Advertisement - Remove

ਨਿਯੰਤ੍ਰਣ - Example Sentences

Popularity:
niyatraṇa  niyatrana
ਉਨ੍ਹਾਂ ਕਿਹਾ ਕਿ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਜ਼ਰੂਰ ਹੀ ਅੰਤਰਰਾਸ਼ਟਰੀ ਪੱਧਰ ਦੇ ਮਿਆਰ ਨਾਲ ਸਬੰਧਤ ਨਿਯੰਤ੍ਰਣ ਮਾਪਦੰਡਾਂ ਉੱਤੇ ਖਰੇ ਉਤਰਨਾ ਹੋਵੇਗਾ।
He said MSMEs must match global quality control standards.
ਦੇਸ਼ਾਂ ਦੀ ਨਾ ਕੇਵਲ ਨਿਯੰਤ੍ਰਣ ਵਿੱਚ ਅਹਿਮ ਭੂਮਿਕਾ ਹੈ, ਸਗੋਂ ਉਹ ਅਜਿਹੇ ਲੋਕਾਂ ਲਈ ਇਸ ਕਵਰੇਜ ਨੂੰ ਉਤਸ਼ਾਹਿਤ ਵੀ ਕਰ ਰਹੇ ਹਨ, ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ।
States have an important role in not just regulating but also encouraging coverage for those who need it the most.
ਮੰਤਰੀਆਂ ਦੇ ਗਰੁੱਪ ਨੇ ਕੋਵਿਡ19 ਦੀ ਮੌਜੂਦਾ ਸਥਿਤੀ ਤੇ ਉਸ ਦੇ ਪ੍ਰਬੰਧ ਲਈ ਕੀਤੇ ਕਾਰਜਾਂ ਦੀ ਸਮੀਖਿਆ ਕੀਤੀ ਮੰਤਰੀਆਂ ਦੇ ਗਰੁੱਪ ਨੇ ਕੋਵਿਡ19 ਦੇ ਨਿਯੰਤ੍ਰਣ ਤੇ ਪ੍ਰਬੰਧ ਬਾਰੇ ਵਿਸਤ੍ਰਿਤ ਵਿਚਾਰਵਟਾਂਦਰਾ ਕੀਤਾ।
Read More:- GoM reviews current status, and actions for management of COVID-19 The Group of Ministers (GoM) had detailed deliberation on containment and management of COVID-19.
ਫਿਰ ਵੀ ਹਰ ਦੇਸ਼ਵਾਸੀ ਦੇ ਸੰਜਮ, ਅਨੇਕ ਥਾਵਾਂ ’ਤੇ ਪ੍ਰਸ਼ਾਸਨ ਦੀ ਤਤਪਰਤਾ ਅਤੇ ਸਾਡੇ ਕੋਰੋਨਾ ਜੋਧਿਆਂ ਦੇ ਸਮਰਪਣ ਦੀ ਵਜ੍ਹਾ ਨਾਲ ਅਸੀਂ ਹਾਲਾਤ ਨੂੰ ਨਿਯੰਤ੍ਰਣ ਤੋਂ ਬਾਹਰ ਨਹੀਂ ਜਾਣ ਦਿੱਤਾ ਹੈ।
Yet, due to the discipline of every citizen in the country, the preparedness of the administration and the dedication of our Corona warriors, we have not let the situation go out of control.
ਇਹ ਹਸਪਤਾਲ ਸੰਗਠਤ ਅਗਨੀਸੁਰੱਖਿਆ ਤੇ ਨਿਯੰਤ੍ਰਣ ਪ੍ਰਣਾਲੀ ਨਾਲ ਲੈਸ ਹੈ।
The hospital is equipped with an integrated fire safety and control system.
Advertisement - Remove
ਕੋਵਿਡ-19 ਦੀ ਰੋਕਥਾਮ, ਨਿਯੰਤ੍ਰਣ ਅਤੇ ਪ੍ਰਬੰਧਨ ਲਈ ਸਰਕਾਰ ਦੇ ਸਾਰੇ ਪੱਧਰਾਂ ‘ਤੇ ਤਾਲਮੇਲੀ ਯਤਨਾਂ ਦੇ ਚੰਗੇ ਨਤੀਜੇ ਦਿਖਾਈ ਦੇ ਰਹੇ ਹਨ, ਠੀਕ ਹੋਣ ਵਾਲੇ ਅਤੇ ਐਕਟਿਵ ਮਾਮਲਿਆਂ ਦਰਮਿਆਨ ਲਗਾਤਾਰ ਅੰਤਰ ਵਧ ਰਿਹਾ ਹੈ।
Coordinated efforts at all levels of government for prevention, containment and management of COVID-19 are showing good results with consistently increasing gap between Recoveries and Active cases.
ਕੋਵਿਡ ਦੀ ਰੋਕਥਾਮ, ਨਿਯੰਤ੍ਰਣ ਅਤੇ ਪ੍ਰਬੰਧਨ ਲਈ ਰਾਸ਼ਟਰੀ ਅਤੇ ਰਾਜ ਸਰਕਾਰਾਂ ਨਾਲ ਸਾਰੇ ਪੱਧਰਾਂ ਉੱਤੇ ਤਾਲਮੇਲੀ ਯਤਨਾਂ ਦੀ ਵਜ੍ਹਾ ਨਾਲ ਠੀਕ ਹੋਣ ਵਾਲਿਆਂ ਦੀ ਸੰਖਿਆ ਸੰਕ੍ਰਮਿਤ ਲੋਕਾਂ ਦੀ ਸੰਖਿਆ ਨਾਲੋਂ ਲਗਾਤਾਰ ਜ਼ਿਆਦਾ ਹੋ ਰਹੀ ਹੈ ਜੋ ਕਾਫ਼ੀ ਉਤਸਾਹਜਨਕ ਹੈ।
Coordinated efforts at all levels of the national and State governments for prevention, containment and management of COVID-19 are showing encouraging results with consistently increasing gap between Recoveries and Active cases.
ਪ੍ਰਭਾਵੀ ਨਿਯੰਤ੍ਰਣ ਕਾਰਜਨੀਤੀ , ਵੱਡੇ ਪੱਧਰ ‘ਤੇ ਤੇਜ਼ੀ ਨਾਲ ਟੈਸਟਿੰਗ ਅਤੇ ਸਮੁੱਚੀ ਮਿਆਰੀ ਦੇਖਭਾਲ਼ ਰੂਪ ਰੇਖਾ ਦੇ ਅਧਾਰ ‘ਤੇ ਮਾਨਕੀਕ੍ਰਿਤ ਨੈਦਾਨਿਕ ਪ੍ਰਬੰਧਨ ਪ੍ਰੋਟੋਕੋਲ ਦੇ ਸਫਲ ਅਤੇ ਤਾਲਮੇਲੀ ਲਾਗੂਕਰਨ ਸਦਕਾ ਬਿਮਾਰੀ ਤੋਂ ਠੀਕ ਹੋਣ ਦੀ ਰਿਕਵਰੀ ਦਰ ਵਿੱਚ ਲਗਾਤਾਰ ਵਾਧਾ ਹੋਇਆ ਹੈ ਅਤੇ ਮੌਤ ਦਰ (ਕੇਸ ਫੈਟਲਿਟੀ ਰੇਟ) ਨੂੰ ਵੀ ਨਿਰੰਤਰ ਘੱਟ ਕੀਤਾ ਜਾ ਰਿਹਾ ਹੈ।
The successful and coordination implementation of the effective containment strategy, aggressive testing and standardized clinical management protocols based on a comprehensive Standard of Care framework, have resulted in a consistent trend of rising Recovery Rate and progressively reducing Case Fatality Rate.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading