Advertisement - Remove

ਪਿੱਛੇ - Example Sentences

Popularity:
pichē  pichhe
ਮੈਂ ਦੇਸ਼ ਨੂੰ ਭਰੋਸਾ ਦਿੰਦਾ ਹਾਂ ਕਿ ਹਮਲੇ ਦੇ ਪਿੱਛੇ ਜੋ ਤਾਕਤਾਂ ਹਨ, ਇਸ ਹਮਲੇ ਦੇ ਪਿੱਛੇ ਜੋ ਵੀ ਗੁਨਹਗਾਰ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ।
Let me assure the nation that those behind this attack, the perpetrators of this attack will be punished.

ਅੱਜ ਜਦੋਂ ਕਿ ਭਾਰਤ ਦਾ ਨਾਮ ਬੜੇ ਸਨਮਾਨ ਨਾਲ ਲਿਆ ਜਾਂਦਾ ਹੈ ਤਾਂ ਇਸ ਦੇ ਪਿੱਛੇ ਮਾਂ-ਭਾਰਤੀ ਦੇ ਇਨ੍ਹਾਂ ਬੇਟੇ-ਬੇਟੀਆਂ ਦੀ ਮਿਹਨਤ ਛੁਪੀ ਹੋਈ ਹੈ।
The name ‘India’ now evokes a sense of awe & respect; the reason behind it is the ‘Purusharth’, the resolute yet selfless inner strength of such illustrious sons & daughters of Mother India.
ਉਨ੍ਹਾਂ ਕਿਹਾ ਕਿ ਉੱਭਰ ਰਿਹਾ ਦਰਮਿਆਨਾ ਵਰਗ, ਅਤੇ ਗਲੀਚਾ ਉਦਯੋਗ ਨੂੰ ਦਿੱਤਾ ਜਾ ਰਿਹਾ ਸਮਰਥਨ ਇਸ ਖੇਤਰ ਦੇ ਵਿਕਾਸ ਪਿੱਛੇ ਦੋ ਪ੍ਰਮੁੱਖ ਕਾਰਕ ਹਨ।
He said the rising middle class, and the support provided to the carpet industry are two key factors behind the growth in this sector.
ਇਸ ਸਮਾਰੋਹ ਨੂੰ ਅੱਜ ਬੀਜਾਪੁਰ ਵਿੱਚ ਆਯੋਜਿਤ ਕਰਨ ਦੇ ਮਹੱਤਵ ਦੀ ਵਿਆਖਿਆ ਕਰਦੇ ਹੋਏ ਪ੍ਰਦਾਨ ਮੰਤਰੀ ਨੇ ਕਿਹਾ ਕਿ ਬੀਜਾਪੁਰ ਦੇਸ਼ ਦੇ 100 ਤੋਂ ਅਧਿਕ ਆਕਾਂਸ਼ੀ ਜਿਲ੍ਹਿਆਂ ਵਿੱਚੋਂ ਇੱਕ ਹੈ ਜੋ ਵਿਕਾਸ ਯਾਤਰਾ ਵਿੱਚ ਪਿੱਛੇ ਛੁੱਟ ਗਿਆ ਹੈ।
Explaining the significance of holding this event in Bijapur today, the Prime Minister said that Bijapur is one of the over 100 aspirational districts in the country, which have got left behind in the development journey.

ਇਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ, ‘ਅਸੀਂ ਦੇਰੀ ਕਰਨ ਦੇ ਸੱਭਿਆਚਾਰ ਨੂੰ ਪਿੱਛੇ ਛੱਡ ਦਿੱਤਾ ਹੈ।’
While inaugurating these projects PM said, “We’ve left behind culture of delays”.
ਉਨ੍ਹਾਂ ਨੇ ਕੰਪਲੈਕਸ ਦਾ ਦੌਰਾ ਵੀ ਕੀਤਾ ਅਤੇ ਪ੍ਰੋਜੈਕਟ ਦੇ ਪਿੱਛੇ ਇਨੋਵੇਟਿਵ ਭਾਵਨਾ ਵਿੱਚ ਗਹਿਰੀ ਦਿਲਚਸਪੀ ਦਿਖਾਈ।
He also visited the Complex and showed keen interest in the innovative spirit behind the project.
ਤੁਹਾਨੂੰ ਜੇਲ੍ਹ ਦੇ ਸ਼ਿਕੰਜੇ ਦੇ ਪਿੱਛੇ ਜਾਣ ਦੀ ਲੋੜ ਨਹੀਂ ਹੈਂ।
You do not have to go behind the bars.
ਤੁਸੀਂ ਪਿੱਛੇ ਕਿਉਂ ਹੋ ਮੈਨੂੰ ਸਮਝ ਨਹੀਂ ਆਉਂਦਾ।
I fail to understand why you lag behind.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading