Advertisement - Remove

ਪ੍ਰਸੰਗ - Example Sentences

Popularity:
prasaga  prasaga
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇੱਕ ਰਾਸ਼ਟਰ ਵਜੋਂ ਉਦੈ ਦੀ ਗੱਲ ਕਰਦੇ ਹਾਂ, ਤਾਂ ਇਸ ਦਾ ਬਹੁਤ ਵਿਆਪਕ ਪ੍ਰਸੰਗ ਹੁੰਦਾ ਹੈ।
He said that when we speak of a rise, in terms of a nation, it has a very broad context.
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇੱਕ ਰਾਸ਼ਟਰ ਵਜੋਂ ਉਦੈ ਦੀ ਗੱਲ ਕਰਦੇ ਹਾਂ, ਤਾਂ ਇਸ ਦਾ ਬਹੁਤ ਵਿਆਪਕ ਪ੍ਰਸੰਗ ਹੁੰਦਾ ਹੈ।
He said that when we speak of a rise, in terms of a nation, it has a very broad context.
ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਵਿਧਾਨ ਪ੍ਰਤੀ ਜਾਣੂ ਹੋਣਾ ਚਾਹੀਦਾ ਹੈ ਅਤੇ ਸਮਕਾਲੀ ਪ੍ਰਸੰਗ ਵਿੱਚ ਇਸ ਨੂੰ ਯਾਦ ਕਰਨਾ ਚਾਹੀਦਾ ਹੈ।
He said that successive generations should be well acquainted with the Constitution, and recall it in the contemporary context.
ਅਧਿਆਪਕ ਅਤੇ ਮਾਪਿਆਂ ਸਰਗਰਮੀਆਂ ਨੂੰ ਪ੍ਰਸੰਗ ਅਨੁਸਾਰ ਰੱਖ ਸਕਦੇ ਹਨ ਅਤੇ ਉਹ ਸਰਗਰਮੀਆਂ ਉਸ ਹਿਸਾਬ ਨਾਲ ਕਰ ਸਕਦੇ ਹਨ ਕਿ ਵਿਦਿਆਰਥੀ ਉਨ੍ਹਾਂ ਵਿੱਚ ਦਿਲਚਸਪੀ ਲੈਣ ਲੱਗ ਜਾਣ।
Teachers and parents may opt to contexualise the activities and do those activities that the student shows interest in, irrespective of the sequence.
ਅਤੇ ਇਸ ਲਈ, ਬੁੱਧ ਕਿਸੇ ਇੱਕ ਪਰਿਸਥਿਤੀ ਤੱਕ ਸੀਮਿਤ ਨਹੀਂ ਹਨ, ਕਿਸੇ ਇੱਕ ਪ੍ਰਸੰਗ ਤੱਕ ਸੀਮਿਤ ਨਹੀਂ ਹਨ।
His message is not limited to any one circumstance, or to any one subject.
Advertisement - Remove
ਕਿਸਾਨਾਂ ਨੂੰ ਅਵਸਰ ਪ੍ਰਦਾਨ ਕਰਕੇ ਉਨ੍ਹਾਂ ਦੀ ਆਮਦਨ ਵਧਾਉਣ ਦੇ ਨਾਲ ਹੀ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਰੋਜਗਾਰ ਪ੍ਰਦਾਨ ਕਰਨ 'ਤੇ ਵੀ ਸਰਕਾਰ ਦਾ ਧਿਆਨ ਹੈ। ਇਸੇ ਪ੍ਰਸੰਗ ਵਿੱਚ ਖੇਤੀਬਾੜੀ ਨਾਲ ਜੁੜੇ ਸਟਾਰਟ-ਅੱਪਸ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ।
In order to contribute directly and indirectly to enhancing the income of farmers by providing opportunites to them and to provide employment to youth, start-ups are being encouraged.
ਬੀਤੇ ਹਫ਼ਤੇ ਭਰ ਤੋਂ ਅਨੇਕ ਭੈਣਾਂ ਦੇ ਪ੍ਰੇਰਕ ਪ੍ਰਸੰਗ ਦੇਸ਼ ਭਰ ਤੋਂ ਭੈਣਾਂ ਭੇਜ ਰਹੀਆਂ ਹਨ, ਜੋ ਉਤਸ਼ਾਹਿਤ ਕਰਨ ਵਾਲਾ ਹੈ ਅਤੇ ਦੇਸ਼ ਦੀ ਨਾਰੀ ਸ਼ਕਤੀ ਦੀ ਸਮਰੱਥਾ ਬਾਰੇ ਅਦਭੁੱਤ ਜਾਣਕਾਰੀ ਦੇਣ ਵਾਲਾ ਵੀ ਹੈ ।
Why was it so It was because before 2014, there were about 9000 Unmanned Level Crossings on the broad gauge line in the country.
ਮਹੱਤਵਪੂਰਨ ਗੱਲ ਇਹ ਹੈ ਕਿ ਅਜਿਹੀ ਪ੍ਰਣਾਲੀ ਨੂੰ ਭਾਰਤ ਦੇ ਫੈਡਰਲਿਜ਼ਮ ਦਾ ਸਮਰਥਨ ਕਰਨ ਅਤੇ ਲਾਭ ਉਠਾਉਣ ਵਾਲੇ ਰਾਜਾਂ ਨੂੰ ਉਨ੍ਹਾਂ ਦੇ ਪ੍ਰਸੰਗ ਵਿੱਚ ਤੇਜ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਦੀ ਲੋੜ ਹੋਵੇਗੀ।
Importantly, such a system will need to leverage Indias federalism enabling and supporting states to respond quickly and effectively in their context.
ਵੈਬੀਨਾਰ ਦੇ ਦੌਰਾਨ ਮਹਾਮਾਰੀ ਤੋਂ ਬਾਅਦ ਦੇ ਈਕੋਸਿਸਟਮ ਵਿੱਚ ਅਜਾਇਬ ਘਰ ਅਤੇ ਸੱਭਿਆਚਾਰਕ ਸਥਾਨਾਂ ਦੇ ਪ੍ਰਸੰਗ ਵਿੱਚ ਪ੍ਰਭਾਵ, ਨਵੀਨਤਾਵਾਂ ਅਤੇ ਸੰਕਟ ਤੋਂ ਬਾਅਦ ਦੀ ਯੋਜਨਾਬੰਦੀ ਦੇ ਵਿਸ਼ੇ ਉੱਤੇ ਚਰਚਾ ਕੀਤੀ ਗਈ।
During webinar the discussion touched the topic of Impact, innovations and post-crisis planning in the context of Museums and cultural spaces in the post pandemic ecosystem.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading