Advertisement - Remove

ਪ੍ਰਭਾ - Example Sentences

Popularity:
prabhā  prabhaa
ਪ੍ਰਧਾਨ ਮੰਤਰੀ ਨੇ ਡੀਡੀ ਅਰੁਣ ਪ੍ਰਭਾ ਚੈਨਲ ਲਾਂਚ ਕੀਤਾ।
He launched DD Arun Prabha Channel.
ਪ੍ਰਧਾਨ ਮੰਤਰੀ ਨੇ ਈਟਾਨਗਰ ਦੇ ਆਈਜੀ ਪਾਰਕ ਵਿੱਚ ਅਰੁਣਾਚਲ ਪ੍ਰਦੇਸ਼ ਲਈ ਵਿਸ਼ੇਸ਼ ਡੀਡੀ ਚੈਨਲ – ਅਰੁਣ ਪ੍ਰਭਾ ਦੀ ਸ਼ੁਰੂਆਤ ਕੀਤੀ।
A New dedicated DD Channel, for Arunachal Pradesh – DD Arun Prabha was launched by PM at IG Park, Itanagar.
ਪ੍ਰਧਾਨ ਮੰਤਰੀ ਕੱਲ੍ਹ ਈਟਾਨਗਰ ਦੇ ਆਈਜੀ ਪਾਰਕ ਵਿੱਚ ਅਰੁਣਾਚਲ ਪ੍ਰਦੇਸ਼ ਲਈ ਸਮਰਪਿਤ ਦੂਰਦਰਸ਼ਨ ਚੈਨਲ ਡੀਡੀ ਅਰੁਣਾ ਪ੍ਰਭਾ ਦਾ ਉਦਘਾਟਨ ਕਰਨਗੇ।
A New dedicated DD Channel, for Arunachal Pradesh – DD Arun Prabha will be launched by PM at IG Park, Itanagar.
ਐੱਨਆਈਓਐੱਸ ਮੰਚ ਦੀ ਵਰਤੋਂ ਕਰਨਾ ਕੇਵੀਐੱਸ ਨੇ ਆਪਣੇ ਸਵਯੰ ਪ੍ਰਭਾ ਪੋਰਟਲ ਵਿੱਚੋਂ 7 ਅਪ੍ਰੈਲ 2020 ਤੋਂ ਸ਼ੁਰੂ ਹੋਣ ਵਾਲੀ ਸੈਕੰਡਰੀਅਤੇ ਹਾਇਰ ਸੈਕੰਡਰੀਕਲਾਸਾਂ ਲਈ ਐੱਨਆਈਓਐੱਸ ਦੇ ਰਿਕਾਰਡ ਕੀਤੇ ਗਏ ਅਤੇ ਲਾਈਵ ਪ੍ਰੋਗਰਾਮਾਂ ਦੇ ਪਾਠਾਂ ਦੀ ਸਾਰਣੀ ਸਾਂਝੀ ਕੀਤੀ ਹੈ।
Using NIOS Platform KVS has shared the schedule of lessons of the recorded and live programmes of NIOS for secondary and senior secondary classes from their SWAYAM PRABHA PORTAL commencing from the 7th April 2020.
ਸਵਯੰ ਪ੍ਰਭਾ ‘ਸਵਯੰ ਪ੍ਰਭਾ’ 32 ਡੀਟੀਐੱਚ (DTH) ਚੈਨਲਾਂ ਦਾ ਇੱਕ ਸਮੂਹ ਹੈ, ਜੋ ਜੀਸੈਟ15 (GSAT-15) ਦੀ ਵਰਤੋਂ ਰਾਹੀਂ 24x7 ਉੱਚਮਿਆਰੀ ਵਿੱਦਿਅਕ ਪ੍ਰੋਗਰਾਮਾਂ ਦੇ ਪ੍ਰਸਾਰਣ ਲਈ ਸਮਰਪਿਤ ਹੈ।
SWAYAM Prabha The SWAYAM PRABHA is a group of 32 DTH channels devoted to telecasting of high-quality educational programmes on 247 basis using the GSAT-15 satellite.
Advertisement - Remove
(iv) ਭਾਰਤ ਦੇ ਰਾਜਾਂ ਨਾਲ ਤਾਲਮੇਲ ਤਾਕਿ ਏਅਰਟਾਈਮ (4 ਘੰਟੇ ਰੋਜ਼ਾਨਾ) ਸਵਯੰ ਪ੍ਰਭਾ ਚੈਨਲਾਂ ਉੱਤੇ ਉਨ੍ਹਾਂ ਦੇ ਵਿੱਦਿਆ ਨਾਲ ਸਬੰਧਿਤ ਪ੍ਰੋਗਰਾਮਾਂ ਨੂੰ ਪ੍ਰਸਾਰਿਤ ਕੀਤਾ ਜਾ ਸਕੇ।
Coordination with States of India to share air time (4 hrs daily) on the SWAYAM PRABHA channels to telecast their education related contents.
ਜਿਵੇਂ ਹੀ ਸੁਰੇਸ਼ ਘਰ ਪਹੁੰਚਿਆ , ਸਥਾਨਕ ਆਸ਼ਾ ਵਰਕਰ ਚੰਦ੍ਰ ਪ੍ਰਭਾ ਨੇ ਉਸ ਨਾਲ ਮੁਲਾਕਾਤ ਕੀਤੀ ਅਤੇ ਉਸ ਦੇ ਵਿਵਰਣਾਂ ਨੂੰ ਰਿਕਾਰਡ ਕੀਤਾ।
As soon as Suresh reached home, the local ASHA Chandra Prabha met him and recorded his details.
ਚੰਦਰ ਪ੍ਰਭਾ ਨੇ ਉਸ ਦੇ ਪਰਿਵਾਰ ਦੇ ਮੈਬਰਾਂ ਦੀ ਵੀ ਕਾਊਂਸਿਲਿੰਗ ਕੀਤੀ ਅਤੇ ਵਿਸਤਾਰ ਨਾਲ ਸਮਝਾਇਆ ਕਿ ਘਰ ‘ਤੇ ਕੁਆਰੰਟੀਨ ਕਰਨ ਦੇ ਦੌਰਾਨ ਕੀ ਕਦਮ ਉਠਾਏ ਜਾਣੇ ਚਾਹੀਦੇ ਹਨ।
Chandra Prabha also counselled the family members and explained in detail the steps to be taken during home quarantine.
ਚੰਦ੍ਰ ਪ੍ਰਭਾ ਨੇ ਇਹ ਵੀ ਸੁਨਿਸ਼ਚਿਤ ਕੀਤਾ ਕਿ ਸੁਰੇਸ਼ ਦੇ ਪਰਿਵਾਰ ਦੇ ਮੈਂਬਰਾਂ ਅਤੇ ਉਸ ਦੇ ਸਾਥੀ ਪ੍ਰਵਾਸੀਆਂ ਨੂੰ ਕੋਵਿਡ ਦੀ ਜਾਂਚ ਲਈ ਰੈਫਰ ਕੀਤਾ ਜਾਵੇ।
Chandra Prabha also ensured that Sureshs family members and his fellow migrants were referred for COVID testing.
ਨਿਸ਼ਠਾ ਔਨਲਾਈਨ ਵਿੱਚ ਅੰਤਰ-ਕਾਰਵਾਈ ਪਹੁੰਚਾਂ ਸ਼ਾਮਲ ਹਨ, ਜਦਕਿ ਵੀਡੀਓਜ਼ ਦੇ ਨਾਲ ਟੈਕਸਟ ਮੌਡਿਊਲਜ਼ ਹਨ, ਡੀਟੀਐੱਚ, ਸਵਯੰ ਪ੍ਰਭਾ ਟੀਵੀ ਚੈਨਲ ਉੱਤੇ ਰਾਸ਼ਟਰੀ ਪੱਧਰ ਦੇ ਰੀਸੋਰਸ ਪਰਸਨਜ਼ ਦੁਆਰਾ ਲਾਈਵ ਸੈਸ਼ਨਜ਼ ਪੇਸ਼ ਕੀਤੇ ਜਾਣਗੇ।
NISHTHA- online includes multiple approaches for interaction. While there are text modules alongwith videos, there will also be live sessions by the National level Resource persons on DTH Swayam Prabha TV Channel.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading