਦਾ ਕੇਂਦਰ ਸੀ।
Digital Launch of various projects under Rashtriya Uchchatar Shiksha Abhiyan (RUSA) by the press of button by PM was another attraction.
ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰੀਯ ਉੱਚਤਰ ਸ਼ਿਕਸ਼ਾ ਅਭਿਯਾਨ (ਰੂਸਾ) ਅਧੀਨ ਬਟਨ ਦਬਾ ਕੇ ਕਈ ਪ੍ਰੋਜੈਕਟਾਂ ਦੀ ਡਿਜੀਟਲ ਸ਼ੁਰੂਆਤ ਕਰਨਾ ਵੀ ਖਿੱਚ ਦਾ ਕੇਂਦਰ ਸੀ।
Digital Launch of various projects under Rashtriya Uchchatar Shiksha Abhiyan (RUSA) by the press of button by PM was another attraction.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading