Advertisement - Remove

ਪਲਾਨ - Example Sentences

palāna  palaana
ਟੀ.ਬੀ ਖਾਤਮੇ ਲਈ ਰਾਸ਼ਟਰੀ ਰਣਨੀਤੀ ਪਲਾਨ ਨੂੰ ਅਗਲੇ ਤਿੰਨ ਸਾਲਾਂ ਵਿੱਚ 12000 ਕਰੋੜ ਰੁਪਏ ਦੇ ਫੰਡ ਅਲਾਟ ਕੀਤੇ ਗਏ ਹਨ ਤਾਂ ਕਿ ਹਰੇਕ ਟੀ.ਬੀ ਮਰੀਜ਼ ਨੂੰ ਵਧੀਆ ਜਾਂਚ ,ਇਲਾਜ ਅਤੇ ਸਹਾਇਤਾ ਦਾ ਮਿਲਣਾ ਯਕੀਨੀ ਬਣਾਇਆ ਜਾ ਸਕੇ।
The National Strategic Plan for TB elimination is backed by funding of over 12,000 crore rupees over the next three years to ensure every TB patient has access to quality diagnosis, treatment, and support.
ਇਸ ਸੰਦਰਭ ਵਿੱਚ 2018 ਵਿੱਚ ਨਸ਼ੀਲੇ ਪਦਾਰਥ ਦੀ ਸਪਲਾਈ ਨੂੰ ਘਟਾਉਣ ਲਈ 2018 ਵਿੱਚ ਬਣੀ ਨੈਸ਼ਨਲ ਐਕਸ਼ਨ ਪਲਾਨ ਬਾਰੇ ਦੱਸਿਆ । ਜਿਸ ਵਿੱਚ ਲੋਕਾਂ ਵਿੱਚ ਜਾਗਰੁਕਤਾ ਫੈਲਾਉਣ , ਲੋਕਾਂ ਵਿੱਚ ਸਮਰੱਥਾ ਵਿਕਸਿਤ ਕਰਨ , ਪੁਨਰਵਾਸ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਖਾਸ ਧਿਆਨ ਦੇ ਕੇ 2023 ਤੱਕ ਨਸ਼ੇ ਦੀ ਮੰਗ ਨੂੰ ਘਟਾਉਣਾ ਸੁਨਿਸ਼ਚਿਤ ਕਰਨਾ ਤੈਅ ਕੀਤਾ ਗਿਆ ਹੈ ।
In this context, he mentioned about the National Action Plan for Drug Demand Reduction, initiated in 2018,which focuses on awareness generation, capacity building, rehabilitation and specific intervention in vulnerable areas to ensure drug demand reduction by 2023.
ਇਮਾਰਤ ਦੀ ਉਸਾਰੀ ਵੇਲੇ ਮੱਧ ਪ੍ਰਦੇਸ਼ ਸਰਕਾਰ ਮੌਜੂਦਾ ਬਿਲਡਿੰਗ ਬਾਈਲਾਜ਼ ਅਤੇ ਮਾਸਟਰ ਪਲਾਨ ਸ਼ਰਤਾਂ ਵਗੈਰਾ ਦੀ ਪਾਲਣਾ ਕਰੇਗੀ।
While constructing the building, the Madhya Pradesh Government will adhere to all existing building bye-laws, Master Plan norms, etc.
ਇਹ ਤੈਅ ਸਮਾਂ ਸੀਮਾ ਅੰਦਰ ਆਪਣੇ ਐਕਸ਼ਨ ਪਲਾਨ ਨੂੰ ਲਾਗੂ ਕਰਨ ਲਈ ਸਬੰਧਤ ਮੰਤਰਾਲਿਆਂ ਅਤੇ ਵਿਭਾਗਾਂ ਅਤੇ ਸੂਬਾ ਸਰਕਾਰਾਂ ਵਿਚਾਲੇ ਤਾਲਮੇਲ ਨੂੰ ਯਕੀਨੀ ਵੀ ਬਣਾਏਗਾ।
It will also ensure co-ordination amongst the Ministries and Departments and State Governments concerned for implementation of its action plans in a time bound manner.
ਆਈਆਈਆਈਟੀਡੀਐੱਮ ਕੁਰਨੂਲ ਨੂੰ ਚਲਾਉਣ ਦਾ ਖਰਚ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਪਲਾਨ ਫੰਡ ਵਿਚੋਂ ਆਏਗਾ।
The expenditure for the operationalization of IIITDM Kurnool is incurred from the Plan funds of the Ministry of Human Resource Development.
Advertisement - Remove
ਸਾਨੂੰ ਸਹੀ ਸਮੇਂ ਦੇ ਅਧਾਰ ’ਤੇ ਫੈਸ਼ਨ ਤੇ ਟੈਕਸਟਾਈਲ ਵਿੱਚ ਨਵੇਂ ਰਿਵਾਜ ਮਾਨੀਟਰ ਕਰਨ ਅਤੇ ਵੱਡੇ ਵਿਸ਼ਵੀ ਬਜ਼ਾਰਾਂ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਦਾ ਨਕਸ਼ਾ ਤਿਆਰ ਕਰਨ ਤੇ ਇਸ ਦਾ ਅਧਿਐਨ ਕਰਨ ਲਈ ਇੱਕ ਐਕਸ਼ਨ ਪਲਾਨ ਬਣਾਉਣੀ ਪੈਣੀ ਹੈ।
We should also formulate an action plan to study and map the requirements of people in large global markets and monitor new trends in fashion and textiles in these areas on a real time basis.
ਵੇਰਵਾ : ਨਵੇਂ ਮਾਸਟਰ ਪਲਾਨ ਦੇ ਤਹਿਤ ਅਗਲੇ ਤੀਹ ਵਰ੍ਹਿਆਂ ਲਈ ਪੁਨਰ ਵਿਕਾਸ ਦੇ ਜ਼ਰੀਏ ਏਮਸ ਨੂੰ ਕਾਫ਼ੀ ਜਗ੍ਹਾ ਉਪਲੱਬਧ ਕਰਵਾਉਣ ਅਤੇ ਭੂਮੀ ਦੇ ਇਸਤੇਮਾਲ ਨੂੰ ਮੁੜ ਸੰਗਠਿਤ ਕਰਕੇ ਸੰਸਥਾਨ ਦੇ ਬੁਨਿਆਦੀ ਢਾਂਚੇ ਦੇ ਵੱਧ ਤੋਂ ਵੱਧ ਇਸਤੇਮਾਲ ਦੀ ਵਿਵਸਥਾ ਕੀਤੀ ਗਈ ਹੈ।
Details: The Master Plan envisages freeing up adequate space through redevelopment, vertical expansion and reorganizing the land usage, thus optimizing the infrastructure of the Institute for the next 20 years.
ਉਨ੍ਹਾਂ ਨੇ ਦੇਸ਼ਾਂ ਦੀ ਹੈਲਥ ਐਮਰਜੈਂਸੀ ਏਜੰਸੀਆਂ ਦਰਮਿਆਨ ਨੇੜਲੇ ਸਹਿਯੋਗ, ਆਰਥਿਕ ਰਾਹਤ ਪੈਕੇਜ ਤਿਆਰ ਕਰਨ ਅਤੇ ਖੇਤਰ ਲਈ ਦੀਰਘਕਾਲੀ ਰਿਕਵਰੀ ਪਲਾਨ ਦਾ ਪ੍ਰਸਤਾਵ ਰੱਖਿਆ।
He proposed closer cooperation between the health emergency agencies of the countries, formulation of economic relief package and long term recovery plan for the region.
ਉਨ੍ਹਾਂ ਨੇ ਜੀ-20 ਨੂੰ ਇਸ ਮਹਾਮਾਰੀ ਨਾਲ ਲੜਨ ਲਈ ਠੋਸ ਡਿਜੀਟਲ ਐਕਸ਼ਨ ਪਲਾਨ ਲਿਆਉਣ ਦਾ ਸੱਦਾ ਦਿੱਤਾ ਹੈ।
He called on the G20 to come out with a concrete Digital action plan to fight the global pandemic.
ਜਲ ਸ਼ਕਤੀ ਮੰਤਰਾਲਾ ਭਾਰਤ ਸਰਕਾਰ ਨੇ 2020-21 ਦੇ ਦੌਰਾਨ ਛੱਤੀਸਗੜ੍ਹ ਵਿੱਚ ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਲਈ 445 ਕਰੋੜ ਰੁਪਏ ਪ੍ਰਵਾਨ ਕੀਤੇ ਛੱਤੀਸਗੜ੍ਹ ਸਰਕਾਰ ਨੇ 2020-21 ਲਈ ਆਪਣਾ ਸਲਾਨਾ ਐਕਸ਼ਨ ਪਲਾਨ ਜਲ ਸ਼ਕਤੀ ਮੰਤਰਾਲੇ ਦੀ ਵਿਚਾਰ ਅਤੇ ਪ੍ਰਵਾਨਗੀ ਲਈ ਪੇਸ਼ ਕੀਤਾ।
Ministry of Jal Shakti Govt of India approves Rs 445 Crore for implementation of Jal Jeevan Mission in Chhattisgarh during 2020-21 Chhattisgarh State presented their Annual Action Plan for 2020-21 for consideration and approval of Ministry of Jal Shakti.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading