Advertisement - Remove

ਪ੍ਰੋਟੀਨ - Example Sentences

Popularity:
prōṭīna  proteena
ਕਿਸਾਨਾਂ ਦਾ ਧੰਨਵਾਦ ਇਸ ਲਈ ਵੀ ਕਰਨਾ ਚਾਹੁੰਦਾ ਹਾਂ ਕਿ ਉਹ ਪ੍ਰੰਪਰਾਗਤ ਫਸਲਾਂ ਦੇ ਨਾਲ-ਨਾਲ ਦੇਸ਼ ਦੇ ਗ਼ਰੀਬ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵੱਖ-ਵੱਖ ਦਾਲਾਂ ਦੀ ਵੀ ਖੇਤੀ ਕਰਨ, ਕਿਉਂਕਿ ਦਾਲ ਨਾਲ ਹੀ ਸਭ ਤੋਂ ਜ਼ਿਆਦਾ ਪ੍ਰੋਟੀਨ ਗ਼ਰੀਬ ਨੂੰ ਪ੍ਰਾਪਤ ਹੁੰਦਾ ਹੈ।
I also want to thank our farmers for keeping the poor in mind and adopting cultivation of various pulse crops also besides the traditional crops because pulses are the biggest source of protein for poor people.
ਇਸ ਤੋਂ ਦਾਲ਼ਾਂ ਦੀ ਜ਼ਰੂਰਤ ਤਹਿਤ ਦੇਸ਼ ਦੀ ਅਬਾਦੀ ਦੇ ਇੱਕ ਵੱਡੇ ਹਿੱਸੇ ਦੀ ਪੋਸ਼ਣ ਸੁਰੱਖਿਆ ਅਤੇ ਪ੍ਰੋਟੀਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।
This willhelp address the issues related to requirement of pulses in view of the need to meet the nutritional security and protein requirements of a large section of population.
ਇਸ ਸੰਕਟ ਦੌਰਾਨ ਲੋਕਾਂ ਦੀਆਂ ਪ੍ਰੋਟੀਨ ਜ਼ਰੂਰਤਾਂ ਦੀ ਪੂਰਤੀ ਲਈ, ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਤਹਿਤ ਹਰ ਐੱਨਐੱਫਐੱਸਏ ਪਰਿਵਾਰਾਂ ਨੂੰ ਤਿੰਨ ਮਹੀਨਿਆਂ ਲਈ ਇਕ ਕਿਲੋ ਮਿੱਲਡ ਅਤੇ ਸਾਫ਼ ਦਾਲ਼ਾਂ ਦੇਣ ਦਾ ਫੈਸਲਾ ਕੀਤਾ ਸੀ।
In order to meet the protein needs of people during this crisis, the Central government had decided to provide one kg of milled and cleaned pulses to each NFSA household for three months under the PM Garib Kalyan Anna Yojana (PMGKAY).
ਐਂਜੇਨ ਬਾਇਓਸਾਇੰਸਿਜ਼ ਲਿਮਿਟਿਡ ਟੀਕੇ ਅਤੇ ਡਾਇਗਨੌਸਟਿਕ ਕੰਪਨੀਆਂ ਨੂੰ ਪ੍ਰਤੀਕਿਰਿਆ ਵਜੋਂ ਵੱਡੀ ਮਾਤਰਾ ਵਿੱਚ ਸਪਾਈਕ ਪ੍ਰੋਟੀਨ ਅਤੇ ਰੀਸੈਪਟਰ ਬਾਈਡਿੰਗ ਡੋਮੇਨ ਪ੍ਰੋਟੀਨ ਉਪਲਬਧ ਕਰਵਾਏਗੀ।
Enzene biosciences limited will make available Spike protein and Receptor Binding Domain protein in large quantities to vaccine and diagnostic companies as a reagent.
ਪਰੰਪਰਾਗਤ ਤੌਰ ‘ਤੇ, ਐਂਟੀਵਾਇਰਲ ਡਰੱਗਸ ਕੁਝ ਖਾਸ ਵਾਇਰਲ ਪ੍ਰੋਟੀਨ ਨੂੰ ਸਿੱਧੇ ਨਿਸ਼ਾਨਾ ਬਣਾ ਕੇ ਵਿਕਸਿਤ ਕੀਤਾ ਜਾਂਦਾ ਹੈ।
Classically, antiviral drugs are developed by directly targeting certain viral proteins.
Advertisement - Remove
ਪਰਿਵਰਤਿਤ ਵਾਇਰਲ ਪ੍ਰੋਟੀਨ ਤਦ ਉਪਲੱਬਧ ਐਂਟੀਵਾਇਰਲ ਦਵਾਈਆਂ ਲਈ ਪ੍ਰਤੀਰੋਧੀ ਬਣ ਸਕਦਾ ਹੈ।
The altered viral proteins may then become resistant to the available antiviral drugs.
ਉਦਾਹਰਣ ਦੇ ਤੌਰ ‘ਤੇ ਇੱਕ ਕਿਸਮ ਦਾ ਪ੍ਰੋਟੀਨ ਜਿਸ ਨੂੰ ‘ਪ੍ਰੋਗਰਾਮਡ ਸੈੱਲ ਡੈੱਥ 4’ (ਪੀਡੀਸੀਡੀ4) ਕਿਹਾ ਜਾਂਦਾ ਹੈ, ਕੈਂਸਰ ਸੈੱਲਾਂ ਨੂੰ ਵਧਣ ਅਤੇ ਫੈਲਣ ਤੋਂ ਰੋਕਣ ਵਿੱਚ ਸਹਾਇਤਾ ਕਰਦਾ ਹੈ।
For example, it has been shown that a type of protein called programmed cell death 4 (pdcd4) helps in stopping cancer cells from growing and spreading.
ਇਸ ਪ੍ਰੋਟੀਨ ਵਿੱਚ ਕਿਸੇ ਕਿਸਮ ਦੀ ਰੁਕਾਵਟ ਮੂੰਹ, ਫੇਫੜੇ, ਛਾਤੀ, ਜਿਗਰ, ਦਿਮਾਗ ਅਤੇ ਪੇਟ ਦੇ ਕੈਂਸਰ ਦੇ ਫੈਲਣ ਦਾ ਮੁੱਖ ਕਾਰਨ ਬਣਦੀ ਹੈ।
Inhibition of this protein has been known to cause spread of oral, lung, breast, liver, brain and colon cancers.
ਇਨ੍ਹਾਂ ਪੰਜ ਮਹੀਨਿਆਂ ਦੌਰਾਨ ਛੋਲਿਆਂ (ਚਣਿਆਂ) ਦੀ ਮੁਫ਼ਤ ਵੰਡ ਨਾਲ ਉਪਰੋਕਤ ਸਾਰੇ ਵਿਅਕਤੀਆਂ ਨੂੰ ਪ੍ਰੋਟੀਨ ਦੀ ਉਚਿਤ ਉਪਲੱਬਧਤਾ ਵੀ ਸੁਨਿਸ਼ਚਿਤ ਹੋਵੇਗੀ।
Free distribution of whole Chana will also ensure adequate availability of protein to all the above-mentioned individuals during these five months.
ਇਸ ਤੋਂ ਇਲਾਵਾ, ਐਂਟੀਵਾਇਰਲ ਡਰੱਗ ਡਿਲਿਵਰੀ ਅਤੇ ਕਰਕੁਮਿਨ ਫੋਰਟੀਫਾਈਡ ਵੇਅ ਪ੍ਰੋਟੀਨ ਪਾਊਡਰ ਨੂੰ ਨਿਊਟਰਾਸਿਟੀਕਲ ਵਜੋਂ ਵਰਤੇ ਜਾਣ ਦੀ ਸੰਭਾਵਨਾ ਨਾਲ ਲਿਗਿਨਿਨ ਡੈਰੀਓਟਡ ਨੈਨੋਕੈਰਿਅਰਸ (ਐੱਲਐੱਨਸੀ) ਦੇ ਵਿਕਾਸ ਲਈ ਅਧਿਐਨ ਕੀਤੇ ਜਾਣੇ ਹਨ।
Besides, studies are to be conducted for development of lignin derived nanocarriers (LNCs) with potential for antiviral drug delivery and using curcumin fortified whey protein Powder as a nutraceutical.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading