Advertisement - Remove

ਪੋਰਟ - Example Sentences

Popularity:
Difficulty:
pōraṭa  porata
ਪ੍ਰਧਾਨ ਮੰਤਰੀ ਪੋਰਟ ਬਲੇਅਰ ਦੀ ਮਰੀਨਾ ਪਾਰਕ ਵਿੱਚ ਨੇਤਾ ਜੀ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕਰਨਗੇ ।
He will pay floral tributes at Statue of Netaji at Marina Park, Port Blair.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਵਿੱਚ ਗਾਂਧੀਧਾਮ ਵਿਖੇ ਕਾਂਡਲਾ ਪੋਰਟ ਟਰੱਸਟ ਦੇ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ।
The Prime Minister, Shri Narendra Modi, today launched various projects of Kandla Port Trust at Gandhidham in Gujarat.
ਪੋਰਟ ਸੈਕਟਰ ਨੂੰ ਉੱਨਤ ਕਰਨ ਵਾਸਤੇ ਬੁਨਿਆਦੀ ਢਾਂਚੇ ਅਤੇ ਮੁਹਾਰਤ ਦੇ ਸੁਮੇਲ ਦੀ ਜ਼ਰੂਰਤ ਹੈ । ਉਹਨਾਂ ਅੱਗੇ ਕਿਹਾ ਕਿ ਕਾਂਡਲਾ ਪੋਰਟ ਏਸ਼ੀਆ ਦੀ ਇੱਕ ਸ਼ਾਨਦਾਰ ਬੰਦਰਗਾਹ ਦੇ ਰੂਪ ਵਿੱਚ ਉੱਭਰੀ ਹੈ ।
The combination of infrastructure and efficiency is vital for the port sector to thrive, he said, adding that the Kandla Port has emerged as one of the finest in Asia.
ਇਹ ਪਰਿਕਰਮਾ 5 ਪੜਾਵਾਂ ਵਿੱਚ ਪੂਰੀ ਹੋਵੇਗੀ ਅਤੇ 4 ਬੰਦਰਗਾਹਾਂ – ਫਰੀਮੈਂਟਲ (ਆਸਟਰੇਲੀਆ), ਲਿਟਲਟਨ (ਨਿਊਜ਼ੀਲੈਂਡ), ਪੋਰਟ ਸਟੈਨਲੇ (ਫਾਕਲੈਂਡਜ਼) ਅਤੇ ਕੇਪਟਾਊਨ (ਦੱਖਣੀ ਅਫਰੀਕਾ) ਵਿਖੇ ਇਨ੍ਹਾਂ ਦਾ ਠਹਿਰਾਅ ਹੋਵੇਗਾ।
The Parikrama will be covered in five legs, with stop-overs at 4 port s: Fremantle (Australia), Lyttleton (New Zealand), Port Stanley (Falklands), and Cape Town (South Africa).
ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੇਜਰ ਪੋਰਟ ਅਥਾਰਿਟੀਜ਼ ਬਿਲ 2016 ਵਿੱਚ ਸਰਕਾਰੀ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
The Union Cabinet chaired by the Prime Minister Shri Narendra Modi has approved the incorporation of the Official Amendments to the Major Port Authorities Bill 2016, which is pending in the Parliament.
Advertisement - Remove
ਇਸ ਸੰਦਰਭ ਵਿੱਚ ਦੋਹਾਂ ਆਗੂਆਂ ਨੇ ਚਾਬਹਾਰ ਬਹਿਸ਼ਤੀ ਬੰਦਰਗਾਹ ਪੋਰਟ ਅਤੇ ਮੈਰੀਟਾਈਮ ਆਰਗੇਨਾਈਜ਼ੇਸ਼ਨ ( ਪੀਐੱਮਓ) , ਇਰਾਨ ਅਤੇ ਇੰਡੀਆ ਪੋਰਟਸ ਗਲੋਬਲ ਲਿਮਿਟਡ (ਆਈਪੀਜੀਐੱਲ) ਦਰਮਿਆਨ ਹੋਏ ਪਟਾ ਸਮਝੌਤੇ ਦਾ ਸੁਆਗਤ ਕੀਤਾ।
In this context, both leaders welcomed the lease contract for ShahidBeheshti port of Chabahar during interim period between port and Maritime Organization (PMO), Iran and India Ports Global Limited (IPGL).
ਇਸ ਸੰਦਰਭ ਵਿੱਚ ਦੋਹਾਂ ਆਗੂਆਂ ਨੇ ਚਾਬਹਾਰ ਬਹਿਸ਼ਤੀ ਬੰਦਰਗਾਹ ਪੋਰਟ ਅਤੇ ਮੈਰੀਟਾਈਮ ਆਰਗੇਨਾਈਜ਼ੇਸ਼ਨ ( ਪੀਐੱਮਓ) , ਇਰਾਨ ਅਤੇ ਇੰਡੀਆ ਪੋਰਟਸ ਗਲੋਬਲ ਲਿਮਿਟਡ (ਆਈਪੀਜੀਐੱਲ) ਦਰਮਿਆਨ ਹੋਏ ਪਟਾ ਸਮਝੌਤੇ ਦਾ ਸੁਆਗਤ ਕੀਤਾ।
In this context, both leaders welcomed the lease contract for ShahidBeheshti port of Chabahar during interim period between port and Maritime Organization (PMO), Iran and India Ports Global Limited (IPGL).
ਇਹ ਫੈਸਲਾ ਹੋਇਆ ਕਿ ਰੱਖਿਆ ਖੇਤਰ ਵਿੱਚ ਸਹਿਯੋਗ ਨੂੰ ਵਧਾਉਣ ਲਈ ਗੱਲਬਾਤ ਕੀਤੀ ਜਾਵੇ, ਇਸ ਗੱਲਬਾਤ ਵਿੱਚ ਨੇਵੀ ਦੇ ਜਹਾਜ਼ਾਂ ਦੀ ਪੋਰਟ ਕਾਲ, ਟ੍ਰੇਨਿੰਗ ਅਤੇ ਰੱਖਿਆ ਵਫਦਾਂ ਦਾ ਨਿਰੰਤਰ ਅਦਾਨ-ਪ੍ਰਦਾਨ ਸ਼ਾਮਲ ਹੈ।
It was agreed to hold dialogue to look into measures for cooperation in defence sphere, including port calls by naval ships, training and regular exchanges of defence delegations.
ਇਹ ਫੈਸਲਾ ਹੋਇਆ ਕਿ ਰੱਖਿਆ ਖੇਤਰ ਵਿੱਚ ਸਹਿਯੋਗ ਨੂੰ ਵਧਾਉਣ ਲਈ ਗੱਲਬਾਤ ਕੀਤੀ ਜਾਵੇ, ਇਸ ਗੱਲਬਾਤ ਵਿੱਚ ਨੇਵੀ ਦੇ ਜਹਾਜ਼ਾਂ ਦੀ ਪੋਰਟ ਕਾਲ, ਟ੍ਰੇਨਿੰਗ ਅਤੇ ਰੱਖਿਆ ਵਫਦਾਂ ਦਾ ਨਿਰੰਤਰ ਅਦਾਨ-ਪ੍ਰਦਾਨ ਸ਼ਾਮਲ ਹੈ।
It was agreed to hold dialogue to look into measures for cooperation in defence sphere, including port calls by naval ships, training and regular exchanges of defence delegations.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਜੈਗੜ੍ਹ ਲਾਈਟਹਾਊਸ,ਰਤਨਾਗਿਰੀ ਮਹਾਂਰਾਸ਼ਟਰ ਵਿੱਚ ਲਾਈਟਹਾਊਸ ਅਤੇ ਲਾਈਟਸ਼ਿਪ ਦੇ ਡਾਇਰੈਕਟਰ (DGLL) ਦੇ ਇੱਧਰ ਉਧਰ ਵਿਖਰੇ ਹੋਏ ਪਲਾਟਾਂ ਦੀ ਮੈਸਰਜ਼ ਜੇਐੱਸਡਬਲਿਊ ਜੈਗੜ੍ਹ ਪੋਰਟ ਲਿਮਟਿਡ (JSW-JPL) ਦੀ ਭੂਮੀ ਨਾਲ ਅਦਲਾ-ਬਦਲੀ ਕਰਨ ਦੇ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
The Union Cabinet Chaired by the Prime Minister Shri Narendra Modi, has approved the exchange of scattered plots of land of Directorate General of Lighthouses & Lightships (DGLL) with land of M/s JSW Jaigarh Port Limited at Jaigarh Lighthouse, Ratnagiri, Maharashtra.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading