Advertisement - Remove

ਦੇਵੀ - Example Sentences

Popularity:
Difficulty:
dēvī  devee
ਦੋਨੋਂ ਪ੍ਰਧਾਨ ਮੰਤਰੀਆਂ ਨੇ ਨੇਪਾਲ ਦੇ ਰਾਸ਼ਟਰਪਤੀ ਮਾਣਯੋਗ ਬਿਦਿਆ ਦੇਵੀ ਭੰਡਾਰੀ ਦੇ ਸਫ਼ਲ ਭਾਰਤ ਦੌਰੇ ਸਮੇਤ ਭਾਰਤ-ਨੇਪਾਲ ਸਬੰਧਾਂ ਦੇ ਹਾਲੀਆ ਵਿਕਾਸ ‘ਤੇ ਚਰਚਾ ਕੀਤੀ।
The two Prime Ministers discussed recent developments in India-Nepal relations, including the recently concluded highly successful State visit of President of Nepal Rt. Hon’ble Bidya Devi Bhandari to India.
ਪਹਿਲੇ ਪੜਾਅ ਵਿੱਚ ਅਸੀਂ ਕਾਮਾਖਿਆ ਮੰਦਰ,ਜਗਨਨਾਥ ਪੁਰੀ,ਮੀਨਾਕਸ਼ੀ ਮੰਦਰ ਤਿਰੁਪਤੀ, ਦਰਬਾਰ ਸਾਹਿਬ ਅਤੇ ਵੈਸ਼ਨੋ ਦੇਵੀ ਂ ਮੰਦਰ ਨੂੰ ਅਤੇ ਇਨ੍ਹਾਂ ਦੇ ਆਲੇ ਦੁਆਲੇ ਨੂੰ ਸਾਫ ਕਰਨ ਦਾ ਕਾਰਜ ਲਿਆ ਹੈ।
In the first phase, we have taken Kamakhya Temple, Jagannath Puri, Meenakshi Temple, Tirupati, Golden Temple, and Vaishno Devi temple for making them and their surroundings clean.
ਸ਼੍ਰੀਮਤੀ ਸ਼ਰਬਤੀ ਦੇਵੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਬਹੁਤ ਖੁਸ਼ ਹੋਈ ਅਤੇ ਉਨ੍ਹਾਂ ਨੂੰ ਰੱਖੜੀ ਬੰਨ੍ਹੀ।
Sharbati Devi was extremely delighted to meet the PM and tie a Rakhi.
ਸ਼੍ਰੀਮਤੀ ਸ਼ਰਬਤੀ ਦੇਵੀ ਦੇ ਭਰਾ ਦਾ 50 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਉਹ ਉਸ ਨੂੰ ਬਹੁਤ ਯਾਦ ਕਰਦੀ ਸੀ, ਖਾਸ ਤੌਰ ਤੇ ਰੱਖੜੀ ਦੇ ਮੌਕੇ `ਤੇ।
Smt. Sharbati Devi lost her brother about 50 years ago, and would always miss him, especially on Rakhi.
ਰਾਜਤਿਲਕ ਸਮਾਰੋਹ ਦੌਰਾਨ ਰਾਸ਼ਟਰਪਤੀ ਨੇ ਅਲੱਗ ਤੋਂ ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨਾਲ ਮੁਲਾਕਾਤ ਕੀਤੀ।
On the sideline of the enthronement ceremony, the President met President Bidya Devi Bhandari of Nepal.
Advertisement - Remove
ਜਿਤੇਂਦਰ ਸਿੰਘ ਨੇ ਕਿਹਾ ਕਿ ਰਾਸ਼ਟਰੀ ਲੌਕਡਾਊਨ ਦੌਰਾਨ ਕਈ ਜ਼ਿਲ੍ਹਾ ਕਲੈਕਟਰਾਂ ਨੇ ਕਈ ਪ੍ਰਸ਼ੰਸਾਯੋਗ ਪਹਿਲਕਦਮੀਆਂ ਕੀਤੀਆਂ ਜਿਨ੍ਹਾਂ ਵਿੱਚ ਕਲੈਕਟਰ ਰਿਆਸੀ ਦੀ ਪਹਿਲਕਦਮੀ ਵੀ ਸ਼ਾਮਲ ਹੈ ਜਿਨ੍ਹਾਂ ਨੇ ਵੈਸ਼ਨੋ ਦੇਵੀ ਯਾਤਰਾ ਨੂੰ ਇਹ ਕਹਿ ਕੇ ਅੱਗੇ ਪਾ ਦਿੱਤਾ ਕਿ ਸਮਾਜਿਕ ਦੂਰੀ ਯਕੀਨੀ ਬਣੀ ਰਹਿ ਸਕੇ।
Jitendra Singh mentioned that during the National Lockdown several District Collectors had taken commendable initiatives, notable amongst them Collector Reasi who deferred the Vaishno Devi Yatra to ensure social distancing.
ਪੇਸ਼ਕਾਰ ਨੇ ਇਸ ਸੈਸ਼ਨ ਦੀ ਸ਼ੁਰੂਆਤ ਹਰਿਆਣਾ ਦੇ ਇਤਿਹਾਸ ਜਾਂ ਮਿਥਿਹਾਸ ਨੂੰ ਉਭਾਰਦੇ ਹੋਏ ਕੀਤੀ ਅਤੇ ਸਰ ਛੋਟੂ ਰਾਮ, ਰਾਓ ਤੁਲਾ ਰਾਮ, ਪੰਡਿਤ ਨੇਕੀ ਰਾਮ, ਤਾਊ ਦੇਵੀ ਲਾਲ ਜਿਹੇ ਆਗੂਆਂ ਦੀਆਂ ਦੇਣਾਂ ਨੂੰ ਯਾਦ ਕੀਤਾ ਗਿਆ।
The presenters started the session by highlighting the History or Mythology of Haryana and recounted the contributions of leaders like Sir Chhotu Ram, Rao Tula Ram, Pt. Neki Ram, Tau Devi Lal.
ਇੱਥੋਂ ਦੀ ਜਿਸ ਸੰਗੀਤ ਪਰੰਪਰਾ ਨੂੰ ਬਿਸਮਿੱਲਾ ਖਾਂ ਜੀ, ਗਿਰਿਜਾ ਦੇਵੀ ਜੀ, ਹੀਰਾਲਾਲ ਯਾਦਵ ਜੀ ਜਿਹੇ ਮਹਾਨ ਸਾਧਕਾਂ ਨੇ ਸਮ੍ਰਿੱਧ ਕੀਤਾ; ਉਸ ਨੂੰ ਅੱਜ ਕਾਸ਼ੀ ਦੇ ਸਨਮਾਨਿਤ ਕਲਾਕਾਰ, ਨਵੀਂ ਪੀੜ੍ਹੀ ਦੇ ਕਲਾਕਾਰ ਅੱਗੇ ਵਧਾ ਰਹੇ ਹਨ।
The music tradition here was enriched by great musicians like Bismillah Khan Ji, Girija Devi Ji and Hiralal Yadav Ji. Today, the new generation artists of Kashi are taking the tradition forward.
ਕਲਾਵਤੀ ਦੇਵੀ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੀ ਇੱਕ ਮਹਿਲਾ ਰਾਜਮਿਸਤਰੀ ਹੈ ਜੋ ਜ਼ਿਲ੍ਹੇ ਵਿੱਚ ਖੁੱਲ੍ਹੇ ਵਿੱਚ ਪਖਾਨੇ ਵਿੱਚ ਕਮੀ ਲਿਆਉਣ ਦੀ ਪ੍ਰੇਰਣਾਦਾਇਕ ਸ੍ਰੋਤ ਹੈ।
Kalavati Devi a lady mason from Kanpur district in Uttar Pradesh is a driving force towards reducing open defecation in the district.
ਉਨ੍ਹਾਂ ਦੀ ਸੰਭਾਲ ਦੀ ਪ੍ਰੇਰਨਾਦਾਇਕ ਕਹਾਣੀ ਹਰਗੀਲਾ ਫੌਜ ਦੀ ਗਰੀਨ ਆਸਕਰ ਜੇਤੂ ਸ਼੍ਰੀਮਤੀ ਪੂਰਨਿਮਾ ਦੇਵੀ ਬਰਮਨ ਤੋਂ ਸ਼ੁਰੂ ਹੁੰਦੀ ਹੈ।
The inspiring story of their conservation can be traced to the Hargila Army led by Green Oscar Awardee, Smt Purnima Devi Barman.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading