Advertisement - Remove

ਨਸਲੀ - Example Sentences

Popularity:
Difficulty:
nasalī  nasalee
ਅਸੀਂ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਸਖ਼ਤੀ ਨਾਲ ਨਿੰਦਾ ਕਰਦੇ ਹਾਂ ਅਤੇ ਇਸ ਗੱਲ 'ਤੇ ਜ਼ੋਰ ਦਿੰਦੇ ਹਾਂ ਕਿ ਦਹਿਸ਼ਤਗਰਦੀ ਦੀ ਕੋਈ ਵੀ ਗਤੀਵਿਧੀ ਜੋ ਕਿਸੇ ਵਿਚਾਰਧਾਰਾ, ਧਾਰਮਿਕ, ਰਾਜਨੀਤਕ, ਜਾਤੀ, ਨਸਲੀ ਜਾਂ ਹੋਰ ਕਿਸੇ ਕਾਰਨਾਂ ਦੇ ਅਧਾਰ 'ਤੇ ਹੋਵੇ, ਉਹ ਨਿਆਂਇਕ ਨਹੀਂ ਹੋ ਸਕਦੀ।
We strongly condemn terrorism in all its forms and manifestations and stress that there can be no justification whatsoever for any acts of terrorism, whether based upon ideological, religious, political, racial, ethnic or any other reasons.
ਅਸੀਂ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਸਖ਼ਤੀ ਨਾਲ ਨਿੰਦਾ ਕਰਦੇ ਹਾਂ ਅਤੇ ਇਸ ਗੱਲ ‘ਤੇ ਜ਼ੋਰ ਦਿੰਦੇ ਹਾਂ ਕਿ ਦਹਿਸ਼ਤਗਰਦੀ ਦੀ ਕੋਈ ਵੀ ਗਤੀਵਿਧੀ ਜੋ ਕਿਸੇ ਵਿਚਾਰਧਾਰਾ, ਧਾਰਮਿਕ, ਰਾਜਨੀਤਕ, ਜਾਤੀ, ਨਸਲੀ ਜਾਂ ਹੋਰ ਕਿਸੇ ਕਾਰਨਾਂ ਦੇ ਅਧਾਰ ‘ਤੇ ਹੋਵੇ, ਉਹ ਨਿਆਂਇਕ ਨਹੀਂ ਹੋ ਸਕਦੀ।
We strongly condemn terrorism in all its forms and manifestations and stress that there can be no justification whatsoever for any acts of terrorism, whether based upon ideological, religious, political, racial, ethnic or any other reasons.
ਸਾਲ 1997 ਵਿੱਚ ਨਸਲੀ ਤਨਾਉ ਦੇ ਕਾਰਨ ਬਰੂ-ਰਿਆਂਗ ਜਨਜਾਤੀ ਨੂੰ ਮਿਜ਼ੋਰਮ ਛੱਡ ਕੇ ਤ੍ਰਿਪੁਰਾ ਵਿੱਚ ਸ਼ਰਨ ਲੈਣ ਲਈ ਮਜ਼ਬੂਰ ਹੋਣਾ ਪਿਆ ਸੀ ।
In 1997, ethnic tension forced the Bru-Reang tribe to leave Mizoram and take refuge in Tripura.
ਥਾਈਲੈਂਡ ਨਸਲੀ ਅਤੇ ਪ੍ਰਾਚੀਨ ਸੱਭਿਆਚਾਰਕ ਸਬੰਧਾਂ ਨਾਲ ਭਾਰਤ ਦੇ ਵਿਆਪਕ ਗੁਆਂਢੀ ਖੇਤਰ ਵਿੱਚ ਇੱਕ ਮਹੱਤਵਪੂਰਨ ਸਮੁੰਦਰੀ ਭਾਈਵਾਲ ਹੈ।
Thailand is a valued maritime partner in Indias extended neighbourhood, with ethnic and ancient cultural links.
ਭਾਰਤ ਅਤੇ ਮਾਲਦੀਵ ਦਰਮਿਆਨ ਸਬੰਧ ਭੂਗੋਲਿਕ ਨਜ਼ਦੀਕੀ , ਨਸਲੀ , ਇਤਿਹਾਸਿਕ , ਸਮਾਜਕ ਆਰਥਕ ਅਤੇ ਦੋਵੇਂ ਦੇਸ਼ਾਂ ਦੀ ਜਨਤਾ ਦਰਮਿਆਨ ਸੱਭਿਆਚਾਰਕ ਸਬੰਧਾਂ ਨਾਲ ਮਜ਼ਬੂਤ ਹੋਏ ਹਨ ।
The two leaders reiterated their strong commitment to further strengthening and reinvigorating the traditionally strong and friendly relations between India and the Maldives, nurtured by geographical contiguity, ethnic, historical, socio-economic and cultural ties between the peoples of the two countries.
Advertisement - Remove
ਉਨ੍ਹਾਂ ਸੁਝਾਅ ਦਿੱਤਾ ਕਿ ਖਾਸ ਖੇਤਰ ਵਿੱਚ ਕਲਸਟਰ ਵਿਕਸਤ ਕੀਤੇ ਜਾ ਸਕਦੇ ਹਨ ਤਾਕਿ ਉਨ੍ਹਾਂ ਉੱਤੇ ਆਸਾਨੀ ਨਾਲ ਕੰਟਰੋਲ ਰੱਖਿਆ ਜਾ ਸਕੇ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਅਜਿਹਾ ਨਸਲੀ ਗਰੁੱਪਾਂ, ਕਿਸਾਨਾਂ ਅਤੇ ਗ੍ਰਾਮੀਣਾਂ ਦੇ ਭਰੋਸੇਯੋਗ ਵਤੀਰੇ ਨਾਲ ਹੀ ਸੰਭਵ ਹੋ ਸਕਦਾ ਹੈ।
He suggested that clusters could be developed in a particular region so that they can be easily controlled and promoted by highlighting the authentic behaviour of the ethnic groups, farmers and villagers.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading