Advertisement - Remove

ਪਟੀਸ਼ਨ - Example Sentences

paṭīśana  pateeshana
ਇਸ ਪਟੀਸ਼ਨ ਦੀ ਸੁਣਵਾਈ ਜਸਟਿਸ ਭੱਟ ਤੇ ਮੀਤਪ੍ਰਧਾਨ, ਆਈਟੀਏਟੀ, ਸ਼੍ਰੀ ਪ੍ਰਮੋਦ ਕੁਮਾਰ ਉੱਤੇ ਅਧਾਰਿਤ ਆਈਟੀਏਟੀ ਮੁੰਬਈ ਦੇ ਦੋਮੈਂਬਰੀ ਬੈਂਚ ਦੁਆਰਾ ਕੋਵਿਡ19 ਲੌਕਡਾਊਨ ਕਾਰਨ ਆਈਟੀਏਟੀ ਦੇ ਬੰਦ ਹੋਣ ਕਰਕੇ ਆਪੋਆਪਣੇ ਘਰਾਂ ਅੰਦਰ ਬਣੇ ਦਫ਼ਤਰਾਂ ’ਚੋਂ ਕੀਤੀ ਗਈ।
The petition was heard by a two member bench of the ITAT Mumbai, comprising Justice Bhatt and Vice President, ITAT, Shri Pramod Kumar, through VC from their home offices since closure of the ITAT due to the COVID-19 lockdown.
ਤਨਖਾਹ ਵਿੱਚ ਕਟੌਤੀ ਵਿਰੁੱਧ ਏਪੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ, ਇਸ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਮਾਰਚ ਤੋਂ ਪੂਰੀ ਤਨਖਾਹ ਦੀ ਅਦਾਇਗੀ ਦੀ ਅਤੇ ਇਸ ਸਬੰਧ ਵਿੱਚ ਜੀਓ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ ਹੈ।
Petition filed in AP High Court against salary cut, demanding payment of entire salary from March to government employees and suspension of GO in this regard.
ਕੇਰਲ ਹਾਈ ਕੋਰਟ ਨੇ ਲੌਕਡਾਉਨ ਦੌਰਾਨ ਖ਼ਪਤਕਾਰਾਂ ਤੋਂ ਬਿਜਲੀ ਦੇ ਰੇਟਾਂ ਵਿੱਚ ਕੀਤੇ ਗਏ ਬੇਮਿਸਾਲ ਵਾਧੇ ਵਿਰੁੱਧ ਪਟੀਸ਼ਨ ’ਤੇ ਰਾਜ ਬਿਜਲੀ ਬੋਰਡ ਤੋਂ ਸਪੱਸ਼ਟੀਕਰਨ ਮੰਗਿਆ ਹੈ।
Kerala High Court has sought an explanation from the State Electricity Board on the plea against the unprecedented hike in the electricity tariff from consumers during the lockdown.
ਇਸ ਦੌਰਾਨ ਕੇਰਲ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਕੋਵਿਡ -19 ਮਹਾਂਮਾਰੀ ਦੇ ਦੌਰਾਨ ਪ੍ਰਦਰਸ਼ਨਾਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ।
Meanwhile, a petition has been filed in the Kerala High Court, seeking to ban protests during the Covid-19 pandemic.
ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਟੀਟੀਡੀ 'ਤੇ ਟਵੀਟ ਕਰਦਿਆਂ ਕਿਹਾ ਹੈ ਕਿ ਤਿਰੂਮਾਲਾ ਮੰਦਰ ਨੂੰ ਰਾਜ ਸਰਕਾਰ ਦੇ ਕੰਟਰੋਲ ਤੋਂ ਮੁਕਤ ਕਰਵਾਉਣ ਸਬੰਧੀ ਪਟੀਸ਼ਨ ਏਪੀ ਹਾਈ ਕੋਰਟ ਵਿੱਚ ਆਖਰੀ ਪੜਾਅ 'ਤੇ ਹੈ।
BJP leader SubramaniamSwamy tweets on TTD, says petition seeking to get rid the Tirumala Temple from the control of State government is in AP High Court in final stages.
Advertisement - Remove
ਆਂਧਰ ਪ੍ਰਦੇਸ਼: ਰਾਜ ਸਰਕਾਰ ਦੁਆਰਾ ਦਾਇਰ ਪਟੀਸ਼ਨ ਨੂੰ ਮੁੱਢੋਂ ਖਾਰਜ ਕਰਦਿਆਂ ਸੁਪਰੀਮ ਕੋਰਟ ਨੇ ਚਾਰ ਹਫਤਿਆਂ ਦੇ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਸਰਕਾਰੀ ਇਮਾਰਤਾਂ 'ਤੇ ਪਾਰਟੀ ਦੇ ਰੰਗ ਹਟਾਉਣ ਦੇ ਆਦੇਸ਼ ਦਿੱਤੇ ਹਨ ਅਤੇ ਅਦਾਲਤ ਦੀ ਹੁਕਮਅਦੂਲੀ ਸਬੰਧੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ।
Andhra Pradesh: Striking down the petition filed by the state government, the Supreme Court has ordered for the removal of party colours on government buildings within four weeks of stipulated time and warned of filing contempt of court.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading