Advertisement - Remove

ਪਾਈ - Example Sentences

pā'ī  paaee
ਉਨ੍ਹਾਂ ਇੱਕ ਤੋਂ ਵੱਧ ਆਰਥਿਕ ਮਾਡਲਾਂ ਦੇ ਵਧਦੇ ਮਹੱਤਵ ‘ਤੇ ਰੋਸ਼ਨੀ ਪਾਈ ਜੋ ਮੁੱਢਲੇ ਵਸੀਲਿਆਂ ਦੀ ਖਪਤ ਘੱਟ ਕਰ ਦਿੰਦਾ ਹੈ ਅਤੇ ਮਾਧਿਅਮਿਕ ਕੱਚੇ ਮਾਲ ਦੀ ਵਰਤੋਂ ਵਧਾਉਂਦਾ ਹੈ।
They highlighted the importance of moving towards a more circular economic model that reduces primary resource consumption and enhanced the use of secondary raw materials.
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੰਨੀ ਰਕਮ ਕੋਈ ਵਰਕਰ ਇਸ ਸਕੀਮ ਵਿੱਚ ਪਾਵੇਗਾ ਓਨੀ ਹੀ ਰਕਮ ਕੇਂਦਰ ਸਰਕਾਰ ਵੱਲੋਂ ਵੀ ਪਾਈ ਜਾਵੇਗੀ।
A contribution of equal amount as that of the beneficiary will be made by the Union Government, PM said.
ਮੀਟਿੰਗ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਹਾਲ ਹੀ ਵਿੱਚ ਹੋਏ ਉੱਚ ਪੱਧਰੀ ਅਦਾਨ-ਪ੍ਰਦਾਨ ਕਾਰਨ ਕਈ ਖੇਤਰਾਂ ਵਿੱਚ ਮਜ਼ਬੂਤ ਹੋਏ ਸਹਿਯੋਗ, ਰੱਖਿਆ ਅਤੇ ਸੁਰੱਖਿਆ ਸਬੰਧਾਂ ਦਾ ਵਿਸਤਾਰ, ਗਹਿਰੇ ਆਰਥਿਕ ਅਤੇ ਕਮਰਸ਼ੀਅਲ ਸਬੰਧਾਂ ਦਾ ਵਿਸਤਾਰ ਅਤੇ ਦੋਹਾਂ ਦੇਸ਼ਾਂ ਦੇ ਆਪਸੀ ਸਬੰਧਾਂ ਵਿੱਚ ਮਜ਼ਬੂਤੀ ਪਾਈ ਹੈ।
It was highlighted during the meeting that recent high-level exchanges between both countries have resulted in robust cooperation in several areas, expansion of defence and security ties, forging of closer economic and commercial linkages and deepening of people-to-people engagement.
ਉਨ੍ਹਾਂ ਇਸ ਗੱਲ ਉੱਤੇ ਰੌਸ਼ਨੀ ਪਾਈ ਕਿ ਕਈ ਖੇਤਰਾਂ ਵਿਚ ਸਫਲਤਾ ਦੇ ਬਾਵਜੂਦ ਕੁਝ ਖੇਤਰਾਂ ਵਿਚ ਹੋਰ ਯਤਨ ਕਰਨ ਦੀ ਕਾਫੀ ਗੁੰਜਾਇਸ਼ ਹੈ।
He highlighted that despite success in many areas, there is considerable scope to increase efforts in some areas.
ਉਦਾਹਰਣ ਵਜੋਂ ਫਰੂਟ ਬਾਰਸ ਵਿੱਚ ਵਿਟਾਮਿਨ ਸੀ ਅਤੇ ਜ਼ਿੰਕ ਦੀ ਵਧੇਰੇ ਮਾਤਰਾ ਪਾਈ ਹੁੰਦੀ ਹੈ ਤਾਕਿ ਬਿਮਾਰੀ ਨਾਲ ਲੜਨ ਦੀ ਤਾਕਤ ਵਧੇ।
For instance, fruit bars contain added Vitamin C and inc which are known to improve the immunity.
Advertisement - Remove
ਜ਼ੀਕਾ ਵਾਇਰਸ ਬਿਮਾਰੀ ਨਵੀਂ ਬਿਮਾਰੀ ਹੈ ਅਤੇ ਵਿਸ਼ਵ ਦੇ 86 ਦੇਸ਼ਾਂ ਵਿੱਚ ਇਹ ਬਿਮਾਰੀ ਪਾਈ ਗਈ ਹੈ।
The State Government has been supplied with IEC material prepared to create awareness about ika virus disease and its prevention strategies.
ਅਟਾਰਨੀ ਜਨਰਲ ਨੇ ਵੀ ਇਸ ਦ੍ਰਿਸ਼ਟੀਕੋਣ ਦਾ ਸਮਰਥਨ ਕੀਤਾ ਅਤੇ ਵਿਸ਼ੇਸ਼ ਰੂਪ ਨਾਲ ਰੋਸ਼ਨੀ ਪਾਈ ਕਿ ਅਦਾਲਤਾਂ ਨੂੰ ਇਸਦੀ ਸਹਾਇਤਾ ਕਰਨ ਦੀ ਲੋੜ ਹੈ।
The Attorney General also supported this view and particularly highlighted that courts need to appreciate this.
ਕਾਨੂੰਨ ਮੰਤਰੀ ਨੇ ਵਿਸ਼ੇਸ਼ ਰੂਪ ਨਾਲ ਰੋਸ਼ਨੀ ਪਾਈ ਕਿ ਇਸ ਚੁਣੌਤੀਪੂਰਨ ਸਮੇਂ ਵਿੱਚ ਬਹੁਤ ਜ਼ਿਆਦਾ ਪੀਆਈਐੱਲ ਤੋਂ ਬਚਿਆ ਜਾਣਾ ਚਾਹੀਦਾ ਹੈ।
The Law Minister in particular highlighted that during these challenging times overzealous PILs needs to be avoided.
ਰਾਜ ਨੂੰ ਜੇਜੇਐੱਮ ਤਹਿਤ ਕੇਂਦਰੀ ਹਿੱਸੇ ਵਿੱਚੋਂ 290 ਕਰੋੜ ਰੁਪਏ ਹਾਸਲ ਹੋਣ ਦੀ ਆਸ ਹੈ ਅਤੇ ਏਨੀ ਹੀ ਰਕਮ ਰਾਜ ਦੁਆਰਾ ਆਪਣੇ ਹਿੱਸੇ ਵਜੋਂ ਪਾਈ ਜਾਵੇਗੀ।
State is likely to get Rs 290 Crores as Central share under JJM for this financial year, which will be supplemented by same amount of States matching share.
ਅਮੀਰਾਮ ਐਪਲਬੌਮ ਨੇ ਇਸ ਗੱਲ ’ਤੇ ਰੋਸ਼ਨੀ ਪਾਈ ਕਿ ਕਿਵੇਂ ਉਨ੍ਹਾਂ ਦੀ ਸਰਕਾਰ ਸਿਹਤ ਦੇ ਸੰਕਟ ਨਾਲ ਆਪਣੀ ਨਵੀਨਤਮ ਈਕੋਸਿਸਟਮ ਦੀ ਵਰਤੋਂ ਕਰ ਰਹੀ ਹੈ।
Amiram Appelbaum Chairman, Israel Innovation Authority, highlighted how his government is harnessing its innovation ecosystem with health crisis.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading