Advertisement - Remove

ਪ੍ਰਕਾਸ਼ਿਤ - Example Sentences

prakāśita  prakaashita
ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੇਂਦਰੀ ਹਿੰਦੀ ਡਾਇਰੈਕਟੋਰੇਟ ਵੱਲੋਂ ਪ੍ਰਕਾਸ਼ਿਤ ਗੁਜਰਾਤੀ-ਹਿੰਦੀ ਕੋਸ਼ ਰਿਲੀਜ਼ ਵੀ ਕੀਤਾ।
On this occasion Prime Minister Narendra Modi also released Gujarati-Hindi dictionary published by Central Hindi Directorate.
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਖ਼ਬਾਰਾਂ ਨੇਤਾ ਦੇ ਕੁਝ ਪਹਿਲੂ ਦਿਖਾਉਂਦੀਆਂ ਹਨ, ਪਰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਪਹਿਲੂਆਂ ਤੋਂ ਬਿਨਾਂ ਹੋਰ ਬਹੁਤ ਸਾਰੇ ਪਹਿਲੂ ਹੁੰਦੇ ਹਨ।
Newspapers show some aspects of a leader, but there are more aspects to a leader than only what is published in the papers, the Prime Minister said.
ਵਰਲਡ ਐਂਟੀ ਡੋਪਿੰਗ ਏਜੰਸੀ ( ਵਾਡਾ ) ਵੱਲੋਂ ਪ੍ਰਕਾਸ਼ਿਤ ਸਲਾਨਾ ਅੰਕੜਿਆਂ ਦੀ ਰਿਪੋਰਟ ਅਨੁਸਾਰ , ਭਾਰਤ ਵਿੱਚ ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਦੀ ਸੰਖਿਆ ਵਿੱਚ ਕਮੀ ਹੋਈ ਹੈ ।
As per the annual statistics report published by World Anti Doping Agency (WADA), the number of anti doping rule violation in India has come down.
ਉਨ੍ਹਾਂ ਨੇ ਕਿਹਾ ਕਿ ਪੁਸਤਕ ਅਜਿਹੇ ਸਮੇਂ ਵਿੱਚ ਪ੍ਰਕਾਸ਼ਿਤ ਹੋਈ ਹੈ ਜਦੋਂ ਟੈਕਨੋਲੋਜੀ ਸਕਾਰਾਤਮਕ ਰੂਪ ਨਾਲ ਲੱਖਾਂ ਭਾਰਤੀਆਂ ਦੇ ਜੀਵਨ ਨੂੰ ਬਦਲ ਰਹੀ ਹੈ।
He added that the book is coming out at a time when technology is positively transforming the lives of millions of Indians.
ਯੂਨੈੱਸਕੋ ਵਿਸ਼ਵ ਭਾਸ਼ਾਵਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਲਿਖਤਾਂ ਦੇ ਸੰਕਲਨ ਦਾ ਅਨੁਵਾਦ ਕਰਵਾਏਗਾ ਅਤੇ ਪ੍ਰਕਾਸ਼ਿਤ ਕਰੇਗਾ।
UNESCO to translate and publish anthology of Shri Guru Nanak Devjis writings in world languages.
Advertisement - Remove
ਇਸ ਸਬੰਧੀ ਦਿਸ਼ਾ ਨਿਰਦੇਸ਼ 5 ਮਾਰਚ, 2020 ਨੂੰ ਐੱਚਐੱਲਐੱਲ ਲਾਈਫਕੇਅਰ ਲਿਮਿਟਿਡ ਦੀ ਅਧਿਕਾਰਿਤ ਵੈੱਬਸਾਈਟ ’ਤੇ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸ ਨਾਲ ਨਿਰਮਾਤਾਵਾਂ ਨੂੰ ਖਰੀਦ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਢੁਕਵੀਂ ਸਮਰੱਥਾ ਪ੍ਰਾਪਤ ਹੋਈ।
The specification was published on the official website of HLL Lifecare Ltd on 5th March 2020, inviting manufacturers having adequate capability to participate in the procurement process.
ਉਨਾਂ ਕਿਹਾ ਕਿ ਉਹ ਪ੍ਰੇਰਕ ਅਤੇ ਸਕਾਰਾਤਮਕ ਕਹਾਣੀਆਂ ਨੂੰ ਪ੍ਰਕਾਸ਼ਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਸੁਝਾਵਾਂ ਉੱਤੇ ਕੰਮ ਕਰਨਗੇ।
They said that they will work on the suggestions of the Prime Minister to publish inspiring and positive stories.
ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਉਹ ਮਹਾਮਾਰੀ ਬਾਰੇ ਨਿਰਪੱਖ ਚਰਚਾ ‘ਤੇ ਦਖਲ ਨਹੀਂ ਦੇਣਾ ਚਾਹੁੰਦਾ, ਲੇਕਿਨ ਨਾਲ ਹੀ ਕੋਰਟ ਨੇ ਮੀਡੀਆ ਨੂੰ ਘਟਨਾਕ੍ਰਮਾਂ ਬਾਰੇ ਸਰਕਾਰੀ ਪੱਖ ਦਾ ਸੰਦਰਭ ਲੈਣ ਅਤੇ ਇਸ ਨੂੰ ਪ੍ਰਕਾਸ਼ਿਤ ਕਰਨ ਦਾ ਨਿਰਦੇਸ਼ ਦਿੱਤਾ ਹੈ।
The Court has said in the order that it does not intend to interfere with the free discussion about the pandemic, but at the same time has directed that the Media refer to and publish the official version about the developments.
ਪ੍ਰਕਾਸ਼ਿਤ ਡਾਟਾ ਵਿੱਚ ਉਂਜ ਸਾਰੇ ਮੈਂਬਰ ਸ਼ਾਮਲ ਹਨ ਜੋ ਮਹੀਨੇ ਦੌਰਾਨ ਸ਼ਾਮਲ ਹੋਏ ਹਨ ਅਤੇ ਜਿਨ੍ਹਾਂ ਦਾ ਅੰਸ਼ਦਾਨ ਪ੍ਰਾਪਤ ਹੋ ਚੁੱਕਿਆ ਹੈ।
The data published comprises of all the new members who have joined during the month and whose contribution is received.
ਪ੍ਰਕਾਸ਼ਿਤ ਕੀਤੇ ਗਏ ਭੁਗਤਾਨ ਰਜਿਸਟਰ ਅੰਕੜੇ ਵਿੱਚ ਉਨ੍ਹਾਂ ਸਾਰੇ ਨਵੇਂ ਮੈਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਮਹੀਨੇ ਦੌਰਾਨ ਸ਼ਾਮਲ ਹੋਏ ਹਨ ਅਤੇ ਜਿਨ੍ਹਾਂ ਦਾ ਯੋਗਦਾਨ ਪ੍ਰਾਪਤ ਹੋ ਚੁੱਕਿਆ ਹੈ।
The data published comprises of all the new members who have joined during the month and whose contribution is received.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading