Advertisement - Remove

ਨਮੂਨੇ - Example Sentences

Popularity:
Difficulty:
namūnē  namoone
ਰਾਸ਼ਟਰ ਨਿਰਮਾਣ ਪਹਿਲਾਂ ਵਜੋਂ ਭਾਰਤ ਨੂੰ ਆਲਮੀ ਨਮੂਨੇ ਅਤੇ ਨਿਰਮਾਣ ਕੇਂਦਰ ਦੇ ਰੂਪ ਵਿੱਚ ਤਬਦੀਲ ਕਰਨ ਲਈ ਪ੍ਰਧਾਨ ਮੰਤਰੀ ਨੇ ਸਤੰਬਰ, 2014 ਵਿੱਚ ‘ਮੇਕ ਇਨ ਇੰਡੀਆ’ ਪਹਿਲ ਦੀ ਸ਼ੁਰੂਆਤ ਕੀਤੀ ਸੀ।
The ‘Make in India’ initiative was launched by Prime Minister in September, 2014 as part of a wider set of nation-building initiatives devised to transform India into a global design and manufacturing hub.
ਇਹ ਸਾਡੀ ਵਧੀਆ ਵਿਗਿਆਨਕ ਸਹਿਯੋਗਤਾ ਦੀ ਮਜਬੂਤੀ ਦੇ ਵਧੀਆ ਨਤੀਜਿਆਂ ਦੇ ਦੋ ਨਮੂਨੇ ਹਨ, ਜਿਹੜੇ ਕਿ ਸਾਡੇ ਕਿਸਾਨਾਂ ਸਮੇਤ ਲੱਖਾਂ ਲੋਕਾਂ ਦੀ ਜਿੰਦਗੀ ਸੁਧਾਰਣਗੇ।
These are just two examples of our outstanding scientific cooperation firmly rooted in tangible outcomes that will improve the lives of millions including our farmers.
ਵਰਤਮਾਨ ਵਿੱਚ ਕੇਂਦਰ ਦੀ ਟੈਸਟਿੰਗ ਸਮਰੱਥਾ ਲਗਭਗ 350 ਨਮੂਨੇ ਰੋਜ਼ਾਨਾ ਹੈ।
Currently, test capacity is around 350 samples a day.
ਪੁਸ਼ਟੀਕਰਣ ਨਿਦਾਨ ਜਾਂਚ ਜੋ 10 ਮਿੰਟਾਂ ਵਿੱਚ ਕੋਵਿਡ 19 ਦਾ ਪਤਾ ਲਗਾ ਸਕਦੀ ਹੈ ਅਤੇ ਜਿਸ ਵਿੱਚ ਨਮੂਨੇ ਦਾ ਨਤੀਜਾ (ਜਿਸ ਵਿੱਚ ਆਰਐੱਨਏ ਕੱਢਣ ਤੋਂ ਲੈ ਕੇ ਆਰਟੀ-ਲੈਂਪ ਖੋਜ ਸਮੇਂ ਤੱਕ) 2 ਘੰਟਿਆਂ ਤੋਂ ਘੱਟ ਸਮੇਂ ਵਿੱਚ ਆਉਂਦਾ ਹੈ ਇਹ ਦੁਨੀਆ ਦੇ ਪਹਿਲੇ ਕੁਝ ਵਿੱਚੋਂ ਇੱਕ ਹੋਵੇਗੀ।
The confirmatory diagnostic test which can detect COVD 19 in 10 minutes and sample to result in time (from RNA extraction in swab to RT-LAMP detection time) is less than 2 hours will be one of the worlds first few.
ਉਖਰੂਲ ਵਿਖੇ ਕੁੱਲ 139 ਨਮੂਨੇ ਜਾਂਚ ਲਈ ਭੇਜੇ ਗਏ ਹਨ।
Total 139 samples have been sent for testing in Ukhrul.
Advertisement - Remove
ਟੈਸਟਿੰਗ ਦੇ ਲਈ ਨਮੂਨੇ ਰਾਜ ਸਰਕਾਰ ਅਤੇ ਜੋਰਹਾਟ ਦੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਆਪਸੀ ਤਾਲਮੇਲ ਤੋਂ ਪ੍ਰਾਪਤ ਹੋਣ ਦੀ ਉਮੀਦ ਹੈ।
The samples for the testing are expected to be obtained in coordination with the state government and the district administration of Jorhat.
ਡਾ.ਜਿਤੇਂਦਰ ਸਿੰਘ ਨੇ ਕਿਹਾ,ਸਾਨੂੰ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਭਲੇ ਹੀ ਕੋਰੋਨਾ ਪਾਜ਼ਿਟਿਵ ਮਾਮਲਿਆਂ ਦੀ ਸੰਖਿਆਂ ਜ਼ਿਆਦਾ ਹੈ, ਕਿਉਂਕਿ ਸਮੂਹਿਕ ਜਾਂਚ ਅਤੇ ਜ਼ਿਆਦਾ ਸੰਖਿਆ ਵਿੱਚ ਨਮੂਨੇ ਭੇਜੇ ਜਾਣ ਦੇ ਕਾਰਣ ਇਹ ਕਾਫੀ ਹੱਦ ਤੱਕ ਜ਼ਿਆਦਾ ਦਿਖ ਰਿਹਾ ਹੈ।
Dr Jitendra Singh said, what we need to make people understand is that even though the number of Corona positive cases is high, this is to a great extent because of mass screening and more number of samples being send.
ਇਹ ਵੀਟੀਐੱਮ ਕਿੱਟਾਂ ਸਭ ਤੋਂ ਪਹਿਲਾਂ ਰੋਕਣ ਦਾ ਸਰੋਤ ਹਨ ਜੋ ਕਿ ਵਿਅਕਤੀਗਤ ਸਰੋਤ ਤੋਂ ਲੈਬਾਰਟਰੀ ਵਿੱਚ ਕਲਚਰ ਅਤੇ ਟੈਸਟਿੰਗ ਲਈ ਸੁਰੱਖਿਅਤ ਤੌਰ ‘ਤੇ ਨੱਕ ਅਤੇ ਮੂੰਹ ਵਿੱਚੋਂ ਸਵੈਬ ਨਮੂਨੇ ਇਕੱਤਰ ਕਰਨ ਲਈ ਵਰਤੇ ਜਾਂਦੇ ਹਨ।
The VTM kits are the first-stop source used to collect nasal and oral swab specimens from an individual source to a laboratory safely for culture and testing.
ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਕੋਵਿਡ -19 ਟੈਸਟ ਲਈ ਕੁੱਲ ਮਿਲਾ ਕੇ 31,520 ਨਮੂਨੇ ਲਏ ਗਏ ਹਨ।
Arunachal Pradesh: Totally 31,520 samples collected for Covid-19 test in Arunachal Pradesh.
ਰਾਜ ਵਿੱਚ ਦਾਖਲ ਹੋਣ ਵਾਲੇ ਸਾਰੇ ਲੋਕਾਂ (ਅਰਧ ਸੈਨਿਕ ਬਲਾਂ ਅਤੇ ਜ਼ਰੂਰੀ ਸਪਲਾਈ ਵਿੱਚ ਲੱਗੇ ਹੋਏ ਟਰੱਕਾਂ ਵਾਲਿਆਂ ਸਮੇਤ) ਨੂੰ ਰੈਪਿਡ ਐਂਟੀਜੇਨ ਟੈਸਟ ਕਰਵਾਉਣਾ ਪਵੇਗਾ। ਅਰੁਣਾਚਲ ਪ੍ਰਦੇਸ਼ ਵਿੱਚ ਕੋਵਿਡ -19 ਟੈਸਟ ਲਈ ਹੁਣ ਤੱਕ 38 ਹਜ਼ਾਰ ਤੋਂ ਵੱਧ ਨਮੂਨੇ ਇਕੱਠੇ ਕੀਤੇ ਗਏ ਹਨ।
All people entering in the state including paramilitary forces and truckers engaged with essential supply to go through rapid antigen test.Over 38 thousand samples collected for Covid-19 test in the state of Arunachal Pradesh so far.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading